ਮਿਹਨਤੀ, ਮਿਲਣਸਾਰ ਤੇ ਪ੍ਰਤਿਭਾਸ਼ਾਲੀ- ਪਿ੍ਰੰਸੀਪਲ ਚਰਨਜੀਤ ਕੌਰ ਅਹੂਜਾ

ਲੁਧਿਆਣੇ ਜਿਲ੍ਹੇ ਵਿੱਚ ਦਰਿਆ ਸਤਲੁਜ ਦੇ ਨਜਦੀਕ ਬੇਟ ਖੇਤਰ ਵਿੱਚ ਕਸਬੇ ਦਾ ਰੂਪ ਧਾਰੀ ਬੈਠੇ ਪਿੰਡ ਹੰਬੜ੍ਹਾਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿਛਲੇ ਕੁਝ ਵਰਿ੍ਹਆਂ ਤੋਂ ਸਰਵਪੱਖੀ ਵਿਕਾਸ ਦੀਆ ਬੁਲੰਦੀਆਂ…

ਆਦਤ

ਕਿਸੇ ਦਿਆਂ ਮੋਢਿਆਂ ਦੇ ਲੈ ਕੇ—ਸਹਾਰੇਸਾਨੂੰ, ਮੁੱਢ ਤੋਂ, ਚੱਲਣ ਦੀ ਆਦਤ ਨਹੀ, ਜਿੱਥੇ ਵੀ-ਅਸੀ ਖੜ ਜਾਂ ਅੜ ਜਾਂਦੇ ਹਾਂਆਪਣੇ ਪੈਰਾਂ ਦੇ—ਦਮ ਤੇ ਹੀ ਖੜੀ ਦਾ, ਕਹਿੰਦੇ, “ ਫਿਕਰ ਤਾਂ ਕਰਦੇ…

ਕਿਉਂ ਰੰਗ ਫਿੱਕੇ ਪੈ ਗਏ ਚਾਵਾਂ ਦੇ ….

ਮਨੀਪੁਰ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਸੁਣਕੇ ਰੂਹ ਕੰਬ ਉੱਠੀ ਸੀ ਮਨੀਪੁਰ ਵਿੱਚ ਔਰਤਾਂ ਤੇ ਹੋਏ ਤਸ਼ੱਸਦ,ਬੇਪੱਤੀ ਨੇ ਹਰ ਔਰਤ ਦਾ ਦਿਲ ਹੀ ਨਹੀਂ ਵਲੂੰਧਰਿਆ ਸਗੋਂ ਪੂਰੀ ਮਰਦਜਾਤ…

ਅਜ ਦੇ ਹਾਲਾਤ****

ਅਜ ਪਿਆਰ ਦਿਲਾਂ ਵਿੱਚੋਂ ਉੱਡ ਗਿਆ ਹੈ।ਹਰ ਪਾਸੇ ਇਕ ਹੀ ਬੀਜ ਨਫਰਤ ਦਾ।ਆਪਸ ਵਿਚ ਇਤਫ਼ਾਕ ਨਾ ਹੋਣ ਕਰਕੇ।ਇਕ ਦੂਜੇ ਦੇ ਲਹੂ ਦੇ ਪਿਆਸੇ ਹੋ ਗਏ। ਪੰਜਾਬ ਨੂੰ ਨਸ਼ਿਆਂ ਨੇ ਖਾ…

ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਵਸਾਏ ਸ਼ਹਿਰ ਚਲੋ ਚਲੀਏ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ

ਸੰਖੇਪ ਭੂਮਿਕਾ ÷ ੴ ਦੇ ਖੋਜੀ ਕਵੀ ਬਾਬਾ ਨਾਨਕ ਨੇ 1504 ਵਿੱਚ ਰਾਵੀ ਨਦੀ ਦੇ ਕੰਢੇ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ ਤਹਿਸੀਲ ਸ਼ਕਰਗੜ੍ਹ ਪੰਜਾਬ ਪਾਕਿਸਤਾਨ ਦੀ ਸਥਾਪਨਾ ਕੀਤੀ। ਸਾਰੇ ਸਿੱਖ ਭਾਈਚਾਰੇ…

