ਆਸ਼ਾ ਵਰਕਰਾਂ ਤੇ ਆਸ਼ਾ ਫੇਸੀਲੇਟਰ ਵੱਲੋਂ 29 ਫਰਵਰੀ ਨੂੰ ਸੰਗਰੂਰ ਵਿਖੇ ਵਿੱਤ ਮੰਤਰੀ ਪੰਜਾਬ ਨੂੰ ਮਾਸ ਡੈਪੂਟੇਸ਼ਨ ਮਿਲਣ ਦਾ ਫੈਸਲਾ

ਫਰੀਦਕੋਟ  ,28 ਫਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਆਲ ਇੰਡੀਆ ਆਸ਼ਾ ਵਰਕਰਜ਼  ਤੇ ਆਸ਼ਾ ਫੈਸੀਲੇਟਰ ਯੂਨੀਅਨ ਸਬੰਧਤ ਏਟਕ ਦੀ ਇੱਕ ਜ਼ਰੂਰੀ  ਮੀਟਿੰਗ ਬੀਤੇ ਦਿਨੀਂ ਸੁਰਜੀਤ ਕੌਰ ਪਿੰਕੀ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ…

ਬਾਬਾ ਸ਼ੈਦੂ ਸ਼ਾਹ ਮੇਲੇ ਮੇਲੇ ’ਚ ਸਦਾਬਹਾਰ ਗਾਇਕ ਹਰਭਜਨ ਮਾਨ, ਦੋਗਾਣਾ ਜੋੜੀ ਹਰਪ੍ਰੀਤ ਢਿੱਲੋਂ ਕਰਨਗੇ ਮੰਨੋਰੰਜਨ

ਲੋਕ ਗਾਇਕ/ਸੰਗੀਤਕਾਰ ਕੁਲਵਿੰਦ ਕੰਵਲ ਦਾ ਹੋਵੇਗਾ ਵਿਸ਼ੇਸ਼ ਸਨਮਾਨ ਫ਼ਰੀਦਕੋਟ, 28 ਫ਼ਰਵਰੀ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਅਤੇ ਸਪੋਰਟਸ ਕਲੱਬ ਕੰਮੇਆਣਾ (ਫ਼ਰੀਦਕੋਟ) ਵੱਲੋਂ ਹਰ ਸਾਲ ਦੀ…

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਨਾਮਵਰ ਸਾਹਿਤਕਾਰ ਗਿਆਨੀ ਗੁਰਦਿੱਤ ਸਿੰਘ ਦਾ ਜਨਮ ਦਿਨ ਮਨਾਇਆ

ਸ਼ਾਹਮੁਖੀ ਵਿਚ ਪ੍ਰਕਾਸ਼ਿਤ ਪੁਸਤਕ ‘ਪੰਜਾਬੀ ਸਾਹਿਤ ਦਾ ਨਿਰਮਾਤਾ’ ਰਿਲੀਜ਼ ਕੀਤੀ ਗਈ ਸਰੀ, 28 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪੰਜਾਬੀ ਦੇ ਨਾਮਵਰ ਸਾਹਿਤਕਾਰ ਗਿਆਨੀ ਗੁਰਦਿੱਤ ਸਿੰਘ ਦਾ 101ਵਾਂ ਜਨਮ ਦਿਨ…

ਇੰਡੋ ਕਨੇਡੀਅਨ ਸੀਨੀਅਰ ਸੈਂਟਰ ‘ਚ ਹੋਇਆ ਮਹੀਨਾਵਾਰ ਕਵੀ ਦਰਬਾਰ

ਸਰੀ, 28 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਬੀਤੇ ਐਤਵਾਰ ਨੂੰ ੳਪਰਲੇ ਹਾਲ ਵਿੱਚ ਹੋਇਆ। ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ…

ਪਿਕਸ ਵੱਲੋਂ ਵੈਨਕੂਵਰ ਵਿਖੇ ਲਾਏ ਜੌਬ ਫੇਅਰ 2024 ਵਿੱਚ 7,000 ਨੌਕਰੀਆਂ ਦੇ ਚਾਹਵਾਨ ਪਹੁੰਚੇ

ਵੈਨਕੂਵਰ, 28 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)  ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (PICS) ਸੋਸਾਇਟੀ ਵੱਲੋਂ ਵੈਨਕੂਵਰ ਵਿਖੇ ਲਾਇਆ ਗਿਆ ‘ਮੈਗਾ ਜੌਬ ਫੇਅਰ 2024’ ਹਜਾਰਾਂ ਚਾਹਵਾਨਾਂ ਲਈ ਨੌਕਰੀ ਦੇ ਮੌਕਿਆਂ ਦੀ ਉਮੀਦ ਜਗਾਉਣ ਵਿਚ ਸਫਲ ਰਿਹਾ।…

