ਗ਼ਜ਼ਲ

ਦਿਲ ਜੇ ਉਸਤੇ ਆਇਆ ਹੈ ਤਾਹੀਓਂ ਤਾਂ ਉਹ ਭਾਇਆ ਹੈ। ਜਾਨ ਨਿਛਾਵਰ ਕਰ ਦੇਣੀ ਯਾਰ ਮੇਰਾ ਸਰਮਾਇਆ ਹੈ। ਪੋਲ ਓਸਦੀ ਖੁੱਲ੍ਹ ਗਈ ਫਿਰਦਾ ਹੁਣ ਘਬਰਾਇਆ ਹੈ। ਮੁਰਸ਼ਦ ਮੈਨੂੰ ਮੰਨ ਕੇ…

“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅੰਮ੍ਰਿਤਾ ਪ੍ਰੀਤਮ ਤੇ ਹੋਇਆ ਸਫ਼ਲ ਵੈਬੀਨਾਰ “

ਗਿਆਰਾਂ ਅਗਸਤ, 2024 ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਚੌਥਾ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਵੈਬੀਨਾਰ ਬਹੁਤ ਸਫ਼ਲਤਾ ਪੂਰਵਕ ਸੰਪੰਨ ਹੋਇਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਹਾਜ਼ਰੀਨ…

ਗ਼ਜ਼ਲ

ਇੱਕ ਸ਼ਰਾਾਫਤ ਕਰਕੇ ਲੱਖਾਂ ਜੀਵਨ ਲਏ ਬਚਾਅ।ਵਰਨਾ ਮੂਰਖ ਘਰ-ਘਰ ਦੇ ਵਿਚ ਦਿੰਦਾ ਅੱਗ ਲਗਾ।ਗੰਦਾ ਬੰਦਾ ਜਿੱਥੇ ਜਾਉ ਉਥੇ ਅੱਗ ਲਗਾਊ,ਐਸੀ ਗੱਲ ਕਰੇਗਾ ਕੋਈ, ਸਭ ਨੂੰ ਦਏ ਤੜਪਾ,ਝਗੜੇ ਵਾਲੀ ਭਾਸ਼ਾ ਜਿੰਨ੍ਹਾਂ…

ਨਫ਼ਰਤ ਅਤੇ ਆਸ ….

ਨੀਲੂ ਦੀ ਬੇਬੇ ਦੀ ਮੌਤ ਤੋਂ ਬਾਅਦ ਸਾਰੇ ਉਸ ਨੂੰ ਨਫ਼ਰਤ ਕਰਨ ਲੱਗ ਪਏ। ਕੋਈ ਕਹਿੰਦਾ ਨਹਿਸ ਹੈ ਜੋ ਪੈਦਾ ਹੁੰਦਿਆਂ ਹੀ ਮਾਂ ਨੂੰ ਖਾ ਗਈ। ਸਾਰੇ ਪਰਿਵਾਰ ਵਾਲੇ ਉਸ…

ਮੈ ਪੈਂਤੀ ਵਿੱਚ

ੳ -‌ ਊਣਾ ਹਾਂ ਤੇ ਹੋਛਾ ਵੀ,      ਕਰ ਜਾਨਾ ਹਾਂ ਰੋਸਾ ਵੀ,,      ਕਦੇ-ਕਦੇ ਸਤਜੁਗ ਵਿੱਚ ਰਹਿਨਾਂ,,      ਅੱਗ ਹਾਂ ਪਾਣੀ ਕੋਸਾ ਵੀ।। ਅ - ਅਉਗਣ ਭਰਿਆ ਹਾਂ ਮੈਂ,       ਉਹ ਯਾਦ ਝਰੋਖੇ…

ਮਹਾਨ ਯੋਧੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਜੀਵਨ ਘਾਲਣਾ ਲਈ ਵਡ ਮੁੱਲਾ ਤੋਹਫ਼ਾ ਹੈ ਮਹਾਂਕਾਵਿ

ਜਿੰਨ੍ਹਾਂ ਦੇ ਲਿਖੇ ਸ਼ਬਦਾਂ ਦੀ ਮੈਨੂੰ ਬਚਪਨ ਵਿੱਚ ਗੁੜ੍ਹਤੀ ਮਿਲੀ, ਉਨ੍ਹਾਂ ਵਿੱਚੋਂ ਡੇਰਾ ਬਾਬਾ ਨਾਨਕ ਦੇ ਜੰਮੇ ਜਾਏ ਪ੍ਰਿੰਸੀਪਲ ਸੁਜਾਨ ਸਿੰਘ ਤੇ ਸ. ਜਸਵੰਤ ਸਿੰਘ ਰਾਹੀ ਪ੍ਰਮੁੱਖ ਸਨ।ਰਾਹੀ ਜੀ ਭਾਰਤੀ…

ਇਹੋ ਜਿਹੀ ਅਜ਼ਾਦੀ ਕਿਸ ਕੰਮ ਦੀ?

1947 ਵਿੱਚ ਜੱਦੀ ਮੁਰਬਿਆਂ ਦੀ ਜਾਇਦਾਦਾਂ ਸਾਥੋਂ ਲੁੱਟ ਕੇ ਖਾਲਸਾ ਰਾਜ ਦੀਆਂ ਦੌਲਤਾਂ ਸ਼ੋਹਰਤਾਂ ਨੂੰ ਸਾਥੋਂ ਖੋਹ ਕੇ ਦੇਸ਼ ਪੰਜਾਬ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਕੇ ਸਾਡੇ ਦੇਸ਼ ਪੰਜਾਬ ਦੇ…

ਸੰਤਾਲੀ ਵੇਲੇ …

ਸੰਤਾਲੀ ਵੇਲੇ ਉੱਜੜਨ ਦੀ ਗੱਲ,ਮਾਂ ਦੇ ਮਨ ਤੋਂ ਲਹਿੰਦੀ ਨਹੀਂ।ਮੈਂ ਲੱਖ ਵਾਰੀ ਸਮਝਾਇਆ ਏ,ਉਹ ਇਸ ਨੂੰ ਆਜ਼ਾਦੀ ਕਹਿੰਦੀ ਨਹੀਂ। ਇਹ ਧਰਤੀ ਬੇਗਾਨੀ ਮੇਰੇ ਲਈ,ਤੁਸੀਂ ਪੜ੍ਹੇ ਲਿਖੇ ਜੋ ਮਰਜ਼ੀ ਕਹੋ ।ਮੇਰੇ…

ਗੁਲਾਮ ਆਜ਼ਾਦੀ

ਸੋਚਾਂ ਵਿੱਚ ਗੁਲਾਮੀ ਓਹੀਲਫਜ਼ ਮੇਰੇ ਆਜ਼ਾਦ ਜਿਹੇਗੋਰੇ ਚੰਮ ਦੇ ਨਸ਼ਤਰ ਚੋਭੇਭੁੱਲਿਆਂ ਵੀ ਨੇ ਯਾਦ ਜਿਹੇ ਰੇਲ ਦੇ ਡੱਬੇ ਲਾਸ਼ਾਂ ਢੋੰਹਦੇਲੋਕ ਸਿਆਸੀ  ਢੋਲੇ ਗੌੰਦੇਸੁੰਨੇ ਵਿਹੜੇ ਵਾਂਗ ਮਸਾਣਾਜ਼ਖਮ ਤਾਜੇ ਨੇ ਬਾਦ ਜਿਹੇ…