Posted inਸਾਹਿਤ ਸਭਿਆਚਾਰ ਫ਼ਿਰਕੂ ਹਿੰਦੂਤਵੀ ਪਹਾੜੀ ਲੋਕਾਂ ਦੀ ਸਿੱਖਾਂ ਖ਼ਿਲਾਫ਼ ਨਫ਼ਰਤ… ਇੱਕ ਪਾਸੇ ਬਾਬੇ ਧੁੰਮੇ ਵਰਗੇ ਭਾਜਪਾ ਅਤੇ ਭਾਰਤ ਦੇ ਸੋਹਿਲੇ ਗਾਉਣੋਂ ਨਹੀਂ ਥੱਕਦੇ ਤੇ ਦੂਜੇ ਪਾਸੇ ਪੰਜਾਬ ਤੋਂ ਬਾਹਰਲੇ ਰਾਜਾਂ 'ਚ ਸਿੱਖਾਂ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ। ਪਰ ਇਹ… Posted by worldpunjabitimes June 22, 2026
Posted inਸਾਹਿਤ ਸਭਿਆਚਾਰ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਵਾਦ-ਵਿਵਾਦ ਚਿੰਤਾ ਦਾ ਵਿਸ਼ਾ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਲਈ ਪੰਜਾਬ ਸਰਕਾਰ ਨੇ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਬਣਾਉਣ ਤੋਂ ਬਾਅਦ ਇੱਕ ਨਵਾਂ ਵਾਦਵਿਵਾਦ ਪੈਦਾ ਹੋ ਗਿਆ ਹੈ। ਇਸ… Posted by worldpunjabitimes June 22, 2026
Posted inਸਾਹਿਤ ਸਭਿਆਚਾਰ ਕਵਿਤਾ ਵਹਿਣ ਨਿਰੰਤਰ ਕਵਿਤਾ ਮੇਰੇ ਅੰਤਰ ਮਨ ਦੀ ਮੂਕ ਵੇਦਨਾਨੇਰ੍ਹੇ ਤੋਂ ਚਾਨਣ ਵੱਲ ਜਾਂਦੀ ਇਕ ਪਗਡੰਡੀ।ਹਰੇ ਕਚੂਰ ਦਰਖ਼ਤਾਂ ਵਿਚ ਦੀ ਦਿਸਦਾ ਚਾਨਣ।ਧਰਤ, ਸਮੁੰਦਰ, ਦਰਿਆ, ਅੰਬਰ, ਚੰਨ ਤੇ ਤਾਰੇ,ਇਸ ਦੀ ਬੁੱਕਲ ਬਹਿੰਦੇ ਸਾਰੇ। ਇਕਲਾਪੇ… Posted by worldpunjabitimes June 21, 2026
Posted inਸਾਹਿਤ ਸਭਿਆਚਾਰ ਬਾਬਲ ਦਿਵਸ ਮੌਕੇ ਬਾਪੂ ਜੀ ਨੂੰ ਯਾਦ ਕਰਦਿਆਂ ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ ਲੰਮੀ ਵਾਟੇ।ਚੇਤੇ ਆ ਗਏ ਅੱਜ ਉਨ੍ਹਾਂ ਦੇ, ਪੈਰ ਬਿਆਈਆਂ ਪਾਟੇ। ਤੁਰਦੇ-ਤੁਰਦੇ ਤੁਰਦੇ ਭਾਵੇਂ, ਜਾਂਦੇ ਅੱਖੀਂ ਵੇਖੇ,ਪਰ ਤੇਰੇ ਵਿਚ ਹਾਜ਼ਰ ਨਾਜ਼ਰ ਅੱਜ ਵੀ… Posted by worldpunjabitimes June 21, 2026
Posted inਸਾਹਿਤ ਸਭਿਆਚਾਰ “ HAPPY FATHERS DAY “ ਪਾਪਾ ਜੀ ਤੁਸੀਂ ਸਾਡਾ ਮਾਣ ਤੇ ਗ਼ਰੂਰ ਹੋ । ਤੁਸੀਂ ਸਾਡੀ ਪ੍ਰੇਰਣਾ ਹੋ । ( ਸੱਜਣਿ ਮੇਰੇ ਰੰਗਲੇ ਜਾਇ ਸੁੱਤੇ ਜੀਰਾਣਿਹੰਭੀ ਵੰਝਾਂ ਡੁੰਮਣੀ ਰੋਵਾਂ ਝੀਣੀ ਬਾਣਿ )16 ਅਕਤੂਬਰ 2018 ਨੂੰ… Posted by worldpunjabitimes June 21, 2026
Posted inਸਾਹਿਤ ਸਭਿਆਚਾਰ ਰੋਜ਼ ਹੁੰਦੇ ਨੇ ਦਿਨ ਪਿਓ ਦੇ ਅੱਜ ਦਿਨ ਹੈ ਪਿਤਾ ਦਾਜਿਹਨੂੰ ਕਹਿੰਦੇ ਨੇ ਫਾਦਰ ਡੇ।ਮੈਂ ਕਹਿਨਾ ਕਿਹੜਾ ਦਿਨਨੀ ਹੁੰਦਾ ਸੋਹਣਿਓ ਫਾਦਰ ਡੇ।ਇਹ ਡੇਆਂ ਵਾਲੇ ਚੱਕਰ ਜਿਹੇਕਾਢ ਨੇ ਹੁੰਦੇ ਨੇ ਜੀ ਅੰਗਰੇਜਾਂ ਦੇ।ਅਸੀਂ ਤਾਂ ਘਰ ਚ ਕਰੀਏ… Posted by worldpunjabitimes June 21, 2026
Posted inਸਾਹਿਤ ਸਭਿਆਚਾਰ ਵਿਸ਼ਵ ਰਾਜਨੀਤੀ ਵਿੱਚ ਸਵੈ-ਮਾਣ ਦਾ ਸਵਾਲ: ਇਟਲੀ-ਅਮਰੀਕਾ ਟਕਰਾਅ ਅਤੇ ਮੈਲੋਨੀ ਦਾ ਕਰਾਰਾ ਜਵਾਬ ਪਿਛਲੇ ਦੋ ਦਹਾਕਿਆਂ (20 ਸਾਲਾਂ) ਤੋਂ ਇਟਲੀ ਦੀ ਧਰਤੀ 'ਤੇ ਰਹਿੰਦਿਆਂ, ਇੱਥੋਂ ਦੇ ਸਮਾਜਿਕ ਤਾਣੇ-ਬਾਣੇ, ਸਭਿਆਚਾਰ ਅਤੇ ਉੱਚ ਰਾਜਨੀਤਿਕ ਪਰੰਪਰਾਵਾਂ ਨੂੰ ਮੈਂ ਬਹੁਤ ਨੇੜਿਓਂ ਦੇਖਿਆ, ਪਰਖਿਆ ਅਤੇ ਜੀਵਿਆ ਹੈ। ਇਟਲੀ… Posted by worldpunjabitimes June 20, 2026
Posted inਸਾਹਿਤ ਸਭਿਆਚਾਰ ਸਾਡਾ ਸਮਰੱਥ ਸ਼ਾਇਰ ਸੀ ਅਜਮੇਰ ਗਿੱਲ ਅਜਮੇਰ ਗਿੱਲ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਸੀ। ਉਸ ਕਮਾਲ ਦੀ ਗ਼ਜ਼ਲ ਤੇ ਆਜ਼ਾਦ ਨਜ਼ਮ ਲਿਖੀ। ਕੁੱਲ ਚਾਰ ਕਿਤਾਬਾਂ ਨੇ ਅਜਮੇਰ ਦੀਆਂ। ਪਹਿਲੀ "ਪੱਤਝੜ ਦੀ ਬੰਸਰੀ"ਤੇ ਦੂਸਰੀ "ਬਲ਼ਦੀਆਂ ਮਸ਼ਾਲਾਂ ਤੇ… Posted by worldpunjabitimes June 20, 2026
Posted inਸਾਹਿਤ ਸਭਿਆਚਾਰ ” ਦੋਹਿਤਾ ਬਾਣੀ ਕਾ ਬੋਹਿਥਾ”ਵਰ ਪ੍ਰਾਪਤ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ। ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸਨ। ਉਨ੍ਹਾਂ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ… Posted by worldpunjabitimes June 18, 2026
Posted inਸਾਹਿਤ ਸਭਿਆਚਾਰ ਇਜ਼ਹਾਰ ਬਸ ਮੇਰੇ ਨਾਲ ਓ੍ਹ ਪਿਆਰ ਕਰੇਦਿਲ ਮੇਰੇ ਤੇ ਨਾ ਪਰਹਾਰ ਕਰੇ ਹੱਥਾਂ ਵਿੱਚ ਹੱਥ ਫੜਕੇ ਮੇਰਾ ਓ੍ਹਅੱਜ ਪੱਕੇ ਕੌਲ ਇਕਰਾਰ ਕਰੇ ਦਿਲ ਦੇ ਤਖ਼ਤ ਬਿਠਾਕੇ ਮੈਨੂੰਆਪਣੀ ਮੁਹੱਬਤ ਦਾ ਇਜ਼ਹਾਰ ਕਰੇ… Posted by worldpunjabitimes June 18, 2026