ਪਿੰਡ ਪਪੜੌਦੀ ਧੀ ਪ੍ਰਭਜੋਤ ਕੌਰ ਨੂੰ ਜੱਜ ਬਣਨ ਤੇ ਕੋਟਲੀ, ਲੱਖ਼ਾਂ ਤੇ ਰਾਜਾ ਗਿੱਲ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ ਸਨਮਾਨਿਤ

ਸਮਰਾਲਾ, 21 ਫਰਵਰੀ ( ਜਸ਼ਨ ਬੰਬ /ਵਰਲਡ ਪੰਜਾਬੀ ਟਾਈਮਜ਼) ਸਮਰਾਲਾ ਦੇ ਨਜ਼ਦੀਕੀ ਪਿੰਡ ਪਪੜੌਦੀ ਦੀ ਬਹੁਤ ਹੀ ਹੋਣਹਾਰ ਧੀ ਪ੍ਰਭਜੋਤ ਕੌਰ ਪੁੱਤਰੀ ਜਸਵੰਤ ਸਿੰਘ ਜੇਈ ਨੇ ਆਪਣੀ ਸਖਤ ਮਿਹਨਤ ਨਾਲ…

ਵੱਡ ਆਕਾਰੀ ਸ਼ਬਦ ਚਿਤਰ ਪੋਥੀ ਲਿਖੀ ਹੈ ਨਿੰਦਰ ਘੁਗਿਆਣਵੀ ਨੇ।

ਇਹ ਪਹਿਲਾ ਮੌਕਾ ਹੋਵੇਗਾ ਕਿ 24 ਫਰਵਰੀ ਨੂੰ ਕੋਈ ਲੇਖਕ ਆਪਣੀ ਜਣਨਹਾਰੀ ਮਾਂ ਪਾਸੋਂ ਆਪਣੇ ਘਰ ਵਿਚ ਹੀ ਪਿੰਡ ਘੁਗਿਆਣਾ(ਫ਼ਰੀਦਕੋਟ) ਦੇ ਇਕੱਠ ਸਾਹਮਣੇ ਕਿਤਾਬ ਰਿਲੀਜ ਕਰਵਾ ਰਿਹਾ ਹੋਵੇਗਾ ਤੇ ਜ਼ਿਲ੍ਹੇ…

ਪੰਜਾਬੀ ਭਾਸ਼ਾ ਦੀ ਸਥਿਤੀ ਤੇ ਸੰਭਾਵਨਾਵਾਂ

ਪੰਜਾਬ ਵਿਚ ਇਸ ਵੇਲੇ ਪੰਜਾਬੀ ਭਾਸ਼ਾ ਦੀ ਸਥਿਤੀ ਬਹੁਤੀ ਨਿਰਾਸ਼ਾਜਨਕ ਨਹੀਂ ਹੈ ਫਿਰ ਵੀ ਪੰਜਾਬੀ ਦੇ ਅਲੰਬੜਦਾਰ ਆਪਣੀ ਯੁਵਾ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਸਿਖਾਉਣ ਨੂੰ ਤਰਜੀਹ ਨਹੀਂ ਦਿੰਦੇ। ਇਸਦਾ ਕਾਰਨ…

“ਸਤਿਗੁਰਾਂ ਦੀ ਕਾਂਸ਼ੀ” ਧਾਰਮਿਕ ਗੀਤ ਦਾ ਪੋਸਟਰ ਸਾਈਂ ਪੱਪਲ ਸ਼ਾਹ ਜੀ ਵਲੋਂ ਕੀਤਾ ਗਿਆ ਰਿਲੀਜ਼ –

"ਸਤਿਗੁਰਾਂ ਦੀ ਕਾਂਸ਼ੀ" ਧਾਰਮਿਕ ਗੀਤ ਦਾ ਪੋਸਟਰ ਪਿੰਡ ਭਰੋ ਮਜ਼ਾਰਾ ਵਿਖੇ ਸਾਈਂ ਪੱਪਲ ਸ਼ਾਹ ਜੀ ਭਰੋਮਜ਼ਾਰਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਨੂੰ ਗਾਇਕ…

21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਵਸ*

ਮਾਂ ਬੋਲੀ ਦਾ ਹਮੇਸ਼ਾ ਦਿਲੋਂ ਸਤਿਕਾਰ ਕਰੋ। ਦੁਨੀਆ ਵਿੱਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰੇਕ ਆਪਣੀ ਆਪਣੀ ਮਾਂ ਬੋਲੀ ਨੂੰ ਬੋਲਣ ਵਿੱਚ ਮਾਣ ਮਹਿਸੂਸ ਕਰਦਾ ਹੈ ।ਪਰ ਕਾਫੀ ਸਮੇਂ ਤੋਂ…

