ਅੰਧਵਿਸ਼ਵਾਸੀ ਤੇ ਲਾਈਲੱਗ ਪੀੜਿਤ ਪਰਿਵਾਰ ਨੂੰ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਲਿਆਂਦਾ -ਤਰਕਸ਼ੀਲ

ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਵਿਗਿਆਨ ਨੇ ਮਨੁੱਖ ਨੂੰ ਹਰ ਖੇਤਰ ਵਿੱਚ ਗਿਣਨਯੋਗ, ਸਹੂਲਤਾਂ ਨਾਲ ਲੈਸ ਕਰ ਦਿੱਤਾ ਹੈ । ਸੰਚਾਰ, ਆਵਾਜਾਈ, ਮਨੋਰੰਜਨ, ਰੋਜ਼ਾਨਾ ਜ਼ਿੰਦਗੀ ਦੇ ਹਰ ਖੇਤਰ…

ਕਾਇਆ ਤੋਂ ਪਾਰ

ਰਾਤੀਂ ਅਜਬ ਤੱਕਿਆ ਇਕ ਸੁਪਨਾ ਸੁਪਨਾ ਟੁੱਟਾ ਜਾਗ ਜੱਦ ਆਈਹੜਬੜਾ ਮੈਂ ਉੱਠ ਖਲੋਈਸੁੰਨ ਮੁੰਨ ਹੋਈ ਤੱਕਾਂ ਮੈੰ ਇਧਰ ਉਧਰਅੱਖਾਂ ਮੱਲ ਮੱਲ ਖੋਲਾਂ , ਬੰਦ ਕਰਾਂ ਮੈਂਸੱਚਮੁੱਚ ਕੀ ਇਹ ਸੁਪਨਾ ਸੀਪੁੱਛਾਂ…

ਝੂਠ ਦੀ ਮੰਡੀ

ਝੂਠ ਦੀ ਸਜੀ ਮੰਡੀ ਸੱਚ ਦੀਆਂ ਬੰਦ ਦੁਕਾਨਾਂਗੈਰਤੋਂ ਸੱਖਣੇ ਮਰਦ ਤੇ ਲੋਕ ਲੱਜ ਰਹਿਤਰਕਾਨਾਂ ਕਲਯੁੱਗ ਜੋਬਨ ਸਦਕਾ ਬੁੱਕਦਾ ਅਸਮਾਨੀ ਥੁੱਕਦਾਨੈਤਿਕਤਾ ਟੰਗ ਛਿੱਕੇ ਫਰੇਬ ਦਾ ਘੌੜਾ ਨਾ ਰੁੱਕਦਾ।। ਫਿਜ਼ਾ ਵਿੱਚ ਜ਼ਹਿਰਾਂ…

ਡੱਬ ਖ਼ੜੱਬੀ ਮਾਣੋ ਬਿੱਲੀ

ਡੱਬ ਖ਼ੜੱਬੀ ਮਾਣੋਂ ਸਾਡੀ,ਮਾਊਂ ਮਾਊਂ ਕਰਦੀ ਰਹਿੰਦੀ ਹੈ। ਆਢ ਗੁਆਂਢੋਂ ਬੱਚੇ ਆਉਂਦੇ,ਕਿਸੇ ਨੂੰ ਕੁੱਝ ਨਾ ਕਹਿੰਦੀ ਹੈ। ਮੰਮੀ ਮੇਰੀ ਜਦ ਧਾਰਾਂ ਕੱਢਦੀ,ਕੋਲ਼ੇ ਹੋ ਉਹ ਬਹਿ ਜਾਂਦੀ। ਆਉਂਦਾ ਵੇਖ ਕੇ ਕੁੱਤਾ…

ਪੰਜਾਬੀ ਗੀਤਕਾਰੀ ਦੇ ਸਿਰਮੌਰ ਬੁਰਜਃ ਬਾਬੂ ਸਿੰਘ ਮਾਨ ਦਾ ਅੱਜ ਜਨਮ ਦਿਨ ਹੈ ਦੋਸਤੋ

ਪੰਜਾਬੀ ਗੀਤਕਾਰੀ ਵਿੱਚ ਸ. ਬਾਬੂ ਸਿੰਘ ਮਾਨ ਦਾ ਨਾਂ ਬਹੁਤ ਉਚੇਰਾ ਹੈ। ਅਦਬੀ ਮਹੱਤਵ ਵਾਲੇ ਗੀਤਾਂ ਦੀ ਥਾਂ ਉਨ੍ਹਾਂ ਦੇ ਪ੍ਰਚੱਲਤ ਤੇ ਲੋਕ ਪ੍ਰਵਾਨ ਗੀਤ ਵਧੇਰੇ ਸਾਹਮਣੇ ਆਏ ਹਨ।ਮੁਹਾਵਰੇਦਾਰ ਪੰਜਾਬੀ…

