ਸਿੱਖਾਂ ਦੁਆਰਾ ਸਿੱਖਾਂ ਨਾਲ ਕਾਣੀ ਵੰਡਜਾਂ ਸਰਬੱਤ ਦਾ ਭਲਾ?

‘ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’। ਸਿੱਖ ਵੀਰੋ! ‘ਸਰਬੱਤ ਦਾ ਭਲਾ’ ਕਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ? ਕਿਹੜੇ ਸਤਿਗੁਰੂ ਜੀ ਨੇ ਉਚਾਰਿਆ? ਇਸ ਦਾ ਅਰਥ ਕੀ ਹੈ? ਕਦੀ…

ਗ਼ਜ਼ਲ

ਵੱਸਦੇ ਪਿੰਡ ਉਜਾੜ ਕੇ, ਪੱਥਰ ਸ਼ਹਿਰ ਉਸਾਰਿਆ।ਚੰਡੀਗੜ੍ਹ ਹੁਣ ਆਖਦੇ ਤੈਨੂੰ ਲਮਕੇ ਲਾਰਿਆ। ਮੰਗਿਆ ਤਾਂ ਸੀ ਮੇਘਲਾ, ਮਾਂ ਬੋਲੀ ਦੇ ਵਾਸਤੇ,ਤੂੰ ਤੇ ਔੜਾਂ ਬਖ਼ਸ਼ੀਆਂ, ਹਾਕਮ ਬੇਇਤਬਾਰਿਆ। ਸੂਹਾ ਫੁੱਲ ਗੁਲਾਬ ਦਾ, ਕਹਿ…

ਪਾਲ ਜਲੰਧਰੀ ਵੀ ਕੇ ਰਿਕਾਰਡ ਵੱਲੋਂ ਇੱਕ ਹੋਰ ਧਾਰਮਿਕ ਗੀਤ ਦਾ ਸ਼ੂਟ ਹੋਇਆ ਮੁਕੰਮਲ – ਸੂਦ ਵਿਰਕ

ਪਾਲ ਜਲੰਧਰੀ ਵੀ ਕੇ ਰਿਕਾਰਡ ਵੱਲੋਂ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਦੇ ਗੁਣਗਾਣ ਕਰਦੇ ਇੱਕ ਹੋਰ ਨਵੇਂ ਧਾਰਮਿਕ ਗੀਤ ( ਗੁਰੂ ਰਵਿਦਾਸ ਕਰੋ ਕ੍ਰਿਪਾ)…

ਚਿੱਟੇ ਮੋਤੀ ਦੰਦ ਉੱਤੇ ਮਲਿਆ ਦੰਦਾਸਾ

ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਅਤੇ ਵਿਲੱਖਣਤਾ ਭਰਿਆ ਹੈ।ਸੱਭਿਆਚਾਰ ਚ ਪਹਿਰਾਵੇ ਅਤੇ ਗਹਿਣਿਆਂ ਦੀ ਅਹਿਮੀਅਤ ਕਿਸੇ ਤੋਂ ਗੁੱਝੀ ਨਹੀਂ।ਜੋਬਨ ਮੱਤੇ ਗੱਭਰੂ ਅਤੇ ਮੁਟਿਆਰਾਂ ਆਪਣੇ ਹੁਸਨ ਨੂੰ ਚਾਰ ਚੰਨ ਲਾਉਣ ਲਈ…

 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਸਕੂਲ ਦੇ ਬੱਚਿਆਂ ਦਾ ਵਿਦਿਅਕ ਟੂਰ ਲਗਵਾਇਆ ਗਿਆ।

ਅਹਿਮਦਗੜ੍ਹ 7 ਫਰਵਰੀ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਦੇ ਨੌਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਹਰੀਕੇ ਪੱਤਣ ਜਿਲ੍ਹਾ ਤਰਨਤਾਰਨ ਅਤੇ ਸੀਟੀ ਯੂਨੀਵਰਸਿਟੀ ਵਿਖੇ ਲਗਵਾਇਆ…

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰਾਸਤੀ ਮੇਲੇ ਦਾ ਪੋਸਟਰ ਕੀਤਾ ਜਾਰੀ

ਬਠਿੰਡਾ ਚ 9, 10 ਤੇ 11 ਫਰਵਰੀ ਨੂੰ ਹੋਵੇਗਾ ਵਿਰਾਸਤੀ ਮੇਲਾ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਝਾਕੀਆਂ ਵਿਰਾਸਤੀ ਮੇਲੇ ਦਾ ਬਨਣਗੀਆਂ ਸ਼ਿੰਗਾਰ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਸਮੇਤ ਹੋਰ ਗਾਇਕਾਂ ਵਲੋਂ ਕੀਤਾ ਜਾਵੇਗਾ ਆਪਣੀ ਕਲਾਂ ਦਾ ਪ੍ਰਦਰਸ਼ਨ   ਬਠਿੰਡਾ, 7 ਫ਼ਰਵਰੀ (ਗੁਰਪ੍ਰੀਤ…

ਐਚਐਸਬੀਸੀ ਮਿਊਚੁਅਲ ਫੰਡ ਨੇ ਨਵੀਂ ਫੰਡ ਪੇਸ਼ਕਸ਼ (ਐਨਐਫਓ) ਐਚਐਸਬੀਸੀ ਮਲਟੀ ਅਸੇਟ ਐਲੋਕੇਸ਼ਨ ਫੰਡ (ਐਚਐਮਏਏਐਫ) ਪੇਸ਼ ਕੀਤੀ

