Posted inਪੰਜਾਬ
ਮਿਲੇਨੀਅਮ ਸਕੂਲ ਵਿੱਚ 18 ਜੁਲਾਈ ਨੂੰ ਹੋਵੇਗਾ ਆਰੋਗਿਆ ਭਾਰਤੀ ਪੰਜਾਬ ਦਾ ਮਹਿਲਾ ਸੰਮੇਲਨ : ਚੇਅਰਮੈਨ ਵਾਸੂ ਸ਼ਰਮਾ
ਕੋਟਕਪੂਰਾ, 15 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮਹਿਲਾਵਾਂ ਦੀ ਸਿਹਤ, ਜਾਗਰੂਕਤਾ ਅਤੇ ਸਮਾਜਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਰੋਗਿਆ ਭਾਰਤੀ ਪੰਜਾਬ ਵੱਲੋਂ 18 ਜੁਲਾਈ ਨੂੰ ਫਰੀਦਕੋਟ ਜ਼ਿਲ੍ਹੇ ਵਿੱਚ ਮਹਿਲਾ ਸੰਮੇਲਨ…







