Posted inਸਾਹਿਤ ਸਭਿਆਚਾਰ
ਗ਼ਜ਼ਲ
ਸਾਰੇ ਫ਼ਰਜ਼ ਅਦਾ ਕੀਤੇ ਨੇ ਰੱਜ-ਰੱਜ ਮੌਜ ਮਨਾਈ। ਛਾਵਾਂ ਨੂੰ ਗਲ੍ਹਵਕੜੀ ਲੈ ਕੇ ਹਰ ਇਕ ਧੁੱਪ ਹੰਢਾਈ। ਫਿਰ ਵੀ ਆਪਾਂ ਦੁਨੀਆਂ ਵਾਲੇ ਸਾਰੇ ਰਾਗ ਵਜਾਏ, ਬੇਸ਼ਕ ਸਾਡੇ ਹਿੱਸੇ…