ਗੁਰਪਿਆਰ ਹਰੀ ਨੌ ਦਾ ਕਾਵਿ ਸੰਗ੍ਰਹਿ ‘ਖ਼ਲਾਅ ਹੁਣ ਵੀ ਹੈ’ ਸਮਾਜਿਕਤਾ ਤੇ ਮੁਹੱਬਤ ਦਾ ਪ੍ਰਤੀਨਿਧ

ਗੁਰਪਿਆਰ ਹਰੀ ਨੌ ਦਾ ਪਲੇਠਾ ਕਾਵਿ ਸੰਗ੍ਰਹਿ ‘ਖ਼ਲਾਅ ਹੁਣ ਵੀ ਹੈ’ ਮੁੱਖ ਤੌਰ ‘ਤੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਲੋਕਾਂ ਦੀ ਆਵਾਜ਼ ਬਣਕੇ ਸਾਹਿਤਕ ਮਾਰਕੀਟ ਵਿੱਚ ਆਇਆ ਹੈ। ਇਹ ਵੀ…

ਕਲਾ ਅਤੇ ਭਾਸ਼ਾ ਦਾ ਸ਼ੁਮੇਲ ਮਾਸਟਰ ਚਰਨਜੀਤ ਸਿੰਘ ਗੁਰਦਿੱਤਪੁਰਾ

ਸਿੱਖਿਆ ਵਿਭਾਗ ਵਿੱਚ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਚਰਨਜੀਤ ਸਿੰਘ ਗੁਰਦਿੱਤਪੁਰਾ ਆਰਟ / ਕਰਾਫਟ ਟੀਚਰ ਤੋਂ ਪ੍ਰਮੋਟ ਹੋਇਆ ਹਿੰਦੀ ਮਾਸਟਰ ਸਰਕਾਰੀ ਹਾਈ ਸਕੂਲ ਅਗੌਲ (ਨਾਭਾ) ਤੋਂ 31 ਮਾਰਚ…

ਮਿਲ ਜਾਇਆ ਕਰ

ਏਸੇ ਤਰ੍ਹਾਂ ਹੀ ਮਿਲ ਜਾਇਆ ਕਰ ।ਜਿਉਂਦੇ ਹੋਣ ਦਾ,ਭਰਮ ਬਣਿਆ ਰਹਿੰਦਾ ਹੈ । ਫ਼ਿਕਰਾਂ ਦਾ ਚੱਕਰਵਿਊ ਟੁੱਟ ਜਾਂਦਾ ਹੈ ।ਕੁਝ ਦਿਨ ਚੰਗੇ ਲੰਘ ਜਾਂਦੇ ਨੇ,ਰਾਤਾਂ ਨੂੰ ਨੀਂਦ ਨਹੀਂ ਉਟਕਦੀ ।ਮਿਲ…

ਉਹ ਭੈਅ ਵਿਚ ਹਨ। ਉਹ ਕਿਹੋ ਜਿਹਾ ਹੁਕਮ ਹੈ?

ਅਸਲ ਸੇਵਾ ਤੇ ਸਿਮਰਨ ਸਿੱਖੁ ਦੇ ਮਾਨੋ ਦੋ ਥੰਮ ਹਨ। ਜਿਨ੍ਹਾਂ ਥੰਮਾਂ ਦੇ ਆਸਰੇ ਸਿੱਖ ਦੀ ਜੀਵਨ ਇਮਾਰਤ ਖਲੋਂਦੀ ਹੈ।ਸਿਮਰਨ ਅਤੇ ਸੇਵਾ ਸਿੱਖੀ ਦੇ ਦੋ ਮਾਨੋ ਪੱਖ ਹਨ। ਜਿਨ੍ਹਾਂ ਦੀ…

ਸਮਾਂ ਤੇ ਕਵਿਤਾ

ਕਦੇ ਵੀ, ਕਿਤੇ ਵੀਖਤਮ ਨਹੀਂ ਹੁੰਦੀਕਵਿਤਾ। ਮੁੱਕ ਜਾਂਦੇ ਨੇ ਸ਼ਬਦਸੀਮਤ ਹੈਕਵੀ ਦੀ ਜ਼ਿੰਦਗੀ। ਸਦੀਆਂ ਤੋਂਇਹ ਵੰਗਾਰਦੀਤੇ ਦੁਲਾਰਦੀ ਰਹੀ ਹੈਤੇ ਏਵੇਂ ਹੀ ਗਤੀਸ਼ੀਲ ਰਹੇਗੀਅਨੰਤ ਕਾਲ ਤੱਕ। ਬੰਨਿਆਂ ਤੇ ਵੀਪੰਨਿਆਂ ਤੇ ਵੀ।…

