Posted inਸਾਹਿਤ ਸਭਿਆਚਾਰ ਤਰਕ / ਮਿੰਨੀ ਕਹਾਣੀ ਅੱਜ ਐਤਵਾਰ ਦਾ ਦਿਨ ਹੈ। ਐਤਵਾਰ ਵਾਲੇ ਦਿਨ ਅਖਬਾਰਾਂ ਵਾਲਾ ਦਸ ਵਜੇ ਤੋਂ ਬਾਅਦ ਹੀ ਆਉਂਦਾ ਹੈ। ਅਖਬਾਰਾਂ ਵਾਲਾ ਅਖਬਾਰ ਗੇਟ ਦੇ ਅੰਦਰ ਸੁੱਟ ਕੇ ਛੇਤੀ ਨਾਲ ਚਲਾ ਗਿਆ। ਜਤਿੰਦਰਪਾਲ… Posted by worldpunjabitimes July 17, 2024
Posted inਸਾਹਿਤ ਸਭਿਆਚਾਰ ਗੀਤ ਸਾਉਣ ਆ ਗਿਆ ਨੀ ਭੈੜਾ ਸਾਉਣ ਆ ਗਿਆ। ਤਪਦੀ ਨੂੰ ਹੋਰ ਨੀਂ ਤਪਾਉਣ ਆ ਗਿਆ। ਮਾਹੀ ਮੈਥੋਂ ਦੂਰ ਅਤੇ ਮੈਂ ਘਰੇ ਕੱਲੀ। ਜਿੰਦ ਏਦਾਂ ਮੇਰੀ ਹੋਈ ਜਿਉ ਭੱਠੀ… Posted by worldpunjabitimes July 17, 2024
Posted inਸਾਹਿਤ ਸਭਿਆਚਾਰ ਗ਼ਜ਼ਲਕਾਰ ਤ੍ਰਿਲੋਕ ਸਿੰਘ ਢਿੱਲੋਂ – ਕਹਾਣੀਕਾਰ, ਵਿਅੰਗਕਾਰ, ਨਾਟਕਕਾਰ ਤੇ ਲੇਖਕ ਤ੍ਰਿਲੋਕ ਸਿੰਘ ਢਿੱਲੋਂ ਇੱਕੋ ਸਮੇਂ ਕਵੀ, ਨਾਟਕਕਾਰ, ਕਹਾਣੀਕਾਰ, ਵਿਅੰਗਕਾਰ ਅਤੇ ਲੇਖਕ ਹੈ। ਉਹਦੀਆਂ ਹੁਣ ਤੱਕ 9 ਮੌਲਿਕ ਕਿਤਾਬਾਂ ਛਪ ਚੁੱਕੀਆਂ ਹਨ। ਉਹਦਾ ਬਚਪਨ ਤੰਗੀਆਂ-ਤੁਰਸ਼ੀਆਂ ਵਿੱਚ ਬੀਤਿਆ। ਛੋਟੇ ਹੁੰਦਿਆਂ ਹੀ ਮਾਤਾ-ਪਿਤਾ… Posted by worldpunjabitimes July 17, 2024
Posted inਸਾਹਿਤ ਸਭਿਆਚਾਰ “ਜ਼ਿੰਦਗੀ ਦਾ ਤਜ਼ਰਬਾ ਹੁੰਦਾ ਬਜ਼ੁਰਗਾਂ ਕੋਲ” ਸਿਆਣਿਆਂ ਦਾ ਕਥਨ ਹੈ। "ਜ਼ਿੰਦਗੀ ਚ' ਲੱਗੀਆਂ ਠੋਕਰਾਂ, ਬੰਦੇ ਨੂੰ ਪਿਛਲੀ ਉਮਰ 'ਚ ਤਜਰਬੇਕਾਰ ਬਣਾ ਦਿੰਦੀਆਂ"।ਅਕਲ ਬਦਾਮ ਖਾਣ ਨਾਲ ਨਹੀਂ ਠੋਕਰਾਂ ਖਾਣ ਨਾਲ ਆਉਦੀ ਹੈ।ਐਵੇਂ ਸਾਡੇ ਬੁੱਢਿਆਂ ਨੇ ਦਾਹੜੀਆਂ ਚਿੱਟੀਆਂ… Posted by worldpunjabitimes July 16, 2024
Posted inਸਾਹਿਤ ਸਭਿਆਚਾਰ ਖੇਡ ਜਗਤ ਖੁੱਸੇ ਤਗਮੇ ਮੁੜ ਪ੍ਰਾਪਤ ਕਰਨ ਵਾਲੇ ਓਲੰਪਿਕ ਖਿਡਾਰੀ ਓਲੰਪਿਕ ਖੇਡਾਂ ਵਿਚੋਂ ਤਗਮਾ ਜਿੱਤਣਾ ਕਿਸੇ ਹਾਰੀ ਸਾਰੀ ਦੇ ਵੱਸ ਦੀ ਗੱਲ ਨੀ | ਇਹ ਕਿਸੇ ਸੌਂਕੀਆਂ ਖਿਡਾਰੀ ਵਲੋਂ ਆਪਣੇ ਦੇਸ਼ ਲਈ ਆਪਣੀ ਖੇਡ ਵਿਚ ਕੀਤੇ ਸਾਲਾਂ ਬੱਧੀ ਅਭਿਆਸ ਦਾ… Posted by worldpunjabitimes July 16, 2024