ਪੰਜਾਬੀਆਂ ਦਾ ਗੌਰਵ ਮਾਂ ਬੋਲੀ ਪੰਜਾਬੀ

" ਬੋਲੀ ਦੇ ਵਿੱਚ ਗੀਤ ਜਿਉਂਦੇ, ਬੋਲੀ ਵਿੱਚ ਦੁਆਵਾਂ, ਬੋਲੀ ਦੇ ਨਾਲ ਬੋਲ ਮਹਿਕਦੇ, ਬੋਲੀ ਸੰਗ ਫਿਜ਼ਾਵਾਂ, ਕੁਲ ਆਲਮ ਦੀ ਬੋਲੀ ਜੀਵੇ, ਕੁਲ ਆਲਮ ਦੀਆਂ ਮਾਵਾਂ"! ਜਿਵੇਂ ਕਿ ਅਸੀਂ ਸਾਰੇ…

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ 21 ਫ਼ਰਵਰੀ ਤੇ ਵਿਸ਼ੇਸ਼।

ਸਾਡੀ ਮਾਂ ਬੋਲੀ ਸਾਡਾ ਸਭ ਦਾ ਮਾਣ ਹੈ, ਸਾਡੀ ਮਾਂ ਬੋਲੀ ਹੀ ਸਾਡੀ ਸਭ ਦੀ ਪਛਾਣ ਹੈ।ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਭਾਸ਼ਾ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਅਤੇ ਬਹੁ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ…

ਗੁਰਜਤਿੰਦਰ ਸਿੰਘ ਰੰਧਾਵਾ ਦੀ ‘ਪ੍ਰਵਾਸੀ ਕਸਕ’ ਪੁਸਤਕ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦੇ ਹਲ ਦਾ ਵਕਾਲਤਨਾਮਾ

ਗੁਰਜਤਿੰਦਰ ਸਿੰਘ ਰੰਧਾਵਾ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ। ਪੰਜਾਬ ਵਿੱਚ ਪੱਤਰਕਾਰੀ ਕਰਦਾ ਸੀ ਪ੍ਰੰਤੂ ਅਮਰੀਕਾ ਵਿੱਚ ਪਹੁੰਚ ਕੇ ਵੀ ਪੱਤਰਕਾਰੀ ਕਰ ਰਿਹਾ ਹੈ। ਉਹ ਸਾਧਾਰਨ ਪੱਤਰਕਾਰ/ਸੰਪਾਦਕ ਨਹੀਂ…

ਜੀਐਨਆਈ ਕਨੇਡਾ ਦੇ ਚੇਅਰਮੈਨ ਗਿਆਨ ਸਿੰਘ ਸੰਧੂ ਗੁਰਮਤਿ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ

ਪਟਿਆਲਾ, 21 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਗੁਰਮਤਿ ਕਾਲਜ ਪਟਿਆਲਾ ਵੱਲੋਂ ਤੇਜਬੀਰ ਸਿੰਘ,ਪ੍ਰਧਾਨ ਗੁਰੂ ਨਾਨਕ ਫਾਊਂਡੇਸ਼ਨ ਅਤੇ ਪ੍ਰਤਾਪ ਸਿੰਘ,ਡਾਇਰੈਕਟਰ ਗੁਰੂ ਨਾਨਕ ਫਾਊਂਡੇਸ਼ਨ ਦੇ ਦਿਸ਼ਾ ਨਿਰਦੇਸ਼ ਹੇਠ ਸਮੇਂ ਸਮੇਂ ਉੱਚਕੋਟੀ ਦੇ ਵਿਦਵਾਨਾਂ…

ਇਹਦੀ ਸ਼ਾਨ ਨਵਾਬੀ 

ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ। ਮਾਤ-ਭਾਸ਼ਾ ਦਾ ਕਰਨਾ ਸਿੱਖੀਏ, ਆਪਾਂ ਵੀ ਸਤਿਕਾਰ। ਗੁਰੂਆਂ-ਭਗਤਾਂ ਦਾ ਗ੍ਰੰਥ, ਜੋ ਲਿਖਿਆ ਵਿਚ ਪੰਜਾਬੀ, ਏਸੇ ਗੁਰੂ ਗ੍ਰੰਥ ਤੋਂ ਮਿਲਦੀ, ਸਾਨੂੰ ਸਮਝ ਖ਼ੁਦਾ ਦੀ,…