Posted inਈ-ਪੇਪਰ World Punjabi Times-21.07.2026 21.07.26Download Posted by worldpunjabitimes July 21, 2026
Posted inਸਾਹਿਤ ਸਭਿਆਚਾਰ ਖਵਾਜਾ ਮੋਇਨੂਦੀਨ ਚਿਸ਼ਤੀ ਅਜਮੇਰੀ ਦਾ ਜੀਵਨ ਦਰਸ਼ਨ ਅਤੇ ਦਰਗਾਹ ਦੀਆਂ ਮੌਜੂਦਾ ਸਥਿਤੀਆਂ ਜ਼ਫ਼ਰ ਤੁਸੀਂ ਦੋਵੇਂ ਪਾਸਿਆਂ ਤੋਂ ਇੱਕ ਨੇਕ ਸਈਅਦ ਹੋ, ਭਾਵ ਤੁਹਾਡੀ ਵੰਸ਼ ਤੁਹਾਡੇ ਪਿਤਾ ਅਤੇ ਮਾਤਾ ਦੋਵਾਂ ਪਾਸਿਆਂ ਤੋਂ ਹਜ਼ਰਤ ਅਲੀ (ਰ.) ਤੱਕ ਜਾਂਦੀ ਹੈ। ਤੁਹਾਡਾ ਅਸਲ ਨਾਮ ਹਸਨ ਹੈ।… Posted by worldpunjabitimes July 21, 2026
Posted inਸਾਹਿਤ ਸਭਿਆਚਾਰ ਕੈਕਟਸ ਧਰਤੀ ਅੰਬਰ ਅਤੇ ਸਮੁੰਦਰ,ਅੰਤ-ਬੇਅੰਤੇ ਦੁਨੀਆਂ ਜਾਣੇ।ਪਰ ਧਰਤੀ ਦੀ ਕੁੱਖ ਵਿਚ ਉੱਗੇ,ਵਣ ਹਰਿਆਲੇ, ਨਦੀਆਂ-ਨਾਲੇ।ਇਨ੍ਹਾਂ ਵਿਚਲਾ ਵੇਗ,ਅਗਨ ਨੂੰ ਕੌਣ ਸੰਭਾਲੇ? ਮਾਰੂਥਲ ਵਿਚ ਜਿੱਥੇ ਕਿਧਰੇ,ਜੰਤ-ਜਨੌਰ ਵੀ ਮਰ ਮੁੱਕ ਜਾਂਦੇ।ਵਣ-ਤ੍ਰਿਣ ਸੁੱਕਦੇ,ਜਾਂਦੇ ਮੁੱਕਦੇ, ਕੌਣ ਸੰਭਾਲੇ?… Posted by worldpunjabitimes July 21, 2026
Posted inਪੰਜਾਬ ਮੀਟਿੰਗ ਵਿੱਚ ਇਕਾਈ ਮੈਂਬਰਾਂ ਨੇ ਮਾਸਟਰ ਪਰਮਵੇਦ ਨਾਲ ਦੁਖ ਸਾਂਝਾ ਕੀਤਾ ਤਰਕਸ਼ੀਲ ਮੈਗਜ਼ੀਨ ਦਾ ਜੁਲਾਈ- ਅਗਸਤ ਅੰਕ ਲੋਕ ਅਰਪਣ ਕੀਤਾ - ਸੁਰਿੰਦਰ ਪਾਲ ਵਿਗਿਆਨਕ ਸੋਚ ਵਖਤ ਦੀ ਮੁੱਖ ਲੋੜ-ਤਰਕਸ਼ੀਲ ਸੰਗਰੂਰ 21 ਜੁਲਾਈ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਲੋਕਾਂ ਦਾ ਸੋਚਣ ਢੰਗ ਵਿਗਿਆਨਿਕ… Posted by worldpunjabitimes July 21, 2026
Posted inਦੇਸ਼ ਵਿਦੇਸ਼ ਤੋਂ ਵਿਸ਼ਵ ਪੰਜਾਬੀ ਸਭਾ ਬਰੈਂਪਟਨ ਕਨੇਡਾ ਦੀ ਐਡਮਿੰਟਨ ਇਕਾਈ ਦੀ ਚੋਣ ਅਤੇ ਕਵੀ ਦਰਬਾਰ ਐਡਮਿੰਟਨ (ਕਨੇਡਾ) 21 ਜੁਲਾਈ (ਬਲਵਿੰਦਰ ਬਾਲਮ/ਵਰਲਡ ਪੰਜਾਬੀ ਟਾਈਮਜ਼) ਐਡਮਿੰਟਨ (ਕਨੇਡਾ) ਦੀ ਖੂਬਸੂਰਤ ਐਡਮਿੰਟਨ ਪਬਲਿਕ ਲਾਇਬਰੇਰੀ 17 ਸਟਰੀਟ ਮੈਡੋਜ ਵਿਖੇ ਵਿਸ਼ਵ ਪੰਜਾਬੀ ਸਭਾ ਬਰੈਂਮਟਨ (ਕਨੇਡਾ) ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ… Posted by worldpunjabitimes July 21, 2026