“ਕੁਲਵੰਤ ਸਿੰਘ ਰਾਉਕੇ ਜੀ ਦੇ ਮਾਤਾ ਜੀ ਨਾਲ ਮੁਲਾਕਾਤ”

ਹਰਦੀਪ ਕੌਰ ਪਤਨੀ ਸ਼ਹੀਦ ਭਾਈ ਚੜ੍ਹਤ ਸਿੰਘ ਕੁਲਵੰਤ ਸਿੰਘ ਰਾਉਕੇ ਜੀ ਦੇ ਮਾਤਾ ਜੀ ਪਿੰਡ ਰਾਉਕੇ ਕਲਾਂ ਨੂੰ ਜੇਕਰ ਮੈਂ ਕੁਰਬਾਨੀਆਂ ਦਾ ਮੁੱਜਸਮਾਂ ਕਹਾਂ ਤਾਂ ਸ਼ਾਇਦ ਕੋਈ ਅਣਕੱਥਣੀ ਨਹੀਂ ਹੋਵੇਗੀ।…

ਸਾਹਿਤਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣਿਆ “ਤੋਪਿਆਂ ਵਾਲ਼ੀ ਕਮੀਜ਼”ਕਹਾਣੀ ਸੰਗ੍ਰਹਿ ।

       ਪੰਜਾਬੀ ਲੇਖਕਾਂ ਦੀ ਗਿਣਤੀ ਵਿੱਚ ਉੱਭਰਦੇ ਨਵੇਂ ਲੇਖਕ ਜਿਸ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਜੀ, ਉਸਨੂੰ ਸਾਹਿਤਕ ਅਦਾਰਿਆਂ ਵੱਲੋਂ ਕਾਫ਼ੀ ਮਾਣ ਸਤਿਕਾਰ ਨਾਲ਼ ਨਿਵਾਜ਼ਿਆ ਗਿਆ…

ਬਠਿੰਡਾ ਦੇ ਮਿੱਤਲ ਸਿਟੀ ਮਾਲ ਵਿਖੇ ਖੁੱਲਿ੍ਹਆ ਲਗਜ਼ਰੀ ਸਹੂੂਲਤਾਂ ਵਾਲਾ ਲੁਕਸ ਸੈਲੂਨ। ਏਡੀਜੀਪੀ ਐਸਪੀਐਸ ਪਰਮਾਰ ਵੱਲੋਂ ਕੀਤਾ ਗਿਆ ਰਸ਼ਮੀ ਉਦਘਾਟਨ।

ਬਠਿੰਡਾ ਵਾਸੀਆਂ ਨੂੰ ਪ੍ਰੀਮੀਅਮ ਸੇਵਾਵਾਂ ਦੇਣ ਲਈ ਭਵਿੱਖ ‘ਚ ਹੋਰ ਵੀ ਚੰਗੇ ਬ੍ਰਾਂਡ ਲਿਆਂਦੇ ਜਾਣਗੇ-- ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ। ਬਠਿੰਡਾ,27 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਬਠਿੰਡਾ ਦੇ ਮਿੱਤਲ ਸਿਟੀ ਮਾਲ…

ਗਾਵਾਂ ਵਿੱਚ ਧਫੜੀ ਰੋਗ (ਲੰਪੀ ਸਕਿਨ) ਦੀ ਵੈਕਸੀਨੇਸ਼ਨ ਮੁਹਿੰਮ ਦਾ ਜੰਗੀ ਪੱਧਰ ‘ਤੇ ਆਗਾਜ਼

ਦੋਰਾਹਾ : 27 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਅੱਜ ਇੱਥੇ ਸਰਵ ਧਰਮ ਗਊਸ਼ਾਲਾ ਦੋਰਾਹਾ ਵਿਖੇ ਮਹਿਕਮਾ ਪਸ਼ੂ ਪਾਲਣ ਪੰਜਾਬ ਵੱਲੋਂ ਗਾਵਾਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਮੁਹਿੰਮ ਦੀ…