ਜ਼ਹਿਰ*

ਮੁਹੱਬਤ ਤੇ ਨੌਕਰੀ ਕੋਈ ਫ਼ਰਕ ਨਹੀ ਹੈ।ਇਨਸਾਨ ਕਰਦਾ ਰਹੇਗਾ ਰੋਂਦਾ ਰਹੇਗਾ ਪਰ ਛੋੜੇਗਾ ਨਹੀਂ।ਦੋ ਅੱਖਾਂ ਦੇ ਵਿਚ ਦੋ ਆਸ਼ੂਇਕ ਤੇਰੀ ਵਜਹ ਨਾਲਇਕ ਤੇਰੀ ਖਾਤਿਰ।ਕੁਝ ਨਾ ਕੁਝ ਛੋੜ ਕੇ ਜਾਂਦੇ ਹੋਆਪਨਾ…

ਟੱਪੇ

ਦੋ ਬੋਲ ਪਿਆਰ ਦੇ ਬੋਲ ਗਿਆ,ਚਿਰਾਂ ਤੋਂ ਬੰਦ ਦਿਲ ਦਾ ਬੂਹਾਦੋ ਪਲਾਂ ਵਿੱਚ ਖੋਲ੍ਹ ਗਿਆ।ਬੇੜੀ ਦੂਜੇ ਪਾਸੇ ਜਾਂਦੀ ਦਿੱਸਦੀ ਨਹੀਂ,ਜ਼ਿੰਦਗੀ ਵਿੱਚ ਇਕ, ਅੱਧੀ ਵਾਰਹਾਰ ਹੁੰਦੀ ਕਿਸ ਦੀ ਨਹੀਂ।ਸਦਾ ਕੋਲ ਨਾ…

ਵਕਤ

ਐ ਵਕਤ ਠਹਿਰ ਜ਼ਰਾ,,,ਐਨਾ ਵੀ ਨਿਰਮੋਹਾ ਨਾ ਬਣਸੁੱਖ ਦੀਆਂ ਘੜੀਆਂ ਤਾਂ ਪਲਾਂ ਚ ਲੰਘਾ ਦਿੰਨਾਕਦੇ ਔਖਾ ਵਕਤ ਵੀ ਛੇਤੀ ਲੰਘਾਇਆ ਕਰ।ਜਿੰਨਾ ਦੇ ਜਾਨੋਂ ਪਿਆਰੇ ਦੂਰ ਗਏਉਨ੍ਹਾਂ ਦਾ ਦਰਦ ਵੀ ਵੰਡਾਇਆ…

ਕਰ ਗਈ

ਕੁੱਖ ਚੋੰ ਆਜ਼ਾਦੀ ਗੁਲਾਮ ਕਰ ਗਈਤੱਪਦੇ ਸਾਹਾਂ ਨੂੰ ਬਦਨਾਮ ਕਰ ਗਈ ਹਾਲੇ ਵੀ ਹਸ਼ਰ  ਪੁੱਠਾ ਪਿਆ ਲੰਮਕੇਉਲਟੇ ਸਿੱਧੜੇ ਦਾ ਮੁਕਾਮ ਕਰ ਗਈ ਮਾਂ ਦੀ ਬੁੱਕਲ, ਮਹਿਬੂੂਬ ਵੀ ਨਿੱਘਾਸਾਰੇ ਮਸਲੇ ਹੁਣ…

ਟੱਪੇ

ਨਸ਼ੇ ਗੱਭਰੂ ਕਰੀ ਜਾਂਦੇ ਨੇ,ਮਾਪੇ ਰੋਂਦੇ ਰਹਿ ਜਾਂਦੇ ਨੇਪੁੱਤ ਜਵਾਨੀ 'ਚ ਮਰੀ ਜਾਂਦੇ ਨੇ।ਜਾਤਾਂ-ਪਾਤਾਂ 'ਚ ਕੁਝ ਨਹੀਂ ਰੱਖਿਆ,ਆਪਸ 'ਚ ਲੜ ਕੇ ਮਰ ਜਾਓਗੇਜੇ ਨਾ ਇਨ੍ਹਾਂ ਦਾ ਖਹਿੜਾ ਛੱਡਿਆ।ਮਾਂ ਬੋਲੀ ਨੂੰ…

