ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਵੱਲੋਂ ਸੈਂਕੜੇ ਥਾਵਾਂ ਤੇ ਮੋਦੀ,ਅਮਨ ਡਿਵਾਸ, ਪ੍ਰਦੀਪ ਖੱਤਰੀ ਦੇ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਸਿੱਧਵਾਂ, ਮਾਣੋਚਾਹਲ, ਸ਼ਕਰੀ 29 ਜਨਵਰੀ (ਵਰਲਡ ਪੰਜਾਬੀ ਟਾਈਮਜ) ਸੈਂਕੜੇ ਥਾਵਾਂ ਤੇ ਮੋਦੀ ਸਰਕਾਰ ਦੇ ਨੋਜਵਾਨ, ਕਿਸਾਨ, ਮਜ਼ਦੂਰ, ਬੀਬੀਆਂ ਵੱਲੋਂ ਪੁਤਲੇ ਫੂਕੇ ਗਏ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ…

ਅੱਜ ਪੰਜਾਬੀਆਂ ਵਿੱਚ ਟੱਪਰੀਵਾਸ ਰੁਚੀ ਭਾਰੂ ਹੋ ਚੁੱਕੀ ਹੈ- ਡਾ. ਸਵਰਾਜ ਸਿੰਘ

ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰਮਤਿ ਲੋਕ ਧਾਰਾ ਵਿਚਾਰ ਮੰਚ ਪਟਿਆਲਾ ਵੱਲੋਂ ਪਰਵਾਸ ਅਤੇ ਪੰਜਾਬੀ ਮਾਨਸਿਕਤਾ ਬਾਰੇ ਸੰਵਾਦ ਰਚਾਇਆ ਗਿਆ। ਇਸ ਮੌਕੇ ਤੇ ਬੋਲਦੇ ਹੋਏ ਮੁੱਖ ਵਕਤਾ ਡਾ.…

ਧਰਤੀ ਹੇਠਲੇ ਬੌਲਦ

ਸਃ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਹੇਠਲੀ ਬੌਲਦ ਚੇਤੇ ਕਰਦਿਆਂ ਮਾ ਬੋਲੀ ਪੰਜਾਬੀ ਦੇ ਉਹ ਕਾਮੇ ਯਾਦ ਆ ਰਹੇ ਨੇ ਜਿੰਨ੍ਹਾਂ ਨੇ ਸਾਡੀ ਜ਼ਬਾਨ ਨੂੰ ਵਿਕਾਸ ਮਾਰਗ ਤੇ ਤੋਰਿਆ।ਗੁਰਮੁਖੀ…

ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨ ਇਟਲੀ ਦਾ ਬਣਨ ਜਾ ਰਿਹਾ ਪਹਿਲਾ ਅਜਿਹਾ ਗੁਰਦੁਆਰਾ ਸਾਹਿਬ ਜਿਸ ਦੇ ਪ੍ਰਧਾਨ ਦੀ ਚੋਣ 28 ਜਨਵਰੀ ਨੂੰ ਵੋਟਾਂ ਨਾਲ ਹੋਵੇਗੀ

ਰੋਮ(ਬਿਊਰੋ) 28 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਸਿੱਖ ਸਮਾਜ ਵਿੱਚ ਇਹ ਕਾਰਵਾਈ ਪਹਿਲੀ ਵਾਰ ਹੋਣ ਜਾ ਰਹੀ ਹੈ ਕਿ ਸਿੱਖ ਸੰਗਤ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ…

ਸ਼ਹੀਦ ਅਗਨੀਵੀਰ ਅਜੈ ਕੁਮਾਰ ਦੀ ਅੰਤਿਮ ਅਰਦਾਸ ਦਾਣਾ ਮੰਡੀ ਰਾਮਗੜ੍ਹ ਸਰਦਾਰਾਂ ਵਿਖੇ ਹੋਈ

ਸ਼ਰਧਾਂਜਲੀ ਸਮਾਗਮ ਮੌਕੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਪਾਇਲ/ਮਲੌਦ,28 ਜਨਵਰੀ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼) ਸ਼ਹੀਦ ਅਗਨੀਵੀਰ ਅਜੈ ਕੁਮਾਰ ਦੀ ਅੰਤਿਮ ਅਰਦਾਸ ਅੱਜ ਉਸਦੇ…

