Posted inਸਾਹਿਤ ਸਭਿਆਚਾਰ ਵੱਖਰੀ ਕਿਸਮ ਦੀਆਂ ਕੁੜੀਆਂ ਕੌਣ ਹਨ? ਹਾਂ ਜੀ, ਬਿਲਕੁਲ। ਜਿੰਨੇ ਰੰਗ ਕੁਦਰਤ ਨੇ ਫੁੱਲਾਂ ਨੂੰ ਦਿੱਤੇ ਨੇ, ਉਸ ਤੋਂ ਵੱਧ ਰੰਗ ਵਾਹਿਗੁਰੂ ਨੇ ਇਨਸਾਨਾਂ ਦੀ ਫਿਤਰਤ ਨੂੰ ਦਿੱਤੇ ਹਨ। ਹਰ ਕੁੜੀ ਆਪਣੇ ਆਪ ਵਿੱਚ ਵੱਖਰੀ, ਸੰਪੂਰਨ… Posted by worldpunjabitimes April 17, 2026
Posted inਪੰਜਾਬ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਧਾਰਮਿਕ ਇਮਤਿਹਾਨ ਵਿਚੋਂ ਅੱਵਲ ਆਏ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ । ਚੰਡੀਗੜ੍ਹ 17 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਸਤਨਾਮ ਸਰਬ ਕਲਿਆਣ ਟਰੱਸਟ (ਰਜਿ.) ਚੰਡੀਗੜ੍ਹ ਵੱਲੋਂ ਲਏ ਗਏ ਸਲਾਨਾ ਗੁਰਮਤਿ ਇਮਤਿਹਾਨਾਂ ਵਿੱਚੋਂ ਪਹਿਲੀ ਜਮਾਤ ਤੋਂ… Posted by worldpunjabitimes April 17, 2026
Posted inਸਾਹਿਤ ਸਭਿਆਚਾਰ ਤੇਰੇ ਬਾਝੋਂ ਸੱਜਣਾਂ ਵੇ !ਤੇਰੇ ਬਾਝੋਂ ਹੋਈਬੜੀ ਬੇਹਾਲ ਵੇ !!‘ਕੱਲੀ ਨੂੰ ਛੱਡ ਤੁਰ ਗਿਆਨਾ ਲੈ ਗਿਆ ਨਾਲ ਵੇ !! ਤੂੰ ਹੀ ਮੇਰੀ ਜਿੰਦ ਜਾਨਤੂੰ ਹੀ ਮੇਰੀ ਸ਼ਾਨ ਵੇ !!ਮੇਰੇ ਹਾਸਿਆਂ ਵਿੱਚ ਤੂੰਮੇਰੇ… Posted by worldpunjabitimes April 17, 2026
Posted inਪੰਜਾਬ ਪੰਜਾਬੀ ਮਾਨਸਿਕਤਾ ਦੀ ‘ਚੜ੍ਹਦੀ ਕਲਾ’ ਦਾ ਪ੍ਰਤੀਕ ਹਨ ਸਾਡੀਆਂ ਲੋਕ ਖੇਡਾਂ – ਉਪ-ਕੁਲਪਤੀ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ -ਕਿਹਾ, ਪੰਜਾਬ ਸਰਕਾਰ ਵੱਲੋਂ ਕਿਲਾ ਰਾਏਪੁਰ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਮੁੜ ਸ਼ੁਰੂ ਕਰਵਾਉਣਾ ਸ਼ਲਾਘਾਯੋਗ -ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚੰਗਾ ਖੇਡ ਸੱਭਿਆਚਾਰ ਵਿਕਸਿਤ ਕਰਨ ਦੀ ਲੋੜ-ਗੁਰਭਜਨ ਗਿੱਲ… Posted by worldpunjabitimes April 17, 2026
Posted inਪੰਜਾਬ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਹਾਦਸੇ ‘ਚ ਫ਼ੌਤ ਹੋਏ ਪੀ.ਆਰ.ਟੀ.ਸੀ. ਦੇ ਕੰਡਕਟਰ ਦੇ ਪਰਿਵਾਰ ਨੂੰ 40 ਲੱਖ ਬੀਮਾ ਰਾਸ਼ੀ ਦਾ ਚੈੱਕ ਭੇਟ -ਪੀ.ਆਰ.ਟੀ.ਸੀ ਆਪਣੇ ਕਰਮਚਾਰੀਆਂ ਦੇ ਹਰ ਦੁੱਖ-ਸੁੱਖ ‘ਚ ਨਾਲ ਖੜ੍ਹੀ- ਹਰਪਾਲ ਜੁਨੇਜਾ ਪਟਿਆਲਾ, 17 ਅਪ੍ਰੈਲ:(ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਡਿਊਟੀ ਦੌਰਾਨ ਹੋਏ ਹਾਦਸੇ… Posted by worldpunjabitimes April 17, 2026
