ਡਰ ਤੇ ਖੌਫ ਦਾ ਅਨੌਖਾ ਮਨੋਰੰਜਨ ਹੋਵੇਗੀ ਫ਼ਿਲਮ ‘ਵਾਰਨਿੰਗ 2’

ਪੰਜਾਬੀ ਸਿਨੇਮੇ ‘ਚ ਹਰ ਸਾਲ ਨਵੇਂ ਵਿਸ਼ੇ ਦੀਆਂ ਫ਼ਿਲਮਾਂ ਬਣਦੀਆਂ ਹਨ ਤਾਂ ਜੋ ਦਰਸ਼ਕਾਂ ਨੂੰ ਚੰਗਾ ਮਨੋਰੰਜਨ ਦਿੱਤਾ ਜਾ ਸਕੇ। 2022 ‘ਚ ਰਿਲੀਜ਼ ਹੋਈ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤੀ ਫ਼ਿਲਮ…

ਫੁਲਕਾਰੀ

ਸੱਤ-ਰੰਗੀ ਫੁਲਕਾਰੀ, ਮੇਰੀ ਜਿੰਦ-ਜਾਨ ਆਂ,ਚਾਵਾਂ ਨਾ ਪਰੁੰਨੇ, ਬੜੇ ਡਾਹਢੇ ਅਰਮਾਨ ਆਂ। ਪਹਿਲਾ ਫੁੱਲ ਰੀਝਾਂ ਨਾਲ ,ਪਾਇਆ ਮੈਂ ਗੁਲਾਬ਼ੀ ਸੀ,ਤੋਰ ਮੇਰੀ ਮੋਰਾਂ ਨੂੰ ਵੀ,ਲੱਗਦੀ ਨਵਾਬ਼ੀ ਸੀ,ਆਖਦਾ ‘ਪੰਜਾਬ ‘ ਤੇਰੀ ਵੱਖਰੀ ਈ…

ਪਸ਼ੂ ਪਾਲਕਾਂ ਨੂੰ ਵੰਡੇ ਸੋਡੀਅਮ ਕਾਰਬੋਨੇਟ ਦੇ ਪੈਕੇਟ

ਬਠਿੰਡਾ, 30 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਵਿਖੇ ਪਸ਼ੂਆਂ ਚ ਫੈਲੀ ਬਿਮਾਰੀ ਦੀ ਰੋਕਥਾਮ ਦੇ ਮੰਤਵ ਨਾਲ…

ਗੁਰੂ ਰਵਿਦਾਸ / ਗੀਤ।     

ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ। ਅੱਜ ਵੀ ਤੈਨੂੰ ਸ਼ਰਧਾ ਦੇ ਨਾਲ ਯਾਦ ਕਰਦੇ ਨੇ ਸਾਰੇ। ਜਦੋਂ ਕਾਂਸ਼ੀ 'ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ, ਖੁਸ਼ੀ…

ਖੇਡਾਂ ‘ਚ ਗੋਲਡ ਮੈਡਲ ਪ੍ਰਾਪਤ ਕਰਨ ਵਾਲਾ ਜੂਨੀਅਰ ਇੰਜੀਨੀਅਰ ਹਰਬੰਸ ਸਿੰਘ ‘ਗੁੱਡ’-(ਸੇਵਾਮੁਕਤੀ ‘ਤੇ ਵਿਸ਼ੇਸ਼ )

ਜਿਹੜੇ ਇਨਸਾਨ ਕਿਰਤ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਦੇ ਸੁਪਨੇ ਜਰੂਰ ਇੱਕ ਦਿਨ ਪੂਰੇ ਹੁੰਦੇ ਹਨ।ਇਹੋ ਜਿਹੇ ਹੀ ਇਨਸਾਨ ਹਨ ਜੂਨੀਅਰ iੰੲੰਜਨੀਅਰ ਹਰਬੰਸ ਸਿੰਘ ‘ਗੁੱਡ’ ਜਿਨ੍ਹਾਂ ਦਾ ਜਨਮ…

ਦਲਿਤ ਵਿਰੋਧੀ ਅਨਿਆ ਅਤੇ ਈਵੀਐਮ ਖਿਲਾਫ  ਜਬਰ ਜੁਲਮ ਵਿਰੋਧੀ ਫਰੰਟ ਤੇ ਐਸਸੀ /ਬੀਸੀ ਮੁਲਾਜ਼ਮ ਜਥੇਬੰਦੀਆਂ ਨੇ  ਡੀਸੀ ਪਟਿਆਲਾ ਨੂੰ ਮੰਗ ਪੱਤਰ ਸੌਂਪਿਆ 

ਨਾਭਾ 30 ਜਨਵਰੀ (  ਵਰਲਡ ਪੰਜਾਬੀ ਟਾਈਮਜ਼ ) ਪੰਜਾਬ ਭਰ ਦੀਆਂ ਅਨੁਸੂਚਿਤ ਜਾਤੀਆਂ , ਪਛੜੀਆਂ ਸ਼੍ਰੇਣੀਆਂ ਦੀਆਂ ਮੁਲਾਜ਼ਮ ਅਤੇ ਸਮਾਜਿਕ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਤੇ ਜਸਵੀਰ ਸਿੰਘ…

ਕੈਸਾ ਤੂੰ ਰਚਿਆ ਸੰਸਾਰ

ਦੁਨੀਆਂ ਦੇ ਸਿਰਜਣਹਾਰਕੈਸਾ ਤੂੰ ਰਚਿਆ ਸੰਸਾਰ।ਕਿਸੀ ਨੇ ਤੇਰਾ ਅੰਤ ਨਾ ਪਾਇਆ,ਤੇਰੀ ਮਹਿਮਾ ਅਪਰੰਮ ਅਪਾਰਕੋਈ ਮਰਦਾ ਪਿਆ ਰੋਟੀ ਤੋਂ ਹੋਵੇ ਨਾ ਕਿਸੇ ਨੂੰ ਰੋਟੀ ਖੁਆਉਂਦਾ।ਇੱਥੇ ਤਾਂ ਉਹ ਹਨ ਦੌਲਤ ਨਾ ਸਾਂਭੀ…

ਇਟਲੀ ਦੀ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮਿਆਂ ਦੇ ਚੱਲ ਰਹੇ 104 ਦਿਨਾਂ ਤੋਂ ਸੰਘਰਸ਼ ਦੀ ਹਮਾਇਤ ਵਿੱਚ ਹੋਇਆ ਭਾਰੀ ਇਕੱਠ

ਮਿਲਾਨ, 30 ਜਨਵਰੀ: (ਨਵਜੋਤ ਪਣੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਕਰੇਮੋਨਾ ਜ਼ਿਲੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪਰੋਸੂਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮਿਆ ਜੋ ਕਿ ਪਿਛਲੇ…

ਜਿਲ੍ਹਾ ਲਿਖਾਰੀ ਸਭਾ ਰੋਪੜ ‘ਤੇ ਗੈਰ-ਸੰਵਿਧਾਨਕ ਚੋਣ ਕਰਨ ਦਾ ਦੋਸ਼

ਮੈਨੂੰ ਗੈਰ-ਹਾਜ਼ਰ ਹੋਣ ਦੇ ਬਾਵਜੂਦ ਵੀ ਸਲਾਹਕਾਰ ਚੁਣ ਲਿਆ ਗਿਆ: ਕੇਸਰ ਸਿੰਘ ਕੰਗ ਰੋਪੜ, 30 ਜਨਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਤਿੰਨ ਕੁ ਹਫ਼ਤੇ ਪਹਿਲਾਂ ਹੋਈ ਜਿਲ੍ਹਾ ਲਿਖਾਰੀ ਸਭਾ ਰੋਪੜ…

ਬਲਜਿੰਦਰ ਕੌਰ ਸ਼ੇਰਗਿੱਲ ਦੀ ਬਾਲ ਪੁਸਤਕ ”ਸੋਚ ਤੋਂ ਸੱਚ ਤੱਕ” ਦਾ ਲੋਕ ਅਰਪਣ ਬਾਲ ਕਵੀ ਦਰਬਾਰ ਕਰਵਾਇਆ

ਚੰਡੀਗੜ੍ਹ, 30 ਜਨਵਰੀ: (ਸਟਾਫ਼ ਰਿਪੋਰਟਰ/ਵਰਲਡ ਪੰਜਾਬੀ ਟਾਈਮਜ਼) ਅੱਜ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਸੰਸਥਾ ਨਵਾਂ ਪੰਧ ਨਵੀਂ ਸੋਚ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਇੱਕ ਵਿੱਲਖਣ ਸਮਾਗਮ ਕਰਵਾ ਕੇ…