ਖੀਸਾ

ਜੇ ਤੇਰਾ ਰਤਾ ਭਾਰਾ ਖੀਸਾਸੱਚੀੰ ਬੜਾ ਪਿਆਰਾ ਖੀਸਾ ਚੰਨ ਦੇ ਨੇੜੇ ਓਹ ਹੋੰਵਦਾਜੇ ਹੈ ਪੰਜ ਸਿਤਾਰਾ ਖੀਸਾ ਧੀਆਂ ਪੁੱਤਰ ਮੂੰਹ ਫੇਰਦੇਰੰਨ ਢੂੰਡਦੀ ਸਾਰਾ ਖੀਸਾ ਗਰੀਬਾਂ ਦਾ ਏ ਪੱਕਾ ਵੈਰੀਕਰ ਲਵੇ…

ਰਿਸ਼ਤਾ

ਪਰਸੋਂ ਰੱਖੜੀ ਦਾ ਤਿਉਹਾਰ ਹੋਣ ਕਰਕੇ ਸਾਰਾ ਬਜ਼ਾਰ ਸਜਿਆ ਹੋਇਆਂ ਹੈ। ਰਾਜਵੀਰ ਇੱਕ ਦੁਕਾਨ ਤੇ ਸਮਾਨ ਲੈਣ ਲਈ ਰੁਕਦੀ ਹੈ।"ਭੈਣ ਜੀ ਬਹੁਤ ਵਧੀਆਂ ਡਿਜ਼ਾਇਨਾਂ ਦੀਆਂ ਨਵੀਆਂ ਨਵੀਆਂ ਰੱਖੜੀਆਂ ਆਈਆਂ ਹੋਈਆਂ…

ਸ੍ਰੀ ਕਰਤਾਰਪੁਰ ਸਾਹਿਬ (ਪਾਕਿ) ਵਿਖੇ ਕਵੀ ਦਰਬਾਰ

ਸਭ ਰੰਗ ਸਾਹਿੱਤ ਸਭਾ ਗੁਰਦਾਸਪੁਰ ਦੇ ਕਵੀਆਂ ਨੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਗੁਰਦੁਆਰਾ ਸਾਹਿਬ ਦੇ ਇੱਕ ਹਾਲ ਵਿਖੇ ਕਵੀ ਦਰਬਾਰ ਦਾ ਆਯੋਜਨ ਕੀਤਾ। ਉਪਚਾਰਿਕ ਤੌਰ ਤੇ ਕਰਵਾਏ ਗਏ ਇਸ…

ਪਿਆਰੇ ਵੀਰਾ ਵੇ…..❤️

ਰੱਖੜੀ ਵਾਲਾ ਧਾਗਾ ਬੜਾ ਹੀ ਕੀਮਤੀ ਹੁੰਦਾ ਵੀਰਾ ਵੇ, ਇਸਨੂੰ ਸੁੱਖ ਤੇਰੀ ਮੰਗ… ਚਾਵਾਂ ਦੇ ਨਾਲ਼ ਗੁੰਦਿਆ ਵੇ। ਪਿਆਰ ਤੇਰੇ ਦੀ ਭੁੱਖੀ ਭੈਣ, ਹੋਰ ਕੁਝ ਵੀ ਨਾ ਲੋਚੇ ਵੇ, ਅਸੀਸਾਂ…

ਰੱਖੜੀ ਦਾ ਤਿਉਹਾਰ

ਸਾਲ ਪਿੱਛੋਂ ਅੱਜ ਆਇਆ ਹੈ ਰੱਖੜੀ ਦਾ ਤਿਉਹਾਰ।ਭੈਣ ਮੇਰੇ ਰੱਖੜੀ ਬੰਨ੍ਹਣ ਲਈ ਹੋ ਗਈ ਹੈ ਤਿਆਰ।ਰੱਖੜੀ ਬੰਨ੍ਹਾਉਣ ਲਈ ਮੈਂ ਗੁੱਟ ਕੀਤਾ ਹੈ ਭੈਣ ਅੱਗੇ।ਉਸ ਨੇ ਬੜੇ ਪਿਆਰ ਨਾਲ ਇਹ ਬੰਨ੍ਹੀ…