Posted inਸਾਹਿਤ ਸਭਿਆਚਾਰ ਹੌਕਿਆਂ ਭਰੀ ਰਾਤ ਹੌਕਿਆਂ ਭਰੀ ਏ ਰਾਤ, ਤੇ ਦਰਦਾਂ ਦੀ ਸੌਗਾਤ,ਭੈਣ ਦੇ ਗੁੱਟਾਂ ਤੋਂ ਟੁੱਟਦੇ ਚੂੜੇ ਤੇ ਕਲੀਰੇ ਦੇਖ ਕੇ।ਵਗਦਾ ਜਾਵੇ ਨੀਰ, ਮਾਪਿਆਂ ਦੀਆਂ ਅੱਖਾਂ ਵਿੱਚੋਂ,ਧੀ ਦੀ ਉੱਜੜੀ ਹੋਈ ਤਕਦੀਰ ਦੇਖ ਕੇ। ਭੈਣ… Posted by worldpunjabitimes July 5, 2026
Posted inਸਾਹਿਤ ਸਭਿਆਚਾਰ ਮੈਂ ਤੇ ਮੇਰੀ ਤਨਹਾਈ ਮੈਂ ਤੇ ਮੇਰੀ ਤਨਹਾਈਮੈਨੂੰ ਬਹੁਤ ਪਿਆਰੀ ਲਗਦੀ ਹੈ । ਅਕਸਰ ਅਸੀਂ ਦੋਵੇਂਦੇਰ ਰਾਤ ਤੀਕਰਇਕ ਦੂਸਰੇ ਨਾਲਗੱਲਾਂ ਕਰਦੀਆਂ ਰਹਿੰਦੀਆਂ ਹਾਂ । ਮੈਂ ਉਸਨੂੰ ਕਹਿੰਦੀ ਹਾਂਇਹ ਦੁਨੀਆਂ ਐਨੀ ਬੁਰੀ ਕਿਉਂ ਹੈਕਿਸੇ ਨਾਲ… Posted by worldpunjabitimes July 5, 2026
Posted inਸਾਹਿਤ ਸਭਿਆਚਾਰ “ਭੁੱਲਿਆ ਹੋਇਆ 4 ਜੁਲਾਈ1955” 4ਜੁਲਾਈ 1955-ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਦੇ ਨਾਮ ਤੇ ਲੇਖ ਹਾਜ਼ਰ ਹੈ। ਅਸੀਂ 1984 ਦੀ ਗੱਲ ਤਾਂ ਬਹੁਤ ਕਰਦੇ ਹਾਂ, ਪਰ 4 ਜੁਲਾਈ 1955 ਦਾ ਦਿਨ ਕਿਤੇ ਗੁਆਚ ਗਿਆ। ਘਟਨਾ… Posted by worldpunjabitimes July 5, 2026
Posted inਈ-ਪੇਪਰ World Punjabi Times-04.07.2026 04.07.26Download Posted by worldpunjabitimes July 4, 2026
Posted inਸਿਹਤ ਪੰਜਾਬ ਸਿਹਤ ਮੰਤਰੀ ਨੇ ਪਟਿਆਲਾ ‘ਚ ਰੋਬੋਟਿਕ-ਅਸਿਸਟਡ ਆਰਥੋਪੈਡਿਕ ਸਰਜਰੀ ਤਕਨਾਲੋਜੀ ਦੀ ਕੀਤੀ ਸ਼ੁਰੂਆਤ ਰੋਬੋਟਿਕ ਸਰਜਰੀ ਨਾਲ ਇਲਾਜ ਹੋਵੇਗਾ ਹੋਰ ਸੁਰੱਖਿਅਤ: ਡਾ. ਬਲਬੀਰ ਸਿੰਘ ਪਟਿਆਲਾ, 4 ਜੁਲਾਈ:(ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਦਿਸ਼ਾ… Posted by worldpunjabitimes July 4, 2026
Posted inਸਾਹਿਤ ਸਭਿਆਚਾਰ ਗ਼ਜ਼ਲ ਮਨ ਪਰਦੇਸੀ ਕਰਿਆ ਨਾ ਕਰ ਆ ਜਾ ਮਿਲੀਏ ਅੱਜ ਉਸ ਥਾਵੇਂ।ਰੰਗੋਂ ਨਸਲੋਂ ਜਾਤ-ਵਿਹੂਣੇ, ਜਿੱਥੇ ਸਾਰੇ ਰਹਿਣ ਨਿਥਾਵੇਂ। ਜਿਸ ਧਰਤੀ ਤੇ ਬੰਦਾ ਆਪਣੀ ਹਸਤੀ ਮੇਟੇ ਤੇ ਫਿਰ ਉਗਮੇਂ,ਅੱਗੇ ਪਿੱਛੇ ਖ਼ੁਦ ਹੀ… Posted by worldpunjabitimes July 4, 2026
