ਹੌਸਲੇ ਤੇ ਹਿੰਮਤ ਦੀ ਮਿਸਾਲ : ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼

ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁੱਚ ਵਿਲਮੋਰ 9 ਮਹੀਨੇ 14 ਦਿਨ ਅਰਥਾਤ 287 ਦਿਨ ਪੁਲਾੜ ਵਿਚ ਬਿਤਾਉਣ ਤੋਂ ਬਾਅਦ ਬੁੱਧਵਾਰ ਨੂੰ ਧਰਤੀ ‘ਤੇ ਆ ਗਏ ਹਨ। ਉਨ੍ਹਾਂ ਦਾ ਡਰੈਗਨ ਪੁਲਾੜ ਯਾਨ…

ਖ਼ੁਦ ਤੇ ਵਿਅੰਗ ਕਰਨ ਵਾਲਾ ਜ਼ਿੰਦਾਦਿਲ ਲੇਖਕ ਸੀ: ਖ਼ੁਸ਼ਵੰਤ ਸਿੰਘ 

   ਖ਼ੁਸ਼ਵੰਤ ਸਿੰਘ ਇਕੋ ਸਮੇਂ ਗਲਪਕਾਰ, ਪੱਤਰਕਾਰ ਤੇ ਇਤਿਹਾਸਕਾਰ ਸਨ। ਉਨ੍ਹਾਂ ਨੇ ਮੁੱਖ ਤੌਰ ’ਤੇ ਅੰਗਰੇਜ਼ੀ ਵਿਚ ਹੀ ਲਿਖਿਆ, ਪਰ ਉਨ੍ਹਾਂ ਦੀਆਂ ਕਿਤਾਬਾਂ ਦੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿਚ ਅਨੁਵਾਦ…

ਜੁਲਮ ਸਹਿਣਾ ਵੀ ਤੇ ਜੁਲਮ ਕਰਨਾ ਪਾਪ ਦੇ ਦਾਇਰੇ

ਇੱਕ ਪਾਸੇ ਗੁਰੂ ਸਾਹਿਬ ਉਪਦੇਸ਼ ਚ ਕਹਿੰਦੇ ਆ ਕਿ ਜੁਲਮ ਸਹਿਣਾ ਵੀ ਤੇ ਜੁਲਮ ਕਰਨਾ ਪਾਪ ਦੇ ਦਾਇਰੇ ਆਉਂਦੇ ਆ ਤੇ ਆਪਣੇ ਇਸ਼ਟ ਨੂੰ ਮੰਨਣਾ, ਤਸਵੀਰ ਲਾਉਣੀ ਜਾਂ ਮੋਟਰਸਾਈਕਲ ਤੇ…

ਇਲਮ, ਅਦਬ, ਸਾਦਗੀ, ਤੇ ਸੁਹੱਪਣ ਦਾ ਅਨੋਖਾ ਸੰਗਮ-ਡਾ. ਹਰਮੀਤ ਕੌਰ ਮੀਤ

ਜਦੋ ਪਰਮਾਤਮਾਂ ਕਿਸੇ ਜੀਵ ਤੇ ਆਪਣੀ ਬਖਸ਼ਿਸ਼ ਕਰਦਾ ਹੈ ਤਾਂ ਉਸ ਜੀਵ ਦੀ ਜ਼ਿੰਦਗੀ ਦਾ ਸ਼ਫ਼ਰ ਧਾਰਮਿਕ ਰੰਗ ਨਾਲ ਰੰਗਿਆ ਜਾਂਦਾ ਹੈ। ਜੀਵਨ ਵਿੱਚ ਪਰਮਾਤਮਾ ਹਰ ਸਮੇਂ ਅੰਗ ਸੰਗ ਰਹਿੰਦਾ…

ਸਬਕ

   ਅਧਿਆਪਕ ਲੱਗਣ ਤੇ ਸਮੇਂ ਸਮੇਂ ਤੇ 200/- ਤੋਂ 500/- ਰੁਪਏ ਦੀ ਵਿਦਿਆਰਥੀਆਂ ਦੀ ਮਦਦ ਕਰਦਿਆਂ ਮੈਂ ਕਦੇ ਉਨ੍ਹਾਂ ਤੋਂ ਪੈਸੇ ਵਾਪਸ ਮਿਲਣ ਦੀ ਉਮੀਦ ਨਹੀਂ ਸੀ ਕੀਤੀ ਤੇ ਨਾ…