Posted inਸਾਹਿਤ ਸਭਿਆਚਾਰ ਆਲਮ-ਏ-ਖੌਫ ਖੌਫ ਦਾ ਆਲਮ ਕੀ ਕਹਾਂਪਰਛਾਵੇੰ ਤੋੰ ਡਰ ਜਾਵਾਂ ਮੈੰਟੁੱਟੇ ਬੂਹੇ ਪਿੱਲੀਆਂ ਕੰਧਾਂਨਾ ਵਿਹੜੇ ਫੇਰਾ ਪਾਵਾਂ ਮੈੰ ਮੱਥੇ ਉੱਤੇ ਲੀਕਾਂ ਹੈ ਨਹੀੰਬੁੱਲ ਘੁੱਟੇ ਚੀਕਾਂ ਹੈ ਨਹੀੰਮੱਧਮ ਜਾਪੇ ਓਹੀ ਚੇਹਰਾਅੱਖਾ ਨੂੰ ਕੀ… Posted by worldpunjabitimes July 16, 2024
Posted inਸਾਹਿਤ ਸਭਿਆਚਾਰ ਆਇਆ ਸਾਉਣ ਮਹੀਨਾ, ਤੀਆਂ ਸੰਗ ਲਿਆ ਪੰਜਾਬੀ ਸੱਭਿਆਚਾਰ ਹਰ ਪੱਖ ਤੋਂ ਬਹੁਤ ਅਮੀਰ ਸੱਭਿਆਚਾਰ ਹੈ।ਪੰਜਾਬੀ ਸੱਭਿਆਚਾਰ ਵਿੱਚ ਜਿੱਥੇ ਮਹੀਨਿਆਂ, ਤਿਉਹਾਰਾਂ ਨੂੰ ਸੋਹਣੇ-ਸੋਹਣੇ ਗੀਤਾਂ, ਬੋਲੀਆਂ ਵਿੱਚ ਪਰੋਇਆ ਹੋਇਆ ਹੈ ਉੱਥੇ ਹੀ ਪੰਜਾਬੀ ਸੱਭਿਆਚਾਰ ਵਿੱਚ ਰੁੱਤਾਂ ਦਾ ਵੀ… Posted by worldpunjabitimes July 16, 2024
Posted inਸਾਹਿਤ ਸਭਿਆਚਾਰ ਪੈਸਾ ਪੈਸਾ ਪੈਸੇ ਦੀ ਇਸ ਦੁਨੀਆਂ ਅੰਦਰ, ਪੈਸੇ ਦਾ ਮੁੱਲ ਹੈ ਸੱਚੀ, ਰਿਸ਼ਤਿਆਂ ਦੇ ਵਿੱਚ ਭਰੇ ਕੁੜੱਤਣ, ਗੱਲ ਸਿਆਣਿਆਂ ਦੱਸੀ, ਕਠਪੁਤਲੀਆਂ ਬਣ-ਬਣ ਲੋਕੀਂ, ਇੱਥੇ ਜਾਣ ਪੈਸੇ ਪਿੱਛੇ ਨੱਚੀ, ਪ੍ਰਿੰਸ ਨਿਮਾਣਿਆ ਇਹ ਪੈਸੇ… Posted by worldpunjabitimes July 16, 2024
Posted inਸਾਹਿਤ ਸਭਿਆਚਾਰ ਅਮਰੀਕਾ ਵਿੱਚ ਬੰਦੂਕ ਸਭਿਆਚਾਰ ਪਾਲਿਸੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਦਮਗਜ਼ੇ ਮਾਰਨ ਵਾਲਾ ਅਮਰੀਕਾ ਆਪਣੇ ਦੇਸ਼ ਵਿੱਚ ਹੋ ਰਹੀਆਂ ਹਿੰਸਕ ਕਾਰਵਾਈਆਂ ‘ਤੇ ਕਾਬੂ ਪਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਅਮਰੀਕਾ ਨੂੰ ਦੁਨੀਆਂ ਦਾ… Posted by worldpunjabitimes July 16, 2024
Posted inਸਾਹਿਤ ਸਭਿਆਚਾਰ ਸਾਉਣ ਦਾ ਮਹੀਨਾ / ਕਵਿਤਾ ਸਾਉਣ ਦਾ ਮਹੀਨਾ ਮਾਹੀਆ ਅੱਜ ਗਿਆ ਚੜ੍ਹ ਵੇ, ਤੇਰੀਆਂ ਯਾਦਾਂ ਨੇ ਆ ਕੇ… Posted by worldpunjabitimes July 16, 2024