Posted inਸਾਹਿਤ ਸਭਿਆਚਾਰ 4 ਜੁਲਾਈ 1955 : ਭਾਰਤੀ/ਹਿੰਦੂਤਵੀ ਹਕੂਮਤ ਦਾ ਦਰਬਾਰ ਸਾਹਿਬ ‘ਤੇ ਪਹਿਲਾ ਹਮਲਾ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਭਾਵੇਂ ਮੁਗਲ ਹਾਕਮਾਂ ਨੇ ਕੀਤਾ ਹੋਵੇ ਜਾਂ ਹਿੰਦੂ ਹਾਕਮਾਂ ਨੇ ਇਹ ਭੁਲਾਇਆ ਨਹੀਂ ਜਾ ਸਕਦਾ। ਅਹਿਮਦ ਸ਼ਾਹ ਅਬਦਾਲੀ, ਮੱਸਾ ਰੰਘੜ ਅਤੇ ਇੰਦਰਾ ਗਾਂਧੀ ਦੇ ਹਮਲਿਆਂ… Posted by worldpunjabitimes July 4, 2026
Posted inਪੰਜਾਬ ਡਿਪਟੀ ਕਮਿਸ਼ਨਰ ਵੱਲੋਂ ਟੈਕਨੀਕਲ ਅਸਿਸਟੈਂਟ ਅਤੇ ਅਧਿਆਪਕ ਸਨਮਾਨਿਤ ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਨਗਣਨਾ-2026 ਦਾ ਡੋਰ-ਟੂ-ਡੋਰ ਪੜਾਅ ਮੁਕੰਮਲ ਕਰਨ ਵਾਲੇ ਗਿਣਤੀਕਾਰ/ਸੁਪਰਵਾਈਜ਼ਰ/ਟੈਕਨੀਕਲ ਸਟਾਫ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ… Posted by worldpunjabitimes July 4, 2026
Posted inਪੰਜਾਬ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਸਨਮਾਨ ਸਮਾਰੋਹ ਚੰਡੀਗੜ੍ਹ 4 ਜੁਲਾਈ (ਗੁਰਦਰਸ਼ਨ ਸਿੰਘ ਮਾਵੀ/ਵਰਲਡ ਪੰਜਾਬੀ ਟਾਈਮਜ਼) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੋਹਾਲੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ,ਸੈਕਟਰ 16, ਚੰਡੀਗੜ੍ਹ ਵਿਖੇ ਐਤਵਾਰ ਨੂੰ… Posted by worldpunjabitimes July 4, 2026
Posted inਪੰਜਾਬ ਨਸ਼ਾ ਮੁਕਤ ਅਤੇ ਖੁਸ਼ਹਾਲ ਪੰਜਾਬ ਸਿਰਜਣ ਲਈ ਹਰ ਨਾਗਰਿਕ ਇੱਕਜੁੱਟ ਹੋਵੇ : ਰਾਜਨ ਨਾਰੰਗ ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਰਤੀ ਜਨਤਾ ਪਾਰਟੀ ਫ਼ਰੀਦਕੋਟ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਨ ਨਾਰੰਗ ਨੇ ਅੱਜ ਇੱਥੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਨੂੰ ਨਸ਼ਾ ਮੁਕਤ… Posted by worldpunjabitimes July 4, 2026