Posted inਪੰਜਾਬ
ਐਨ.ਐਫ.ਐਲ. ਦੀ ਨਵੀਂ ਸੁਰੱਖਿਆ ਨੀਤੀ ਦਾ ਸਖ਼ਤ ਵਿਰੋਧ, ਡੀਲਰਾਂ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ : ਬਰੀਵਾਲਾ
ਕੋਟਕਪੂਰਾ, 21 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐਨ.ਐਫ.ਐਲ.) ਵੱਲੋਂ ਡੀਲਰ ਸੁਰੱਖਿਆ ਨੀਤੀ (ਸਕਿਉਰਟੀ ਡਿਪਾਜਿਟ) ਵਿੱਚ ਕੀਤੇ ਅਚਾਨਕ ਵਾਧੇ ਨੇ ਰਾਜ ਭਰ ਦੇ ਖਾਦ ਡੀਲਰਾਂ ਵਿੱਚ ਰੋਸ ਪੈਦਾ…




