ਰੱਖੜੀ ’ਤੇ ਵਿਸ਼ੇਸ

ਸਰਹੱਦ ਉਤੇ ਆ ਕੇ ਵੀਰਾ ਬੰਨਾਂਗੀ ਮੈਂ ਰੱਖੜੀਵਾਰੀ ਘੋਲੀ ਜਾ ਕੇ ਵੀਰਾ ਬੰਨਾਂਗੀ ਮੈਂ ਰੱਖੜੀ।ਸਰਹੱਦ ਉਤੇ ਆ ਕੇ ਵੀਰਾ ਬੰਨਾਂਗੀ ਮੈਂ ਰੱਖੜੀ।ਸਿਰ ਉਤੇ ਚੁੱਕ ਕੇ ਮਖਣ ਕਟੋਰੇ ਵਾਲੀ ਤ੍ਰਿਗੜੀ।ਸੱਜੀ ਹੋਵੇਗੀ…

ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ‘ਰੱਖੜੀ’

ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੈ ਜੀਵਨ। ਅਗਰ ਸਮਾਜ ਵਿਚ ਤਿਉਹਾਰ (ਉਤਸਵ) ਨਾ ਹੋਣ ਤਾਂ ਮਾਨਵ ਦਾ ਜੀਵਨ ਜੜ੍ਹ ਹੀਣ, ਉਦਾਸੀਨ, ਜਿਕ ਜੀਵਨ ਵਿਹਾਰ ਦੇ ਬੋਝ ਹੇਠਾਂ ਦੱਬਿਆ ਹੋਇਆ ਮਾਨਵ ਤਿਉਹਾਰ…

ਰੱਖੜੀ

ਤੇਰੇ ਵੱਲੋਂ ਸਦਾ ਹੀ ਆਵੇ,ਮਹਿਕ ਖਿੜੇ ਫੁੱਲ ਗੁਲਜ਼ਾਰਾਂ ਦੀ।ਆ ਵੀਰਾ ਮੈਂ ਤੇਰੇ ਰੱਖੜੀ ਬੰਨ੍ਹ ਦਿਆਂ,ਜੋ ਇੱਕ ਸਾਂਝ ਹੈ ਆਪਣੇ ਪਿਆਰਾਂ ਦੀ। ਪਰਦੇਸੋਂ ਮੁੜਿਆ ਤੂੰ ਵੀਰਾ ਵੇ,ਅੱਜ ਰੱਖੜੀ ਦਾ ਦਿਨ ਆਇਆ।ਤੇਰੇ…

ਸੁੰਨ੍ਹੇ ਗੁੱਟ ਦੀ ਰੱਖੜੀ

          ਮੀਤੋ ਨੂੰ ਵਿਆਹਿਆਂ ਅੱਜ ਲੱਗਭਗ ਸੱਤ- ਅੱਠ ਸਾਲ ਹੋ ਗਏ ਸਨ।ਪਰ ਭਰਾ ਨਾਲ਼ ਹੋਈ ਅਣਬਣ ਨੇ ਉਸ ਦਾ ਪੇਕਿਆਂ ਦਾ ਜਿਵੇਂ ਮੋਹ ਹੀ ਭੰਗ ਕਰ ਦਿੱਤਾ ਹੋਵੇ।ਕਈ ਵਾਰ ਸੋਚਿਆ…

|| ਭੈਣਾਂ ਵੀਰਾਂ ਦੀ ਰੱਖੜੀ ||

ਭੈਣਾਂ ਰੱਬ ਅੱਗੇ ਕਰਨ ਦੁਆਵਾਂ ਕਿ ਵੀਰਾਂ ਦੇ ਵਿਹੜੇ ।ਸਦਾ ਹੀ ਵਸਦੇ ਰਹਿਣ ਮੇਰੇ ਮਾਲਕਾਂ ਖੁਸ਼ੀਆਂ ਤੇ ਖੇੜੇ ।। ਦੁੱਖਾਂ ਦੇ ਕਾਲੇ ਬੱਦਲ ਕਦੇ ਨਾ ਆਉਣ ਵੀਰਾਂ ਦੇ ਨੇੜੇ ।ਠੰਡੀਆਂ…

