Posted inਪੰਜਾਬ
ਪੀ.ਏ.ਯੂ. ਵਿਖੇ ਸਿਹਤ ਸੰਬੰਧੀ ਜਾਗਰੂਕਤਾ ਦੇ ਉਦੇਸ਼ ਨਾਲ ਸਾਈਕਲ ਰੈਲੀ ਕੱਢੀ ਗਈ
ਲੁਧਿਆਣਾ 1 ਮਈ (ਵਰਲਡ ਪੰਜਾਬੀ ਟਾਈਮਜ਼) ਬੀਤੀ ਸ਼ਾਮ ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਰਾਈਡ ਵਿਦ ਪ੍ਰਾਈਡ ਸਿਰਲੇਖ ਹੇਠ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ| ਸਿਹਤਮੰਦ ਜੀਵਨ ਬਾਰੇ ਸੁਨੇਹਾ ਦੇਣ…









