ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ

ਜਾਇਜ ਅਤੇ ਹੱਕੀ ਮੰਗਾਂ ਦੇ ਹੱਲ ਕਰਨ ਦੀ ਬਜਾਇ ਟਾਲਾ ਵੱਟ ਰਹੀ ਹੈ ਸਰਕਾਰ : ਬਰਾੜ/ਸੰਧੂ ਕੋਟਕਪੂਰਾ, 20 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਦੇ ਲਾਰੇ ਲੱਪੇ ਅਤੇ ਟਾਲ-ਮਟੋਲ…

ਕਾਰ ਚਾਲਕ ਨੂੰ 50 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਕੀਤਾ ਕਾਬੂ, ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ

ਕੋਟਕਪੂਰਾ, 20 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਹਰਜੀਤ ਸਿੰਘ ਐੱਸ.ਐੱਸ.ਪੀ. ਫਰੀਦਕੋਟ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਇਕ ਕਾਰ ਚਾਲਕ ਤੋਂ…

ਅਦਾਲਤ ਵੱਲੋਂ ਮੋਬਾਇਲ ਖੋਹਣ ਦੇ ਮਾਮਲੇ ਵਿੱਚ 5 ਸਾਲ ਦੀ ਸਜ਼ਾ ਅਤੇ ਜੁਰਮਾਨਾ

ਕੋਟਕਪੂਰਾ, 20 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮਾਨਯੋਗ ਸ਼ੈਸ਼ਨ ਜੱਜ ਨਵਜੋਤ ਕੌਰ ਦੀ ਅਦਾਲਤ ਫਰੀਦਕੋਟ ਨੇ ਲਗਭਗ ਸਵਾ ਚਾਰ ਸਾਲ ਪਹਿਲਾਂ ਥਾਣਾ ਸਿਟੀ ਕੋਟਕਪੂਰਾ ਪੁਲਿਸ ਵੱਲੋਂ ਇੱਕ ਵਿਅਕਤੀ ਦਾ ਮੋਬਾਇਲ…

ਜਲਾਲੇਆਣਾ ਤੋਂ ਮਚਾਕੀ ਮੱਲ ਸਿੰਘ ਦੇ ਰਸਤੇ ਵਿੱਚ ਪੈਂਦੀ ਢਾਣੀ ਗੁਰਪਾਲ ਸਿੰਘ ਦੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ

ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਸੜਕ : ਧਾਲੀਵਾਲ/ਚੇਅਰਮੈਨ ਕੋਟਕਪੂਰਾ, 20 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਜਦੋਂ ਤੋਂ ਹੋਂਦ…

ਐਸ.ਜੀ.ਪੀ.ਸੀ.ਹਲਕਿਆਂ ਦੀ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ 20 ਜਨਵਰੀ ਨੂੰ ਲੱਗੇਗਾ ਸਪੈਸ਼ਲ ਕੈਂਪ- ਡਿਪਟੀ ਕਮਿਸ਼ਨਰ 

ਫਰੀਦਕੋਟ 19 ਜਨਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਸਿੱਖ ਗੁਰਦੁਆਰਾ ਬੋਰਡ ਇਲੈਕਸ਼ਨ ਰੂਲਜ਼ 1959 ਦੇ ਰੂਲ 6 ਤੋਂ 12 ਦੀਆਂ ਧਾਰਾਵਾਂ ਅਨੁਸਾਰ ਗੁਰਦੁਆਰਾ ਬੋਰਡ ਚੋਣ ਹਲਕਿਆਂ ਦੀ ਵੋਟਰ ਸੂਚੀ ਦੀ…

|| ਧਾਰਮਿਕ ਗੀਤ ||

ਗੁਰਾਂ ਦੇ ਗੁਰਪੁਰਬ ਦਾ ਸੰਗਤੇ ਚਾਅ ਬੜਾ ਆ।।ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।। ਆਉ ਸੰਗਤੇ ਆਪਾਂ ਕਾਂਸ਼ੀ ਨੂੰ ਚੱਲੀਏ।ਗੁਰਾਂ ਦਾ ਗੁਰਪੁਰਬ ਮਨਾਉਣ ਚੱਲੀਏ।ਗੁਰੂ ਮੇਰਾ ਬਖਸ਼ਿਸ਼ਾਂ ਪਿਆ ਵੰਡਦਾ…

ਗਣਤੰਤਰ ਦਿਵਸ: ਦਿੱਲੀ ਹਵਾਈ ਅੱਡੇ ‘ਤੇ ਸਵੇਰੇ 10.20 ਵਜੇ ਤੋਂ ਦੁਪਹਿਰ 12.45 ਵਜੇ ਤੱਕ 26 ਜਨਵਰੀ ਤੱਕ ਕੋਈ ਉਡਾਣ ਨਹੀਂ ਚੱਲੇਗੀ

ਨਵੀਂ ਦਿੱਲੀ, 20 ਜਨਵਰੀ (ਏਐਨਆਈ ਤੋਂ ਧੰਨਵਾਦ ਸਹਿਤ/ਵਰਲਡ ਪੰਜਾਬੀ ਟਾਈਮਜ਼) ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ, 19 ਜਨਵਰੀ ਤੋਂ 26 ਜਨਵਰੀ ਤੱਕ ਸਵੇਰੇ 10:20 ਵਜੇ ਤੋਂ ਦੁਪਹਿਰ 12:45 ਵਜੇ ਤੱਕ…

ਇੱਕ ਇਤਿਹਾਸਕ ਕਦਮ ਵਿੱਚ, ਸੁਪਰੀਮ ਕੋਰਟ ਨੇ ਇੱਕ ਵਾਰ ਵਿੱਚ 11 ਮਹਿਲਾ ਵਕੀਲਾਂ ਨੂੰ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ

ਨਵੀਂ ਦਿੱਲੀ, 20 ਜਨਵਰੀ, (ਏਐਨਆਈ ਤੋਂ ਧੰਨਵਾਦ ਸਹਿਤ/ਵਰਲਡ ਪੰਜਾਬੀ ਟਾਈਮਜ਼) ਇੱਕ ਇਤਿਹਾਸਕ ਕਦਮ ਚੁੱਕਦੇ ਹੋਏ, ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਦਿਨ ਵਿੱਚ 11 ਨਿਪੁੰਨ ਮਹਿਲਾ ਵਕੀਲਾਂ ਨੂੰ ਵੱਕਾਰੀ ਸੀਨੀਅਰ…

ਪੀ ਏ ਯੂ ਲੁਧਿਆਣਾ ਦੇ ਵੈਟਰਨਰੀ ਕਾਲਜ ਦੇ ਸਾਬਕਾ ਵਿਦਿਆਰਥੀ ਕੈਨੇਡਾ ਯੂਨਿਵਰਸਿਟੀ ਦੇ ਐਸੋਸੀਏਟ ਡੀਨ ਨਿਯੁਕਤ

ਜਗਰਾਓਂ 19 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਜਗਰਾਓਂ ਤੋਂ ਡਾਕਟਰ ਜਸਵੰਤ ਸਿੰਘ ਨੇ ਕੈਨੇਡਾ ਵਿੱਚ ਸਸਕੈਚਵਨ ਯੂਨੀਵਰਸਿਟੀ ਦੀ ਸੇਵਾਵਾਂ ਦੌਰਾਨ ਮੀਲ ਪੱਥਰ ਹਾਸਲ ਕੀਤਾ ਹੈ। ਉਹ ਫਰਵਰੀ ਤੋਂ ਯੂਨੀਵਰਸਿਟੀ ਵਿੱਚ ਕਾਲਜ…