‘ਆਜ਼ਾਦੀ ਸੰਗਰਾਮੀਏ ਸਾਹਿਤਕਾਰ-ਪੱਤਰਕਾਰ’ ਪੁਸਤਕ : ਦੇਸ਼ ਭਗਤਾਂ ਦੀ ਜਦੋਜਹਿਦ ਦੀ ਕਹਾਣੀ

ਕੁਲਵੰਤ ਸਿੰਘ ਪੱਤਰਕਾਰ ਖੋਜੀ ਕਿਸਮ ਦਾ ਵਿਅਕਤੀ ਸੀ। ਭਾਵੇਂ ਉਹ ਨੌਕਰੀ ਕਰਦਾ ਰਿਹਾ ਪ੍ਰੰਤੂ ਉਸਦਾ ਝੁਕਾਅ ਖੋਜੀ ਪੱਤਰਕਾਰੀ, ਸਾਹਿਤਕਾਰੀ ਤੇ ਇਤਿਹਾਸ ਵੱਲ ਰਿਹਾ। ਇਸ ਕਰਕੇ ਉਹ ਆਪਣੇ ਵਿਹਲੇ ਸਮੇਂ ਵਿੱਚ…

ਹੰਕਾਰ ਨਾ ਹੁੰਦਾ

ਝੂਠਾ ਜੇਕਰ ਇਹ ਸੰਸਾਰ ਨਾ ਹੁੰਦਾ ,ਫਿਰ ਲੋਕਾਂ ਦੇ ਵਿੱਚ ਹੰਕਾਰ ਨਾ ਹੁੰਦਾ । ਰਹਿੰਦੀ ਪਿਆਰ-ਮੁਹੱਬਤ ਨਾਲ ਐ ਦੁਨੀਆਂ,ਫੇਰ ਕੋਈ ਮਾਰੂ ਹਥਿਆਰ ਨਾ ਹੁੰਦਾ। ਜੇਕਰ ਸਭ ਨੂੰ ਮਿਲਦੇ ਹੱਕ ਬਰਾਬਰ,ਫਿਰ…

ਟੱਪੇ

ਇੱਥੇ ਹੜ੍ਹ ਨਸ਼ਿਆਂ ਦਾ ਆਇਆ ਏ,ਉਹ ਗਿਣਤੀ ਵਿੱਚ ਬਹੁਤ ਥੋੜ੍ਹੇ ਨੇਜਿਨ੍ਹਾਂ ਖ਼ੁਦ ਨੂੰ ਇਸ ਤੋਂ ਬਚਾਇਆ ਏ।ਦਵਾਈਆਂ 'ਚ ਜ਼ਹਿਰ ਮਿਲਾਈ ਜਾਂਦੇ ਨੇ,ਤੰਦਰੁਸਤੀ ਭਾਲਦੇ ਮਰੀਜ਼ਾਂ ਨੂੰਰੱਬ ਕੋਲ ਪਹੁੰਚਾਈ ਜਾਂਦੇ ਨੇ।ਧਰਮ ਦੇ…

ਚਾਤ੍ਰਿਕ*

ਮੇਰੇ ਮਨਾਂ ਤੇਰੇ ਅੰਦਰ ਦੀ ਖ਼ਲਾਸੀ ਪਿਆਰ ਤੋਂ ਬਿਨਾ ਨਹੀਂ ਹੋ ਸਕਦੀ। ਕਹਿੰਦੇ ਹਨ ਚਾਤ੍ਰਿਕ ਸਾਰੀ ਰਾਤ ਪੀਆ ਪੀਆ ਪੁਕਾਰਦਾ ਹੈ। ਉਸ ਦੇ ਅੰਦਰ ਕੌਣ ਬੋਲ ਰਿਹਾ ਹੈ। ਤੂੰ ਕਹਿੰਦਾ…