Posted inਸਾਹਿਤ ਸਭਿਆਚਾਰ
2024 ਅਜਾਇਬ ਚਿਤਰਕਾਰ ਦਾ ਜਨਮ ਸ਼ਤਾਬਦੀ ਸਾਲ ਹੈ ਦੋਸਤੋ।
ਅਜਾਇਬ ਚਿੱਤਰਕਾਰ ਸਾਡਾ ਮਹੱਤਵਪੂਰਨ ਅਗਾਂਹਵਧੂ ਕਵੀ ਸੀ ਜਿਸ ਨੇ ਦੇਸ਼ ਵੰਡ ਤੋਂ ਪਹਿਲਾਂ ਕਾਵਿ ਸਿਰਜਣਾ ਆਰੰਭੀ ਤੇ ਆਖ਼ਰੀ ਸਵਾਸਾਂ ਤੀਕ ਸਿਰਜਣਸ਼ੀਲ ਰਿਹਾ।ਘਵੱਦੀ(ਲੁਧਿਆਣਾ) ਦਾ ਜੰਮਪਲ ਇਹ ਸ਼ਾਇਰ ਪਹਿਲਾਂ ਪਹਿਲ ਅਧਿਆਪਕ ਸੀ।…