ਆਪਣੀ ਅਦਾਕਾਰੀ ਦਾ ਵੱਖਰਾ ਰੰਗ ਬਿਖੇਰਨਗੇ ਚਰਚਿਤ ਅਦਾਕਾਰ ‘ਅਮਰੀਕ ਸਿੰਘ ਤੇਜਾ’ ਬਾਲੀਵੁੱਡ ਫਿਲਮ ਇੰਡਸਟ੍ਰੀਜ਼  ‘ਚ ।

ਫਿਲਮ ਇੰਡਸਟ੍ਰੀਜ ਦੇ ਉਸ ਅਦਾਕਾਰ ਨਾਲ ਤੁਹਾਨੂੰ ਰੁਬਰੂ ਕਰਵਾਉਣ ਜਾ ਰਹੇ , ਜਿਨਾਂ ਨੇ ਦਿੱਲੀ ਵਿਚ ਹੋਏ ਸਟੇਟ ਲੈਵਲ ਦੇ ਕੰਪੀਟੀਸ਼ਨ ਵਿਚ ਬੈਸਟ ਐਕਟਰ ਦਾ ਅਵਾਰਡ ਲੈ ਪੰਜਾਬੀ ਮਾਂ ਬੋਲੀ…

ਵਿਗਿਆਨ-ਕਥਾ ਦਾ ਪਿਤਾਮਾ : ਜੂਲ ਵਰਨ 

   ਜੂਲ ਵਰਨ (ਪੂਰਾ ਨਾਂ ਜੂਲ ਗੈਬ੍ਰੀਅਲ ਵਰਨ, Jules Gabriel Verne) ਇੱਕ ਫਰਾਂਸੀਸੀ ਲੇਖਕ ਸੀ। ਉਹ ਵਿਗਿਆਨ-ਗਲਪ ਲਿਖਣ ਵਾਲੇ ਪਹਿਲੇ ਲੇਖਕਾਂ ਵਿੱਚੋਂ ਇੱਕ ਸੀ। ਉਸਦੀਆਂ ਕੁਝ ਕਿਤਾਬਾਂ ਵਿੱਚ 'ਜਰਨੀ ਟੂ…

ਭਗਤ ਸਿੰਘ ਦੇ ਜੇਲ੍ਹ ਨੋਟਬੁੱਕ ਦੀ ਕਹਾਣੀ

ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਦੀ ਸ਼ਹੀਦੀ ਦਿਵਸ ਦੇ ਮੌਕੇ 'ਤੇ, ਆਓ ਭਗਤ ਸਿੰਘ ਦੀ ਜੇਲ੍ਹ ਡਾਇਰੀ ਦਾ ਸੰਖੇਪ ਵਿਚ ਅਧਿਐਨ ਕਰੀਏ। ਇਹ ਡਾਇਰੀ, ਜੋ ਇੱਕ…

ਹੋਲੀ ਅਤੇ ਪ੍ਰੀਖਿਆ

ਹੋਲੀ ਦਾ ਤਿਉਹਾਰ ਨੇੜੇ ਆ ਰਿਹਾ ਸੀ। ਕੈਂਪਸ ਦੇ ਸਾਰੇ ਬੱਚੇ ਬਹੁਤ ਉਤਸ਼ਾਹਿਤ ਸਨ। ਉਹ ਹਰ ਸ਼ਾਮ ਪਾਰਕ ਵਿੱਚ ਇਕੱਠੇ ਹੋ ਕੇ ਯੋਜਨਾਵਾਂ ਬਣਾ ਰਹੇ ਸਨ।"ਆਯੂਸ਼, ਇਸ ਵਾਰ ਸਾਡੇ ਕੈਂਪਸ…

ਭਾਰਤੀ ਸਾਹਿਤ ਦਾ ਰੂਸੀ ਵਿਦਵਾਨ : ਅਲੈਕਸੇਈ ਪੈਤ੍ਰੋਵਿਚ ਬਰਾਨੀਕੋਵ 

    ਰੂਸ ਵਿੱਚ ਭਾਰਤੀ ਸਾਹਿਤ, ਸੰਸਕ੍ਰਿਤੀ ਅਤੇ ਭਾਸ਼ਾ ਦਾ ਪ੍ਰਸਿੱਧ ਵਿਦਵਾਨ ਸੀ- ਅਲੈਕਸੇਈ ਪੈਤ੍ਰੋਵਿਚ ਬਰਾਨੀਕੋਵ। ਉਸ ਨੂੰ ਸੋਵੀਅਤ ਸੰਘ ਵਿਚ ਭਾਰਤੀ ਵਿੱਦਿਆ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਉਸ ਨੇ…