ਮਿਲਾਵਟੀ ਚੀਜ਼ਾਂ ਨਾਲੋਂ ਘਰ ਦੀਆਂ ਬਣਾਈਆਂ ਚੀਜ਼ਾਂ ਖਾਣ ਦਾ ਸੁਆਦ ਨਿਰਾਲਾ ਹੀ ਹੁੰਦਾ

ਤਿਉਹਾਰਾਂ ਦੇ ਦਿਨਾਂ ਵਿੱਚ ਮਿਠਾਈਆਂ ਦੀ ਮੰਗ ਆਮ ਦਿਨਾਂ ਨਾਲੋਂ ਕਈ ਗੁਣਾ ਵੱਧ ਜਾਂਦੀ ਹੈ ।ਹਲਵਾਈ ਵੱਡੀ ਮਿਕਦਾਰ ਵਿੱਚ ਇੱਕ ਦਿਨ ਵਿੱਚ ਮਿਠਾਈ ਤਿਆਰ ਕਰਕੇ ਮੰਗ ਅਨੁਸਾਰ ਨਹੀਂ ਦੇ ਸਕਦੇ…

ਹਾਸੇ ਰਾਹੀਂ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੀ ਕਲਮ ਦਾ ਸਾਫ਼ ਦਰਪਣ – ਰਮੇਸ਼ ਗਰਗ

ਪ੍ਰਸਤਾਵਨਾ ਪੰਜਾਬੀ ਸਾਹਿਤ ਦੀ ਵਿਸ਼ਾਲ ਦੁਨੀਆ ਵਿੱਚ ਹਾਸੇ ਤੇ ਵਿਅੰਗ ਦਾ ਇੱਕ ਅਹਿਮ ਤੇ ਅਦਿੱਖਾ ਪੱਖ ਹੈ,ਜਿਸ ਨੂੰ ਸਿਰਫ਼ ਮਨੋਰੰਜਨ ਨਹੀਂ, ਬਲਕਿ ਚਿੰਤਨ ਦਾ ਸਰੋਤ ਮੰਨਿਆ ਗਿਆ ਹੈ।ਇਸ ਖੇਤਰ ਵਿੱਚ…

ਗ਼ਜ਼ਲ

ਉਲਟੇ ਕਿਹੇ ਜ਼ਮਾਨੇ ਆਏਬਣ ਗਏ ਦੁਸ਼ਮਣ ਅੰਮਾਂ ਜਾਏ ਗੈਰਾਂ ਨੂੰ ਤਾਂ ਗਲ਼ ਲਾਉਂਦੇ ਨੇਆਪਣੇ ਦੇਖੋ ਦੂਰ ਭਜਾਏ ਦਾਦੇ ‐ਦਾਦੀ ਦੀ ਗੱਲ ਛੱਡੋਹੁਣ ਤਾਂ ਮਾਂ-ਪਿਓ ਹੋਏ ਪਰਾਏ ਗੋਦੀ ਚੁੱਕ ਖਿਡਾਇਆ ਜਿਹਨਾਂਉਹ…

ਸ਼ਿਕਾਰੀ ਅਤੇ ਪੰਛੀ

ਆਇਆ ਸ਼ਿਕਾਰੀ ਭੋਲ੍ਹਾ ਬਣਕੇ,ਬ੍ਰਿਛ ਥੱਲੇ ਸੀ ਰੁਕਿਆ।ਉੱਪਰ ਬੈਠੇ ਪੰਛੀ ਤੱਕਣ,ਇਹ ਥੱਲੇ ਕਿਓਂ ਝੁਕਿਆ। ਉੱਡ ਚੱਲੀਏ ਆਪਾਂ ਇੱਥੋਂਸਾਨੂੰ ਖ਼ਤਰਾ ਜਾਪੇ।ਹੋਰ ਕਿਤੇ ਜਾਨ ਸਾਡੀ ਨੂੰਪੈ ਨਾ ਜਾਣ ਸਿਆਪੇ। ਲੱਗੇ ਕਰਨ ਵਿਚਾਰਾਂ ਪੰਛੀਨਾਲ…

ਆਪੋ-ਆਪਣੀ ਸੋਚ…….