**ਅੱਧੇ ਘੰਟੇ ਦੀ ਕਸਰਤ, ਪੋਸ਼ਟਿਕ, ਘੱਟ ਚਰਬੀ ਤੇ ਫਾਈਬਰ ਯੁੱਕਤ ਭੋਜਨ ਹੈ ਲਿਵਰ ਦੀ ਲਾਈਫ਼ਲਾਈਨ

ਅਸੀਂ ਇੱਕੀਵੀਂ ਸਦੀ ਦੇ ਵਾਸੀ ਹਾਂ ਤੇ ਤਕਨੀਕੀ ਯੁੱਗ ਪਲ ਪਲ ਦੀ ਜਾਣਕਾਰੀ ਹਰੇਕ ਦੀ ਜੇਬ ਚ ਉਂਗਲੀ ਦੇ ਦਬਾਉਣ ਨਾਲ ਆ ਵੱਜਦੀ ਹੈ। ਸਮੇਂ ਅਨੁਸਾਰ ਖਾਣ ਪਾਣ ਦੀਆਂ ਆਦਤਾਂ…

ਰੰਗ ਹੀ ਤਾਂ ਬੋਲਦੇ ਨੇ

ਰੰਗ ਹੀ ਤਾਂ ਬੋਲਦੇ ਨੇ।ਹੋਵੋ ਜੇ ਉਦਾਸ ਬੈਠੇ ਦੁੱਖ ਸੁਖ ਫ਼ੋਲਦੇ ਨੇ।ਖੁਸ਼ੀ ਦੇ ਫ਼ੁਹਾਰਿਆਂ 'ਚ ਰਸ ਮਿੱਠਾ ਘੋਲਦੇ ਨੇ।ਸੁਣੋ! ਰੰਗ ਬੋਲਦੇ ਨੇ। ਦਾਦੀ ਦੀਆਂ ਬਾਤਾਂ ਅਤੇ ਸੁਣੀਆਂ ਕਹਾਣੀਆਂ 'ਚ।ਉੱਡਦੀ ਏ…

ਛੱਲਾ

ਵੇ ਛੱਲਿਆ ਅੱਜ ਕੱਲ੍ਹ ਕਿੱਥੇ ਕੱਤ ਹੁੰਦੀ ਏ ਪੂਣੀਨਾ ਕੋਈ ਫੱਟੀਆਂ ਉੱਤੇ ਲਿਖਦਾ ਏਕਾ ਦੂਇਆ ਦੂਣੀਨਾ ਪਿੱਪਲੀ ਪੀਘਾਂ ਰਹੀਆਂ ਨਾ ਕੋਈ ਤੁਰੇ ਕਹਾਣੀਵਾਰੋ ਵਾਰੀ ਤੁਰ ਗਏ ਪਰਲੇ ਦੇਸ਼ ਵੇ ਹਾਣੀ…

ਚੇਤਨਾਵਾਦੀ ਚੁੱਪ ਦੀ ਕਥਾ -ਮਿੱਟੀ ਦੀ ਮਹਿਕ

ਕਾਵਿ ਸੰਗ੍ਰਿਹ -ਮਨਦੀਪ ਭਦੌੜ ਮਨਦੀਪ ਭਦੌੜ ਪੰਜਾਬੀ ਦੀ ਪੱਕੀ ਉਮਰ ਦੀ ਨਵੀਂ ਸ਼ਾਇਰਾ ਹੈ।ਉਸ ਦੀ ਬਿਰਤੀ ਪੜ੍ਹਨ ਚ ਜ਼ਿਆਦਾ ਰਹੀ ਹੈ ਇਸ ਲਈ ਉਸ ਦੀਆਂ ਰਚਨਾਵਾਂ ਵਿਚ ਡੂੰਘਾਈ ਅਤੇ ਚੇਤਨਾ…

ਚਿਹਰਾ

ਐਂਤਕੀ ਸਰਦੀਆਂ ਦੇ ਦਿਨਾਂ *ਚ ਦੁਪਹਿਰ ਦੇ ਵਕਤ ਮੈਂ ਛੱਤ ਉੱਪਰ ਨਿੱਘੀ ਧੁੱਪ ਦੇ ਅਨੰਦ ਵਿਚ ਚਾਹ ਦੀ ਕੱਲੀ ਕੱਲੀ ਘੁੱਟ ਦਾ ਭਰਪੂਰ ਮਜ਼ਾ ਲੈ ਰਹੀ ਸੀ।ਅਚਾਨਕ ਮੈਨੂੰ ਕਿਸੇ ਦੇ…