ਮਿਲਕਫ਼ੈਡ ਪੰਜਾਬ ਇੰਡੀਅਨ ਡੇਅਰੀ ਐਸੋਸੀਏਸ਼ਨ ਨਾਲ ਮਿਲ ਕੇ ਫਿਰੋਜ਼ਪੁਰ ਚ ਕਿਸਾਨ ਡੇਅਰੀ ਸਮਿੱਟ ਦਾ ਆਯੋਜਨ ਕਰੇਗਾ

ਚੰਡੀਗੜ੍ 28 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਮਿਲਕਫ਼ੈਡ ਪੰਜਾਬ ਇੰਡੀਅਨ ਡੇਅਰੀ ਐਸੋਸੀਏਸ਼ਨ ਨਾਲ ਮਿਲ ਕੇ ਫਿਰੋਜ਼ਪੁਰ ਚ ਕਿਸਾਨ ਡੇਅਰੀ ਸਮਿੱਟ ਦਾ ਆਯੋਜਨ ਕਰੇਗਾ। 30 ਜਨਵਰੀ ਨੂੰ ਜੈਨਸਿਜ ਇੰਸਟੀਚਯੂਟ ਆਫ ਡੈਂਟਲ ਸਾਇੰਸ…

ਦਰਦਨਾਕ ! ਡੇਢ ਮਹੀਨਾ ਪਹਿਲਾਂ ਕੈਨੇਡਾ ਗਈ ਲੜਕੀ ਦੀ ਮੌਤ, ਸਾਢੇ ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਫਰੀਦਕੋਟ, 28 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਵਿਆਹ ਤੋਂ ਬਾਅਦ ਕਰੀਬ ਡੇਢ ਮਹੀਨਾ ਪਹਿਲਾਂ ਸਟੱਡੀ ਵੀਜ਼ਾ 'ਤੇ ਕੈਨੇਡਾ ਗਈ ਬਲਬੀਰ ਬਸਤੀ ਫਰੀਦਕੋਟ ਦੀ ਰਹਿਣ ਵਾਲੀ ਲੜਕੀ ਦੀ ਮੌਤ ਹੋ ਜਾਣ ਦਾ…

 ਕੋਟਕਪੂਰਾ ਤੋਂ ਤਖਤ ਦਮਦਮਾ ਸਾਹਿਬ ਤਲਵੰਡੀ ਸਾਹਿਬ ਦੇ ਦਰਸ਼ਨਾਂ ਲਈ ਇਕ ਬੱਸ ਕੀਤੀ ਗਈ ਰਵਾਨਾ

ਕੋਟਕਪੂਰਾ, 28 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)  ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੀ ਯੋਗ ਰਹਿਨੁਮਾਈ ਹੇਠ ਇੱਕ ਬੱਸ 28 ਜਨਵਰੀ…

ਲਿਖੀਆਂ ਲੇਖਾਂ ਦੀਆਂ 

ਲੇਖਾਂ ਦੀਆਂ ਲਿਖੀਆਂ ਨੂੰ ,  ਕਦਾਚਿਤ ਜਾਵੇ ਨਾ ਮਿਟਾਇਆ। ਹੋਣਾ ਤਾਂ ਓਹੀ ਹੈ,  ਜੋ ਧੁਰ ਤੋਂ ਲਿਖਿਆ ਆਇਆ। ਇਹ ਅਰਸ਼ੀ ਗੱਲਾਂ ਨੇ,  ਸਾਨੂੰ ਸਮਝ ਕਦੇ ਨਾ ਆਈਆਂ। ਕੁਝ ਅਫ਼ਸਰ ਬਣ…