Posted inਪੰਜਾਬ ਪੀ ਏ ਯੂ ਦੇ 11 ਵਿਦਿਆਰਥੀਆਂ ਦੀ ਚੋਣ ਆਈ ਸੀ ਆਈ ਸੀ ਆਈ ਬੈਂਕ ਵਿੱਚ ਨੌਕਰੀ ਲਈ ਹੋਈ ਲੁਧਿਆਣਾ 17 ਮਾਰਚ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਜਾਰੀ ਪਲੇਸਮੈਂਟ ਗਤੀਵਿਧੀਆਂ ਵਿੱਚ ਉਸ ਸਮੇਂ ਅਹਿਮ ਪ੍ਰਗਤੀ ਸਾਮ੍ਹਣੇ ਆਈ ਜਦੋਂ ਗਿਆਰਾਂ ਵਿਦਿਆਰਥੀਆਂ ਦੀ ਚੋਣ ਆਈ ਸੀ ਆਈ ਸੀ ਆਈ… Posted by worldpunjabitimes April 17, 2026
Posted inਪੰਜਾਬ ਜਨਗਣਨਾ 2027: ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦਾ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ ਆਰੰਭ ਲੁਧਿਆਣਾ: 17 ਮਾਰਚ (ਵਰਲਡ ਪੰਜਾਬੀ ਟਾਈਮਜ਼) ਨਗਰ ਨਿਗਮ ਲੁਧਿਆਣਾ ਵਿੱਚ ਅੱਜ 16 ਅਪ੍ਰੈਲ ਨੂੰ ਚਾਰਜ ਪੱਧਰ 'ਤੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਲਈ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਸਿਖਲਾਈ… Posted by worldpunjabitimes April 17, 2026
Posted inਪੰਜਾਬ ਸਾਦਿਕ ਵਿਖੇ ਘੋੜਾ ਟਰਾਲਾ ਚੋਰੀ ਮਾਮਲੇ ਵਿੱਚ ਫਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸ਼ਾਤਿਰ ਚੋਰ ਪੁਲਿਸ ਗ੍ਰਿਫਤ ਵਿੱਚ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤਾ ਟਰੇਲਰ ਵੀ ਬਰਾਮਦ : ਐਸਐਸਪੀ ਕੋਟਕਪੂਰਾ, 17 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)… Posted by worldpunjabitimes April 17, 2026
Posted inਪੰਜਾਬ ਜਿਲ੍ਹੇ ਦੇ 8ਵੀਂ ਜਮਾਤ ਦੇ ਟੌਪਰ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ ਕੋਟਕਪੂਰਾ, 17 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਫ਼ਰੀਦਕੋਟ ਵਿੱਚ ਅੱਠਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਟੌਪਰ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ… Posted by worldpunjabitimes April 17, 2026
Posted inਪੰਜਾਬ ਸੀ.ਬੀ.ਐਸ.ਈ. 10ਵੀਂ ’ਚ ਬਾਬਾ ਫ਼ਰੀਦ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ, ਰਘੁਬੀਰ ਸਿੰਘ 99.4 ਫੀਸਦੀ ਲੈ ਕੇ ਟਾਪਰਏਕਮਜੋਤ ਕੌਰ ਦੂਜੇ ਅਤੇ ਜਸਨੂਰਦੀਪ ਕੌਰ ਤੀਜੇ ਸਥਾਨ ’ਤੇ ਰਹੇ : ਸੇਖੋਂ ਕੋਟਕਪੂਰਾ, 17 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਫ਼ਰੀਦਕੋਟ ਸਥਿਤ ਬਾਬਾ ਫ਼ਰੀਦ ਪਬਲਿਕ ਸਕੂਲ ਨੇ ਇੱਕ ਵਾਰ… Posted by worldpunjabitimes April 17, 2026