ਭੈਣਾ ਦਾ ਤਿਉਹਾਰ ਹੈ ਰੱਖੜੀ।

ਭੈਣਾ ਦਾ ਤਿਉਹਾਰ ਹੈ ਰੱਖੜੀ।ਰੀਝਾਂ ਦਾ ਸ਼ਿੰਗਾਰ ਹੈ ਰੱਖੜੀ।ਉਮਰ ਭਰ ਇਹ ਸਾਥ ਨਿਭਾਵੇਸਾਂਝਾਂ ਦਾ ਗਲ ਹਾਰ ਹੈ ਰੱਖੜੀ। ਭੈਣ-ਭਰਾ ਦਾ ਰਿਸ਼ਤਾ ਮੁੱਢੋਂ ਹੀ ਨਿੱਘ ਅਤੇ ਮੋਹ ਭਰਿਆ ਹੈ। ਭੈਣ-ਭਰਾ ਦਾ…

ਪੰਜਵਾਂ ਵਿਛੋੜਾ ਦਿਵਸ ਹੈ ਅੱਜ

ਯਾਦਾਂ ਵਿੱਚ ਵੱਸਦਾ ਰਹੇਗਾ ਪੰਜਾਬੀ ਨਾਵਲ ਦਾ ਰੌਸ਼ਨ ਮੀਨਾਰ ਪ੍ਰੋ: ਨਰਿੰਜਨ ਤਸਨੀਮ ਪੌਣੀ ਸਦੀ ਤੋਂ ਨਾਵਲ ਸਿਰਜਣਾ ਦੇ ਖੇਤਰ ਵਿਚ ਕਰਮਸ਼ੀਲ ਰਹੇ ਸਾਡੇ ਵੱਡੇ ਵਡੇਰੇ ਨਾਵਲਕਾਰ ਪ੍ਰੋਫ਼ੈਸਰ ਨਿਰੰਜਨ ਤਸਨੀਮ ਦੇ…

ਯੁੱਗ ਔਰਤਾਂ ਦਾ

ਸੰਪਾਦਕ - ਰਵਨਜੋਤ ਕੌਰ ਸਿੱਧੂ ਰਾਵੀਸਹਿ ਸੰਪਾਦਕ - ਚਰਨਜੀਤ ਕੌਰਪ੍ਰਕਾਸ਼ਤ - ਹਰਸਰਜਈ ਪਬਲੀਕੇਸ਼ਨ ਲੁਧਿਆਣਾਕੀਮਤ - 250 ਸਫ਼ੇ - 151ਸੰਪਰਕ - 82830- 66125 ਮੁੱਖ ਬੰਧ ਪੁਸਤਕ - 'ਯੁੱਗ ਔਰਤਾਂ ਦਾ' ,…

ਗ਼ਜ਼ਲ

ਸੁਪਨੇ ਦੀ ਤਕਦੀਰ ਬਣਾਵਾਂ ਕੈਨਵਸ ਤੇ।ਤੇਰੀ ਇਕ ਤਸਵੀਰ ਬਣਾਵਾਂ ਕੈਨਵਸ ਤੇ।ਤੇਰੇ ਖੁੱਲ੍ਹੇ ਵਾਲਾ ਨੂੰ ਤਰਤੀਬ ਮਿਲੇ,ਬੱਦਲਾਂ ਦੀ ਜ਼ੰਜੀਰ ਬਣਾਵਾਂ ਕੈਨਵਸ ਤੇ।ਤੇਰੀਆਂ ਪਲਕਾਂ ਦੇ ਵਿਚ ਜਿਹੜੇ ਹੰਝੂ ਨੇ,ਮਿਆਨ ’ਚ ਬੰਦ ਸ਼ਮਸ਼ੀਰ…

ਪਵਨ ਹਰਚੰਦਪੁਰੀ ਦੀ ‘ਮਹਾਨ ਯੋਧਿਆਂ ਦੀਆਂ ਵਾਰਾਂ’ ਪੁਸਤਕ ਵਿਲੱਖਣ ਬਹਾਦਰੀ ਦੀ ਗਾਥਾ

ਪਵਨ ਹਰਚੰਦਪੁਰੀ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 45 ਦੇ ਲਗਪਗ ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਮਹਾਂ ਕਾਵਿ, ਅਖ਼ੰਡ ਕਾਵਿ, ਗ਼ਜ਼ਲ ਸੰਗ੍ਰਹਿ,…