Posted inਪੰਜਾਬ
ਡੀ.ਸੀ, ਸੰਯੁਕਤ ਸੀ.ਈ.ਓ, ਏ.ਡੀ.ਸੀ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਈ.ਵੀ.ਐਮ ਵੇਅਰਹਾਊਸ ਦਾ ਮਹੀਨਾਵਾਰ ਨਿਰੀਖਣ ਕੀਤਾ
*ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਚੋਣ ਨਿਯਮਾਂ ਦੀ ਸਖ਼ਤ ਪਾਲਣਾ ‘ਤੇ ਦਿੱਤਾ ਜ਼ੋਰ* *ਈ.ਵੀ.ਐਮ ਵੇਅਰਹਾਊਸ ਨਿਰੀਖਣ ਦੌਰਾਨ ਪਾਰਦਰਸ਼ਤਾ ਨੂੰ ਦਿੱਤੀ ਤਰਜੀਹ* ਲੁਧਿਆਣਾ, 30 ਮਈ: (ਵਰਲਡ ਪੰਜਾਬੀ ਟਾਈਮਜ਼) ਭਾਰਤ ਚੋਣ…