ਕਹਿੰਦੇ, “ ਚੰਗੀ ਸੋਚ ਵਾਲਾ ਇਨਸਾਨ ! ਕਦੇ ਵੀ,.....ਮਤਲਬ-ਪ੍ਰਸਤ ਨਹੀ ਹੁੰਦਾ, ਬਸ, ਉਹ ਦੂਰ ਹੋ ਜਾਂਦਾ, ਉਹਨਾਂ ਲੋਕਾਂ ਤੋਂ ਜਿੰਨਾਂ ਤੋ ਉਸ ਦੀ ਕਦਰ ਜਿਹੀ ਨਹੀ ਹੁੰਦੀ ਫਿਰ ਉਸ ਦੇ..ਦੂਰ…

ਅਲਸੀ (FLAXSEEDS) – ਛੋਟੇ ਬੀਜ, ਵੱਡੇ ਫਾਇਦੇ-ਤਰਕਸ਼ੀਲ

ਕੁਝ ਖਾਸ ਖਾਸ ਪੌਦਿਆਂ ਦੇ ਵੱਖ ਵੱਖ ਹਿੱਸਿਆਂ ਜਿਵੇਂ ਪੱਤੇ, ਫਲ, ਬੀਜ, ਆਦਿ ਖਾਣ ਦੇ ਅਕਸਰ ਲਾਭ ਦੱਸੇ ਜਾਂਦੇ ਹਨ, ਪਰ ਬਹੁਤੀ ਵਾਰ ਇਨ੍ਹਾਂ ਨੂੰ ਬਹੁਤ ਵਧਾਅ ਚੜ੍ਹਾ ਕੇ ਦੱਸਿਆ…

ਦੋਗਾਣਾ ਗਾਇਕੀ ਵਿੱਚ ਸੰਘਰਸ਼ਸ਼ੀਲ -ਗੱਗੀ ਹਿੱਸੋਵਾਲੀਆ

ਪੰਜਾਬੀ ਗਾਇਕੀ ਜਦੋਂ ਤੋਂ ਵਪਾਰਕ ਲੀਹਾਂ ਤੇ ਤੁਰੀ ਹੈ, ਉਦੋਂ ਤੋਂ ਗਾਇਕੀ ਦੀ ਸਟੇਜ ਤੇ ਉਤਰਨ ਲਈ ਗਾਇਕੀ ਪੈਸੇ ਦੀ ਖੇਡ ਬਣ ਗਈ ਹੈ। ਹੁਣ ਪੈਸੇ ਤੋਂ ਵਗੈਰ ਸਰੋਤਿਆਂ ਤੱਕ…

ਗਵਾਂਡਣ

ਸਾਡੇ ਘਰ ਦੇ ਕੋਲੇ ਕੱਲ੍ਹ ਲ੍ਹੌਢੇ ਵੇਲੇਦੀਵਾ ਇੱਕ ਗਵਾਂਡਣ ਧਰ ਗਈ, ਘਰ ਵਾਲੀ ਮੇਰੀ ਮੈਨੂੰ ਆਖਣ ਲੱਗੀਕੋਈ ਕਲਿਹਿਣੀ ਟੂਣਾਂ ਕਰ ਗਈ, ਭਾਗ ਭਰੀ ਨੂੰ, ਮੈਂ ਕਿੰਝ ਸਮਝਾਵਾਂਕਿ ਉਹ ਮਾਹੀ ਤੇਰੇ…

ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਚਿਤਵਦਿਆਂ-ਮੈਂ ਜਦੋਂ ਗੋਦਾਵਰੀ ਕੰਢੇ ਖੜਾ ਸਾਂ

ਮੈਂ ਜਦੋਂ ਗੋਦਾਵਰੀ ਕੰਢੇ ਖੜਾ ਸਾਂ,ਵਗ ਰਿਹਾ ਸੀ ਨੀਰ ਨਿਰਮਲ।ਤੁਰ ਰਿਹਾ ਇਤਿਹਾਸ,ਮੇਰੇ ਨਾਲ ਗੱਲਾਂ ਕਰ ਰਿਹਾ ਸੀ। ਕੰਢੇ ਤੇ ਬੈਠਾ ਬੈਰਾਗੀ ਆਪ ਅੱਖੀਂ ਵੇਖਿਆ ਜਿਸ,ਮਿੱਟੀ ਦੇ ਮਾਧੋ ਤੋਂ ਬੰਦਾ ਬਣ…

ਖੁਸ਼ੀਆਂ ਦਾ ਤਿਉਹਾਰ

ਖੁਸ਼ੀਆਂ ਦਾ ਤਿਉਹਾਰ ਦੀਵਾਲੀ ਹੈ ਆਇਆ,ਇਸ ਨੇ ਬਹੁਤੇ ਲੋਕਾਂ ਨੂੰ ਫਿਕਰਾਂ ‘ਚ ਹੈ ਪਾਇਆ।ਮਾੜੇ ਦਿਨਾਂ ਨੇ ਇਨ੍ਹਾਂ ਨੂੰ ਬੇਰੁਜ਼ਗਾਰ ਹੈ ਕੀਤਾ,ਉੱਤੋਂ ਸਰਕਾਰਾਂ ਨੇ ਇਨ੍ਹਾਂ ਦਾ ਖੂਨ ਹੈ ਪੀਤਾ। ਬੱਚੇ ਇਨ੍ਹਾਂ…