ਬੱਝੀ ਆਮਦਨ ਦੇ ਇੰਸਟਰੂਮੈਂਟਸ ਅਤੇ ਗੋਲਡ/ਸਿਲਵਰ ਈਟੀਐਫ ’ਚ ਨਿਵੇਸ਼ ਚੰਡੀਗੜ੍ਹ, 7 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਐਚਐਸਬੀਸੀ ਮਿਊਚੁਅਲ ਫੰਡ ਨੇ ਐਚਐਸਬੀਸੀ ਮਲਟੀ ਅਸੇਟ ਐਲੋਕੇਸ਼ਨ ਫੰਡ (ਐਚਐਮਏਏਐਫ) ਦੇ ਲਾਂਚ ਦਾ ਐਲਾਨ ਕੀਤਾ। ਇਹ ਇਕਵਿਟੀ ਅਤੇ ਇਕਵਿਟੀ ਨਾਲ ਸਬੰਧਤ ਇੰਸਟਰੂਮੈਂਟਸ, ਡੇਬਟ ਅਤੇ ਮਨੀ ਮਾਰਕੀਟ ਸਿਕਯੋਰਟੀਜ ਅਤੇ ਗੋਲਡ/ਸਿਲਵਰ ਈਟੀਐਫ ’ਚ ਨਿਵੇਸ਼ ਕਰਨ ਦੇ ਲਈ ਓਪਨ-ਐਂਡਡ ਯੋਜਨਾਂ ਹੈ। ਇਸ ਫੰਡ ਦਾ ਮਕਸਦ ਲੰਮੇਂ ਸਮੇਂ ਲਈ ਪੂੰਜੀ ਵਾਧਾ ਪ੍ਰਦਾਨ ਕਰਨਾ, ਅਸਥਿਰਤਾ ਘੱਟ ਕਰਨ ’ਚ ਮਦਦ ਕਰਨਾ ਅਤੇ ਵਿਭਿੰਨਤਾ ਲੈ ਕੇ ਆਉਣਾ ਹੈ। ਇਹ ਨਵੀਂ ਫੰਡ ਪੇਸ਼ਕਸ਼ (ਐਨਐਫਓ) 8 ਫਰਵਰੀ, 2024 ਨੂੰ ਖੁੱਲ੍ਹੇਗੀ ਅਤੇ 22 ਫਰਵਰੀ 2024 ਨੂੰ ਬੰਦ ਹੋਵੇਗੀ। ਇਸਦੇ ਬਾਅਦ 1 ਮਾਰਚ 2024 ਨੂੰ ਇਹ ਫਿਰ ਤੋਂ ਖੁੱਲ੍ਹੇਗੀ। ਇਸ ਲਾਂਚ ਦੇ ਬਾਰੇ ’ਚ ਐਚਐਸਬੀਸੀ ਅਸੇਟ ਮੈਨੇਜਮੈਂਟ ਕੰਪਨੀ ਦੇ  ਸੀਈਓ,  ਕੈਲਾਸ਼  ਕੁਲਕਰਣੀ ਨੇ ਕਿਹਾ, ‘ਭਾਰਤ ’ਚ ਅਨੇਕ ਤੱਤ ਵਿਕਾਸ ਦੀ ਕਹਾਣੀ ਲਿਖ ਰਹੇ ਹਨ, ਜਿਨ੍ਹਾਂ ’ਚ ਵਧਦੀ ਘਰੇਲੂ ਖਪਤ, ਮਜਬੂਤ ਵਿਦੇਸ਼ੀ ਮੁਦਰਾ ਭੰਡਾਰ, ਵਿਨਿਰਮਾਣ ਅਤੇ ਮੁੱਢਲੇ ਢਾਂਚੇ ਦੇ ਵਿਕਾਸ ’ਤੇ ਧਿਆਨ, ਡੇਬਟ ਬਜਾਰਾਂ ’ਚ ਸੁਧਾਰ, ਵਿਦੇਸ਼ੀ ਨਿਵੇਸ਼, ਮਜਬੂਤ ਸਰਕਾਰੀ ਸੁਧਾਰ ਆਦਿ ਸ਼ਾਮਲ ਹਨ।  ਅਸੇਟ ਦੇ ਪ੍ਰਭਾਵਸ਼ਾਲੀ ਵੰਡ ਦੇ ਨਾਲ, ਐਚਐਸਬੀਸੀ ਮਲਟੀ ਅਸੇਟ ਐਲੋਕੇਸ਼ਨ ਫੰਡ ਦਾ ਮਕਸਦ ਖਤਰੇ ਨੂੰ ਵੰਡਣਾ ਅਤੇ ਪ੍ਰਦਰਸ਼ਨ ’ਚ ਸੁਧਾਰ ਲਿਆ ਕੇ ਲੰਮੇਂ ਸਮੇਂ ’ਚ ਰਿਸਕ ਐਡਜਸਟਡ ਵਾਧਾ ਪ੍ਰਦਾਨ ਕਰਨਾ ਹੈ।

ਗੁਰਦੁਆਰਾ ਸਿੰਘ ਸਭਾ ਨੋਵਲਾਰਾ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸੰਤ ਬਾਬਾ ਨਿਧਾਨ ਸਿੰਘ ਜੀ ਦਾ ਜਨਮ ਦਿਹਾੜਾ*

ਮਿਲਾਨ, 7 ਫਰਵਰੀ: (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਬਾਬਾ ਨਿਧਾਨ ਸਿੰਘ ਜੀ ਸੇਵਾ ਸੋਸਾਇਟੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਬਾਬਾ ਗੁਰਮੀਤ ਸਿੰਘ…

ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਂਸਲਿੰਗ ਅੱਜ : ਬਰਾੜ

ਕੋਟਕਪੂਰਾ, 7 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ…