ਰੌਸ਼ਨੀਆਂ ਦਾ ਤਿਉਹਾਰ

ਆਉ ਸਾਰੇ ਦੀਪ ਜਲਾਈਏ, ਜਾਤ ਪਾਤ ਸਭ ਭੇਦ ਮਿਟਾ ਕੇ, ਰੌਸ਼ਨੀਆਂ ਦਾ ਤਿਉਹਾਰ ਮਨਾਈਏ। ਦੀਪ ਗਿਆਨ ਦਾ ਜਦੋਂ ਵੀ ਜਗਦਾ, ਅੰਧਕਾਰ ਉਦੋਂ ਦੂਰ ਹੈ ਭੱਜਦਾ। ਝੂਠ ਦੇ ਕਦੇ ਹੋਣ ਪੈਰ…

ਫੇਰ ਦਿਵਾਲੀ ਹੋਵੇਗੀ

ਸਭ ਧਰਮਾਂ ਦੇ ਚੜ੍ਹਣ ਸਿਤਾਰੇ ਫੇਰ ਦਿਵਾਲੀ ਹੋਵੇਗੀ |ਇਕ ਅੰਬਰ ਵਿਚ ਹੋਵਣ ਸਾਰੇ ਫੇਰ ਦਿਵਾਲੀ ਹੋਵੇਗੀ |ਸੂਰਜ ਦੀ ਲੋਅ, ਚੰਦਾ ਦੀ ਲੋਅ, ਦੀਵੇ ਦੀ ਲੋਅ, ਜੁਗਣੂੰ ਦੀ ਲੋਅ |ਛੋਟੇ ਵੱਡੇ…

ਸੱਚ ਬੋਲਣਾ ਮਨ੍ਹਾ ਹੈ / ਮਿੰਨੀ ਕਹਾਣੀ

ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਸਬੰਧੀ ਸਕੂਲ ਮੁਖੀ ਦੇ ਦਫਤਰ ਵਿੱਚ ਸਟਾਫ਼ ਮੀਟਿੰਗ ਚੱਲ ਰਹੀ ਸੀ।ਇਸ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅਧਿਆਪਕਾਂ ਵੱਲੋਂ ਬੜੇ ਕੀਮਤੀ ਸੁਝਾਅ ਦਿੱਤੇ…

ਮਾਂ

ਮਾਂ ਹੈ ਸਭ ਦੀ ਜੱਗ ਤੋਂ ਨਿਆਰੀ,,ਸਭ ਤੋਂ ਪਿਆਰੀ,,ਸਭ ਤੋਂ ਪਿਆਰੀ।।ਕਿੰਨਾ ਲਾਡ ਲਡਾਉਦੀ ਹੈ,,ਖਾਣਾ ਖੂਬ ਖਵਾਉਂਦੀ ਹੈ,,ਸਕੂਲ ਵੀ ਛੱਡ ਕੇ ਆਉਂਦੀ ਹੈ,,ਸੇਵਾ ਕਰਦੀ ਕਦੇ ਨਾ ਹਾਰੀ,, ਮਾਂ ਹੈ ਸਭ ਦੀ…

ਨੌਜਵਾਨਾਂ ਲਈ ਸਦਾ ਪ੍ਰੇਰਨਾ ਸਰੋਤ ਬਣੇ ਰਹਿਣਗੇ ਕਲਾਮ ਸਾਬ 

ਇਸ ਤੋਂ ਪਹਿਲਾਂ ਕਿ ਸੁਪਨੇ ਪੂਰੇ ਹੋਣ ਸੁਪਨੇ ਦੇਖਣੇ ਬਹੁਤ ਜ਼ਰੂਰੀ ਹਨ। ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਆਉਂਦੇ ਹਨ ਸਗੋਂ ਸੁਪਨੇ ਤਾਂ ਉਹ ਹੁੰਦੇ ਹਨ ਜੋ ਨੀਂਦ ਉਡਾ…

ਇੱਕ ਪੜਚੋਲ ਇਹ ਵੀ!

ਜੋ ਝੂਠੀ ਵਾਹ ਵਾਹ ਨੇ ਕਰਦੇ।ਉਹੀ ਲੋਕ ਤਬਾਹ ਨੇ ਕਰਦੇ। ਮਿੱਠੀ ਰਸਨਾ ਛੁਰੀ ਅਸਲ ਵਿੱਚ,ਜੀਹਦੇ ਨਾਲ਼ ਜਿਬਾਹ ਨੇ ਕਰਦੇ। ਮੂੰਹ 'ਤੇ ਗ਼ਲਤ, ਸਹੀ ਦਾ ਨਿਰਣਾ,ਅਸਲੀ ਖੈਰ ਖਵਾਹ ਨੇ ਕਰਦੇ। ਵਿੱਚ…

ਵਿਛੜਿਆਂ ਦੇ ਭੋਗ ਸਮਾਗਮਾਂ ਦੀ ਵਿਸਰ ਰਹੀ ਸਾਦੀ ਰਸਮ

ਵਿਛੜਿਆਂ ਦੇ ਭੋਗ ਸਮਾਗਮ ਪਹਿਲਾਂ ਸਾਦੇ ਢੰਗ ਨਾਲ ਕੀਤੇ ਜਾਂਦੇ ਸਨ ।ਖਾਣਾ ਹੇਠਾਂ ਬਹਿ ਕੇ ਥਾਲੀਆਂ ਵਿੱਚ ਦਾਲ ਫੁਲਕੇ ਵਾਲਾ ਖਾਧਾ ਜਾਂਦਾ ਸੀ । ਪਰ ਸਮੇਂ ਦੀ ਚਾਲ ਨੇ ਸਾਰਾ…

ਬੱਸ ਕੰਡਕਟਰ/ ਮਿੰਨੀ ਕਹਾਣੀ

ਫੇਸਬੁੱਕ ਤੇ ਬਣੇ ਆਪਣੇ ਮਿੱਤਰ ਨੂੰ ਮਿਲਣ ਲਈ ਅੱਜ ਇਕਬਾਲ ਸਿੰਘ ਬੁਢਲਾਡੇ ਜਾ ਰਿਹਾ ਸੀ।ਪਹਿਲਾਂ ਉਹ ਨਵਾਂ ਸ਼ਹਿਰ ਤੋਂ ਲੁਧਿਆਣੇ ਤੇ ਫਿਰ ਲੁਧਿਆਣੇ ਤੋਂ ਬਰਨਾਲੇ ਬੱਸ ਰਾਹੀਂ ਪਹੁੰਚ ਗਿਆ।ਫਿਰ ਉਹ…

ਜ਼ਿੰਦਗੀ ਦੀ ਗਿਣਤੀ ਮਿਣਤੀ ਦਾ ਪਤਾ ਨਹੀਂ, ਭਾਰ ਈਰਖਾ ਦਾ ਮਣਾਂ ਮੂੰਹੀ ਚੁੱਕੀ ਫਿਰਦੇ ਹਾਂ ।

ਇਨਸਾਨੀ ਜ਼ਿੰਦਗੀ ਇਕ ਅਜਿਹੀ ਯਾਤਰਾ ਹੈ ਜਿਸ ਦੀ ਕੋਈ ਪੱਕੀ ਗਿਣਤੀ–ਮਿਣਤੀ ਨਹੀਂ। ਕੌਣ ਕਿੰਨਾ ਸਮਾਂ ਜੀਉਂਦਾ ਰਹੇਗਾ, ਕਦੋਂ ਤੇ ਕਿਵੇਂ ਜੀਵਨ–ਯਾਤਰਾ ਸੰਪੂਰਣ ਹੋਵੇਗੀ, ਇਹ ਕਿਸੇ ਨੂੰ ਵੀ ਪਤਾ ਨਹੀਂ। ਪਰ…

ਤੁਸੀਂ ਖੇਤਾਂ ਦੇ ਮਾਲਕ

ਜੋ ਕਿਸਾਨ ਖੇਤਾਂ 'ਚ ਪਰਾਲੀ ਨੂੰ ਅੱਗ ਲਾਉਂਦੇ ਨੇ,ਉਹ ਆਪਣਾ ਤੇ ਹੋਰਾਂ ਦਾ ਨੁਕਸਾਨ ਕਰਾਉਂਦੇ ਨੇ।ਅੱਗ ਨਾਲ ਜ਼ਮੀਨ ਦੇ ਕੀਮਤੀ ਤੱਤ ਨਸ਼ਟ ਹੋ ਜਾਣ,ਉਨ੍ਹਾਂ ਦੇ ਮਿੱਤਰ ਜੀਵ ਮਰਿਆਂ ਵਾਂਗ ਹੋ…