“ਦੀਪ ਕੋਟੜਾ ਵਾਲਾ” ਦੀਆਂ ਲਘੂ ਫਿਲਮਾਂ ਤੇ ਵੈੱਬਸੀਰੀਜ਼ ਮਿਲੀਅਨ ਵਿਊਜ਼ ਲੈ ਚਰਚਾਂ ਦਾ ਵਿਸ਼ਾ ਬਣਦੀਆਂ ਹਨ।

  ਪੰਜਾਬੀ ਫਿਲਮ ਜਗਤ ਦੀ ਇਕ ਅਜਿਹੀ ਅਜ਼ੀਮ ਸਖਸ਼ੀਅਤ ਨਾਲ ਤੁਹਾਨੂੰ ਰੁਬਰੂ ਕਰਵਾਉਣ ਜਾ ਰਿਹਾ, ਜੋ ਸਮਾਜਿਕ ਤਾਲੀਮ ਹਾਸਿਲ ਕਰ ਤਕਰੀਬਨ 200 ਦੇ ਕਰੀਬ ਲਘੂ ਫ਼ਿਲਮ ਦਾ ਨਿਰਮਾਣ ਕਰ, ਇਕ…

ਹੋਲਾ ਮਹੱਲਾ

ਸਵਾ ਲੱਖ ਵਿੱਚ ਨਿਤਰਿਆ ਹੈ ਸਿੰਘ ਇਕੱਲਾ।ਦਸਮ ਗੁਰੂ ਨੇ ਸਿਰਜ ਦਿੱਤਾ ਹੈ ਹੋਲਾ ਮਹੱਲਾ। ਤੋਬਾ ਕੀਤੀ ਯੋਧਿਆਂ ਕੱਚੇ ਹੋਲੀ ਰੰਗਾਂ।ਨਿਸ਼ਚੈ ਕੀਤੀ ਜਿੱਤ ਨੂੰ ਵਿੱਚ ਜਾ ਕੇ ਜੰਗਾਂ। ਦੱਸਿਆ ਗੁਰੂ ਗੋਬਿੰਦ…

ਚੇਤਿ ਗੋਵਿੰਦੁ ਅਰਾਧੀਐ ਹੋਵੈ ਆਨੰਦੁ ਘਣਾ।।

ਚੇਤਿ ਗੋਵਿੰਦੁ ਅਰਾਧੀਐ ਹੋਵੈ ਆਨੰਦੁ ਘਣਾ।।ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ।।ਕਿਰਤਿ ਕਰਮ ਕੇ ਵੀਛੜੈ ਕਰਿ ਕਿਰਪਾ ਮੇਲਹੁ ਰਾਮ।।ਅੱਜ ਕੱਲ ਮਨੁੱਖ ਨੇ ਸਮੇਂ ਦੀ ਵੰਡ ਕੀਤੀ ਹੋਈ ਹੈ।ਬਾਰਹ ਮਾਹਾ ਵਿਚ…

ਰੰਗ

ਰੰਗ ਬਰੰਗੇ ਮੈਂ ਰੰਗ ਮੰਗਵਾਵਾਂਤੇਰੇ ਗੋਰੇ ਮੁੱਖ ਤੇ ਰੰਗ ਮੈਂ ਲਾਵਾਂਚੁੱਟਕੀ ਭੱਰ ਸ੍ਹੰਧੂਰ ਮੈਂ ਲੈਕੇਆਜਾ ਤੇਰੀ ਮੈਂ ਮਾਂਗ ਸਜਾਵਾਂਆ ਮੈਂ ਹੋਲ਼ੀ ਤੇਰੇ ਨਾਲ ਮਨਾਵਾਂ ਇੱਕ ਮਿੱਕ ਹੋ ਜਾਵਾਂ ਨਾਲ ਮੈਂ…

