ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਹੋਈ

ਭੈਣੀ ਸਾਹਿਬ , 24 ਅਕਤੂਬਰ, (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ) ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋਂ ਰੋਡ ਵਿਖੇ ਹੋਈ। ਸ਼ੁਰੂਆਤੀ ਦੌਰ ਵਿੱਚ ਪ੍ਰੋ ਮੋਹਨ ਸਿੰਘ…

ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ 5ਨਵੰਬਰ ਨੂੰ ਤੀਸਰਾ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਵਿਜੈ ਵਿਵੇਕ ਨੂੰ ਦਿੱਤਾ ਜਾਵੇਗਾ।

ਲੁਧਿਆਣਾਃ 24 ਅਕਤੂਬਰ (ਵਰਲਡ ਪੰਜਾਬੀ ਟਾਈਮਜ) ਪੰਜਾਬ ਦੀ ਸਭ ਤੋਂ ਪੁਰਾਣੀ ਪੇਂਡੂ ਸਾਹਿਤਕ ਸੰਸਥਾ ਪੰਜਾਬੀ ਲਿਖਾਰੀ ਸਭਾ ਰਾਮਪੁਰ(ਲੁਧਿਆਣਾ) ਵੱਲੋਂ ਤੀਸਰਾ ਗੁਰਚਰਨ ਰਾਮਪੁਰੀ ਪੁਰਸਕਾਰ ਫ਼ਰੀਦਕੋਟ ਵੱਸਦੇ ਕਵੀ ਵਿਜੈ ਵਿਵੇਕ ਨੂੰ 5ਨਵੰਬਰ…

ਪੰਜਾਬ ਕੇਡਰ ਦੇ ਆਈ.ਏ.ਐਸ. ਅਧਿਕਾਰੀ ਡਾ. ਅਡਪਾ ਕਾਰਤਿਕ ਨੂੰ ਖੇਤਰੀ ਸਲਾਹਕਾਰ, ਡਿਜੀਟਲ ਹੈਲਥ (ਪੀ. -5 ਪੱਧਰ), ਵਿਸ਼ਵ ਸਿਹਤ ਸੰਗਠਨ ਨਿਯੁਕਤੀ ਮਿਲੀ

ਚੰਡੀਗੜ੍ਹ, 24 ਅਕਤੂਬਰ, (ਵਰਲਡ ਪੰਜਾਬੀ ਟਾਈਮਜ) ਭਾਰਤ ਸਰਕਾਰ ਨੇ ਪੰਜਾਬ ਕੇਡਰ ਦੇ 2008 ਬੈਚ ਦੇ ਆਈ.ਏ.ਐਸ. ਅਧਿਕਾਰੀ ਡਾ. ਅਡਪਾ ਕਾਰਤਿਕ ਨੂੰ ਖੇਤਰੀ ਸਲਾਹਕਾਰ, ਡਿਜੀਟਲ ਹੈਲਥ (ਪੀ. -5 ਪੱਧਰ), ਵਿਸ਼ਵ ਸਿਹਤ…

ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਰਿਹਾਅ

ਫਿਰੋਜ਼ਪੁਰ, 24 ਅਕਤੂਬਰ,(ਵਰਲਡ ਪੰਜਾਬੀ ਟਾਈਮਜ਼) ਧਰਨੇ 'ਤੇ ਬੈਠੇ ਸਰਪੰਚਾਂ ਦੀ ਹਮਾਇਤ ਕਰਦਿਆਂ ਸਰਕਾਰੀ ਅਧਿਕਾਰੀਆਂ ਨੂੰ ਜ਼ੀਰਾ ਵਿਖੇ ਡਿਊਟੀ ਕਰਨ ਤੋਂ ਰੋਕਣ ਦੇ ਦੋਸ਼ ਹੇਠ 17 ਅਕਤੂਬਰ ਨੂੰ ਗ੍ਰਿਫ਼ਤਾਰ ਕੀਤੇ ਗਏ…

ਸ਼੍ਰੀਲੰਕਾ ਭਾਰਤ, ਚੀਨ ਅਤੇ ਰੂਸ ਸਮੇਤ ਸੱਤ ਦੇਸ਼ਾਂ ਦੇ ਸੈਲਾਨੀਆਂ ਨੂੰ ਵੀਜ਼ਾ-ਮੁਕਤ ਦਾਖਲੇ ਦੀ ਇਜਾਜ਼ਤ ਦੇਵੇਗਾ

ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ ਲਿਆ ਫੈਸਲਾ ਕੋਲੰਬੋ [ਸ਼੍ਰੀਲੰਕਾ], ਅਕਤੂਬਰ 24, (ਏ ਐਨ ਆਈ ਤੋਂ ਧੰਨਵਾਦ ਸਹਿ/ਵਰਲਡ ਪੰਜਾਬੀ ਟਾਈਮਜ਼) ਸ਼੍ਰੀਲੰਕਾ ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ ਭਾਰਤ, ਚੀਨ ਅਤੇ ਰੂਸ ਸਮੇਤ…

ਪ੍ਰੋ: ਸਾਰੰਗ ਦਿਓ, ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਤਪਦਿਕ ਲਈ ਰਣਨੀਤਕ ਅਤੇ ਤਕਨੀਕੀ ਸਲਾਹਕਾਰ ਸਮੂਹ (STAG) ਦੇ ਮੈਂਬਰ ਵਜੋਂ ਨਿਯੁਕਤ

ਨਵੀਂ ਦਿੱਲੀ, 24 ਅਕਤੂਬਰ,(ਵਰਲਡ ਪੰਜਾਬੀ ਟਾਈਮਜ਼) ਪ੍ਰੋ: ਸਾਰੰਗ ਦਿਓ, ਸੰਚਾਲਨ ਪ੍ਰਬੰਧਨ ਦੇ ਪ੍ਰੋਫੈਸਰ; ਫੈਕਲਟੀ ਅਤੇ ਖੋਜ ਦੇ ਡਿਪਟੀ ਡੀਨ; ਅਤੇ ਇੰਡੀਅਨ ਸਕੂਲ ਆਫ਼ ਬਿਜ਼ਨਸ (ISB) ਵਿਖੇ ਮੈਕਸ ਇੰਸਟੀਚਿਊਟ ਆਫ਼ ਹੈਲਥਕੇਅਰ…

ਮਹਾਨ ਵਿਗਿਆਨੀ ਅਤੇ ਮੈਡੀਕਲ ਜਗਤ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ – ਲੂਈ ਪਾਸਚਰ

ਲਲਿਤ ਗੁਪਤਾ 19 ਵੀਂ ਸਦੀ ਵਿੱਚ ਆਧੁਨਿਕ ਦਵਾਈ ਦੇ ਪਿਤਾਮਾ ਮੰਨੇ ਜਾਂਦੇ ਲੂਈ ਪਾਸਚਰ ਨੇ ਨਿਰਸਵਾਰਥ ਹੋ ਕੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਸਨੂੰ ਆਧੁਨਿਕ…

ਸਿਫ਼ਤ

ਸੌਹਰੇ ਮੇਰੇ ਅੰਮ੍ਰਿਤਸਰ ਨੇਪੇਕੇ ਵਸਣ ਲਹੌਰ ਕੁੜੇ ਇੱਕ ਵੀਰ ਮੇਰਾ ਰੵਵੇ ਕਰਾਚੀਦੂਜਾ ਵਸੇ ਪਸ਼ੌਰ ਕੁੜੇ ਜੇਠ ਮੇਰਾ ਜਲੰਧਰ ਰਹਿੰਦੈਦੇਵਰ ਰ੍ਹਵੇ ਇੰਦੌਰ ਕੁੜੇ ਪਤਿਅਹੁਰੇ ਮੇਰੇ ਯੂ.ਪੀ. ਵਿੱਚ ਰਹਿੰਦੇਸ਼ਹਿਰ ਦਾ ਨਾਮ ਬਿਜਨੌਰ…

ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ ਹੁੰਦਾ

ਦੁਸਹਿਰਾ ਯੁੱਧ ਦਾਆਖ਼ਰੀ ਦਿਨ ਨਹੀਂ ਹੁੰਦਾਦਸਵਾਂ ਦਿਨ ਹੁੰਦਾ ਹੈ। ਯੁੱਧ ਤਾਂ ਜਾਰੀ ਰੱਖਣਾ ਪੈਂਦਾ ਹੈ।ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼ਜਿਸ ‘ਚ ਸਦੀਆਂ ਤੋਂਰਾਵਣ ਡੇਰਾ ਲਾਈ ਬੈਠਾ ਹੈ। ਤ੍ਰਿਸ਼ਨਾ ਦਾ ਸੋਨ ਮਿਰਗਛੱਡ…