ਆਪਸੀ ਏਕਤਾ

ਨਿੱਕੇ ਨਿੱਕੇ ਬਾਲਾਂ ਨੂੰ ਅਸੀਂ ਖੂਬ ਪੜ੍ਹਾਇਆਇੱਕ ਸ਼ਿਕਾਰੀ ਨੇ ਸੁੱਟ ਚੋਗਾ ਜਾਲ ਵਿਛਾਇਆ। ਚੋਗੇ ਦੇ ਮਿੱਠੇ ਲਾਲਚ ਨੇ ਕਈ ਕਬੂਤਰਾਂ ਨੂੰ ਫਸਾਇਆਫਸੇ ਤੇ ਡਰੇ ਕਬੂਤਰਾਂ ਨੂੰ ਏਕੇ ਦਾ ਨੁਸਖ਼ਾ ਚੇਤੇ…

ਜੰਮੂ-ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਂਗਵੇਜਿਜ਼ ਡਿਵੀਜ਼ਨਲ ਦਫ਼ਤਰ, ਸ੍ਰੀਨਗਰ ਵਲੋਂ ਪਹਿਲੀ ਵਾਰ ਤਰਬੋਨੀ (ਕਰਨਾਹ, ਕੁਪਵਾਰਾ) ਵਿਖੇ ਪੰਜਾਬੀ ਕਵੀ ਦਰਬਾਰ ਅਤੇ ਸ਼ਬਦ ਕੀਰਤਨ ਦਾ ਆਯੋਜਨ: ਸਮੇਂ ਦੀ ਵੱਡੀ ਲੋੜ – ਪੋਪਿੰਦਰ ਸਿੰਘ ਪਾਰਸ

ਜੰਮੂ ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਂਗਵੇਜਿਜ਼ (JKAACL) ਵਲੋਂ ਅੱਜ ਗੁਰਦੁਆਰਾ ਸਾਹਿਬ, ਪਿੰਡ ਤਰਬੋਨੀ (ਤਹਿਸੀਲ ਕਰਨਾਹ, ਜ਼ਿਲ੍ਹਾ ਕੁਪਵਾਰਾ) ਵਿੱਚ ਪੰਜਾਬੀ ਕਵੀ ਦਰਬਾਰ ਅਤੇ ਸ਼ਬਦ ਕੀਰਤਨ ਦਾ ਆਯੋਜਨ ਕੀਤਾ ਗਿਆ,…

ਰਾਜਵੀਰ ਜਵ੍ਹੰਧਾ

ਤੁਰ ਗਿਆ ਅੱਜ ਯਾਰ ਜਵ੍ਹੰਧਾਛੱਡਕੇ ਇਹ ਸੰਸਾਰ ਜਵ੍ਹੰਧਾ ਹੱਸ ਹੱਸਕੇ ਸੀ ਗੱਲਾਂ ਕਰਦਾਖਿੜੀ ਫੁੱਲਾਂ ਦੀ ਗੁਲਜ਼ਾਰ ਜਵ੍ਹੰਧਾ ਸੋਣੇਂ ਤੋਂ ਵੀ ਸੀ ਵੱਧ੍ਹ ਚਮਕਦਾਹਿਰਿਆਂ ਦਾ ਸੀ ਹਾਰ ਜਵ੍ਹੰਧਾ ਥੋੜੇ ਚਿਰ ਵਿੱਚ…

ਗ਼ਜ਼ਲ

ਲਹੂ ਚੋਂ ਫੁੱਲ ਖਿੜਦੇ ਨੇ ਇਹੋ ਹੈ ਕਿਰਤ ਦੀ ਮੰਡੀ।ਕਿ ਜਿੱਥੇ ਹੱਥ ਵਿਕਦੇ ਨੇ ਇਹੋ ਹੈ ਕਿਰਤ ਦੀ ਮੰਡੀ।ਬਿਆਈਆਂ ਦੀ ਕਹਾਣੀ ਵਿਚ ਤਰੇੜਾਂ ਦੇ ਹਜ਼ਾਰਾਂ ਗ਼ਮ,ਨਿਸ਼ਾਂ ਪੈਰਾਂ ਦੇ ਮਿਲਦੇ ਨੇ…