ਰੰਗਾਂ ਦਾ ਤਿਉਹਾਰ ਹੋਲੀ 

ਮਨੁੱਖੀ ਜ਼ਿੰਦਗੀ ਵਿੱਚ ਰੰਗਾਂ ਦੀ ਮਹੱਤਤਾ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਗੂੜ੍ਹੇ ਤੇ ਕਿਸੇ ਨੂੰ ਥੋੜ੍ਹੇ ਘੱਟ ਗੂੜ੍ਹੇ ਰੰਗ ਪਸੰਦ ਹਨ। ਰੰਗਾਂ ਤੋਂ ਬਿਨਾਂ ਜੀਵਨ ਦੀ ਕਲਪਨਾ…

ਸੇਵ ਵਾਟਰ ਦੀ ਮੁਹਿੰਮ ਅਤੇ ਗੱਬਰ ਦੀ ਹੋਲੀ

'ਓਏ ਸਾਂਭਾ, ਕਿੰਨੇ ਆਦਮੀ ਸਨ?' ਗੱਬਰ ਨੇ ਖੈਨੀ ਨੂੰ ਹਥੇਲੀ 'ਤੇ ਰਗੜਦਿਆਂ ਪੁੱਛਿਆ।'ਸਰਦਾਰ ਦੋ' ਸਾਰਿਆਂ ਨੇ ਇਕੱਠਿਆਂ ਜਵਾਬ ਦਿੱਤਾ।'ਤੁਸੀਂ ਸੂਰ ਦੇ ਬੱਚਿਓ, ਮੈਂ ਰਾਮਗੜ੍ਹ ਬਾਰੇ ਨਹੀਂ, ਮਹਾਂਕੁੰਭ ​​ਬਾਰੇ ਪੁੱਛ ਰਿਹਾ…

ਹੋਲੀ ਦਾ ਤਿਉਹਾਰ / ਬਾਲ ਕਵਿਤਾ

ਅੱਜ ਹੋਲੀ ਦਾ ਤਿਉਹਾਰ ਹੈ ਆਇਆ,ਕੱਠੇ ਹੋ ਕੇ ਇਸ ਨੂੰ ਆਉ ਮਨਾਈਏ।ਅੱਜ ਕੱਲ੍ਹ ਕੱਪੜੇ ਮਹਿੰਗੇ ਬਹੁਤ ਨੇ,ਲਾਹ ਇਨ੍ਹਾਂ ਨੂੰ, ਪੁਰਾਣੇ ਕੱਪੜੇ ਪਾਈਏ।ਆਉ ਕੱਠੇ ਹੋ ਕੇ ਦੁਕਾਨ ਤੇ ਚੱਲੀਏ,ਉੱਥੋਂ ਪਿਚਕਾਰੀਆਂ ਤੇ…

ਹੋਲੀ

ਇੱਥੇ ਪਲ, ਪਲ ਰੰਗ ਬਦਲਦੀ ਰਹਿੰਦੀ ਦੁਨੀਆ,ਕਮਲੀ-ਏ, ਤੂੰ, ਪੁੱਛਦੀ ਏ….ਕਿ ਹੋਲੀ ਕਦੋ ਆ ?ਗਿਰਗਟਾਂ ਵਾਂਗੂ ਰੰਗ ਬਦਲਦੇ ਰਹਿਣ,ਲੋਕ-ਯਾਰਹੁਣ, ਤੂੰ ਹੀ ਦੱਸਦੇ ਹੋਲੀ ਖੇਡਣੀ ਕਿਹੜੇ ਰੰਗਾਂ ਨਾਲ ਭਾਵੇਂ, ਲੱਖ ਆਇਆ, ਸ਼ਗਨਾਂ…

ਪ੍ਰੇਤ ਦਾ ਡੰਡਾ

ਕਈ ਸਾਲ ਪਹਿਲਾਂ ਦੀ ਗੱਲ ਹੈ,ਮੇਰੇ ਸਕੂਲ ਦੇ ਨਾਲ ਲਗਦੇ ਦਫਤਰ ਵਿੱਚ ਕੰਮ ਕਰਦੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਹਰੀ ਸਿੰਘ ਤਰਕ (ਹੁਣ ਮਰਹੂਮ) ਦਾ ਸੁਨੇਹਾ ਮਿਲਿਆ ਕਿ…