Posted inਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ ਬਾਬਾ ਬੰਦਾ ਸਿੰਘ ਬਹਾਦਰ ਲਾਇਬਰੇਰੀ ਤੇ ਸਿਲਾਈ- ਕਢਾਈ ਕੇਂਦਰ ਦਾ ਆਰੰਭ ਬਹੁਤ ਜਲਦੀ -ਬਾਵਾ ਮਾਲ੍ਹ ਪੂੜਿਆਂ ਦਾ ਅਟੁੱਟ ਲੰਗਰ ਵਰਤਿਆ। ਮੁੱਲਾਂਪੁਰ ਦਾਖਾ(ਲੁਧਿਆਣਾ) 21 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਗੁਰਬਾਣੀ ਦੇ ਸ਼ਬਦ… Posted by worldpunjabitimes July 21, 2026
Posted inਸਾਹਿਤ ਸਭਿਆਚਾਰ ਕਲਪਨਾ ਕੋਈ ਸੰਤੁਸ਼ਟ ਵਿਅਕਤੀ ਮਨੋਕਲਪਨਾ ਨਹੀਂ ਕਰਦਾ। ਨਾ ਹੀ ਬੁਣਦਾ ਹੈ। ਸਿਰਫ਼ ਅਸੰਤੁਸ਼ਟ ਹੀ ਮਨੋਕਲਪਨਾਵਾਂ ਬੁਣਦੇ ਹਨ। ਮਨੋਕਲਪਨਾਵਾਂ ਦੀ ਪ੍ਰੇਰਕ ਸ਼ਕਤੀ ਨਾ ਪੂਰੀਆਂ ਹੋਈਆਂ ਇੱਛਾਵਾਂ ਹੁੰਦੀਆਂ ਹਨ। ਹਰ ਇੱਕ ਮਨੋਕਲਪਨਾ, ਇੱਛਾ… Posted by worldpunjabitimes July 21, 2026
Posted inਪੰਜਾਬ ਯੂਕੇ “ਪੁਰਾਤੱਤਵ ਵਿਗਿਆਨ ਅਤੇ ਖੇਤੀਬਾੜੀ ਅਰਥਸ਼ਾਸਤਰ” ‘ਤੇ ਮਹਿਮਾਨ ਭਾਸ਼ਣ ਦਾ ਆਯੋਜਨ ਕਰਦਾ ਹੈ ਲੁਧਿਆਣਾ 21 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਯੂਨਾਈਟਿਡ ਕਿੰਗਡਮ ਦੀ ਯੌਰਕ ਯੂਨੀਵਰਸਿਟੀ ਵਿੱਚ ਸਥਿਰਤਾ ਦੇ ਸੀਨੀਅਰ ਲੈਕਚਰਾਰ (ਐਸੋਸੀਏਟ ਪ੍ਰੋਫੈਸਰ) ਡਾ. ਐਡਮ ਐਸ ਗ੍ਰੀਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥਸ਼ਾਸਤਰ ਅਤੇ ਸਮਾਜ… Posted by worldpunjabitimes July 21, 2026
Posted inਸਾਹਿਤ ਸਭਿਆਚਾਰ ਰੁਮਾਂਸਵਾਦ ਰਾਹੀਂ ਸਮਾਜਿਕ ਸਰੋਕਰਾਂ ਦਾ ਪਹਿਰੇਦਾਰ ਸ਼ਾਇਰ ਡਾ ਤਿ੍ਰਲੋਕ ਸਿੰਘ ਆਨੰਦ ਤਿ੍ਰਲੋਕ ਸਿੰਘ ਆਨੰਦ ਮਾਨਵਤਾ ਦੀਆਂ ਭਾਵਨਾਤਮਿਕ ਸਥਿਤੀਆਂ ਨੂੰ ਖ਼ੂਬਸੂਰਤ ਢੰਗ ਨਾਲ ਪ੍ਰਗਟਾਉਣ ਵਾਲੀਆਂ ਗ਼ਜ਼ਲਾਂ/ਕਵਿਤਾਵਾਂ ਲਿਖਣ ਵਾਲਾ ਰੁਮਾਂਸਵਾਦ ਤੇ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਸ਼ਾਇਰ ਹੈ। ਇਸ ਤੋਂ ਇਲਾਵਾ ਉਹ ਸਮਾਜਿਕ ਕਦਰਾਂ… Posted by worldpunjabitimes July 21, 2026
Posted inਪੰਜਾਬ ਮਹਿਲਾਵਾਂ ਨੂੰ ਲੋਕਤੰਤਰ ਚ ਦਿੱਤੀ ਨੁਮਾਇੰਦਗੀ ਕੇਵਲ ਦਿਖਾਵਾ ਮਾਤਰ ਹਰੇਕ ਜਗ੍ਹਾ ਸਰਪੰਚ ਤੇ ਮੈਂਬਰ ਦੇ ਘਰਵਾਲੇ ਹੁੰਦੇ ਨੇ ਹਾਜ਼ਰ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕੌਣ ਸਰਪੰਚ ਮੈਂਬਰ ਹੈ ਮਹਿਲਾ ਸਰਪੰਚਾਂ ਅਤੇ ਪੰਚਾਂ ਦੀ ਹਾਜ਼ਰੀ ਯਕੀਨੀ ਬਣਾਵੇ ਪੰਜਾਬ ਸਰਕਾਰ… Posted by worldpunjabitimes July 21, 2026