Posted inਸਾਹਿਤ ਸਭਿਆਚਾਰ ਬਾਦਲਕੇ ‘ਨੰਬਰ ਵਨ’ ਗ਼ੱਦਾਰ ਹਨ… ਪੰਥਕ ਧਿਰਾਂ ਨੂੰ ਹਰਾਉਣ ਦਾ ਬਾਦਲ ਦਲ ਨੇ ਭਾਰਤ ਸਰਕਾਰ ਤੋਂ ਠੇਕਾ ਚੁੱਕਿਆ ਹੋਇਆ ਹੈ। ਇਹ ਬਾਦਲ ਪਰਿਵਾਰ ਜਦੋਂ ਦਾ ਚੋਣ ਸਿਸਟਮ ਵਿੱਚ ਸਰਗਰਮ ਹੋਇਆ ਹੈ ਓਦੋਂ ਤੋਂ ਹੀ ਪੰਥਕ… Posted by worldpunjabitimes September 4, 2026
Posted inਸਾਹਿਤ ਸਭਿਆਚਾਰ ਕੁਝ ਚਿਰ ਹੋਰ ਖਲੋ ਕੁਝ ਚਿਰ ਹੋਰ ਖਲੋ ਨੀ ਜਿੰਦੇਕੁਝ ਚਿਰ ਹੋਰ ਖਲੋਇਸ ਦੁਨੀਆਂ ਦੇ ਨ੍ਹੇਰੇ ਵਿਚੋਂਵੇਖ ਤੇ ਅੜੀਏ ਲੋ । ਸੱਚੇ ਪਿਆਰ ਦੀਆਂ ਇਹ ਡੋਰਾਂਵੱਟ ਨਾ ਸੁੱਚੀਆਂ ਸੁੱਚੀਆਂਕਲੀਆਂ ਵਾਂਗਰ ਖਿੜ ਖਿੜ ਹੱਸ ਨਾ… Posted by worldpunjabitimes September 4, 2026
Posted inਸਾਹਿਤ ਸਭਿਆਚਾਰ ਗ਼ਜ਼ਲ ਸਤਿਲੁਜ ਬਿਆਸ ਝਨਾਂ ਤੇ ਜਿਹਲਮ ਪੰਜਵਾਂ ਦਰਿਆ ਮੇਰੀ ਮਾਂ ਹੈ।ਪਾਲ ਪੋਸ ਜਿਸ ਵੱਡਿਆਂ ਕੀਤਾ, ਰਾਵੀ ਉਸ ਦਾ ਦੂਜਾ ਨਾਂ ਹੈ। ਬਾਤ ਪਾਉਂਦਿਆਂ ਬਿਰਖ਼ਾਂ ਦੀ ਮੈਂ, ਸੀਸ ਝੁਕਾਵਾਂ ਪੁਰਖਿਆਂ ਨੂੰ ਵੀ,ਕੁਝ… Posted by worldpunjabitimes September 2, 2026
Posted inਸਾਹਿਤ ਸਭਿਆਚਾਰ ਚਾਂਦਨੀ ਚੌਕ ਵਿੱਚ ਭਾਈ ਜੈਤਾ ਜੀ ਅਤੇ ਪਿਤਾ ਭਾਈ ਸਦਾ ਨੰਦ ਜੀ ਦਰਮਿਆਨ ਗੱਲਬਾਤ । ਘੜੀ ਪਰਖ ਦੀ ਆ ਗਈ ਹੁਣ ਬਾਪੂਜਾਂਨ ਤਲੀ ਤੇ ਧਰਕੇ ਸੀਸ ਚੁੱਕਣਾਸੀਸ ਚੁੱਕਣ ਦੀ ਫੀਸ ਹੈ ਸੀਸ ਬਾਪੂਤੂੰ ਦੱਸ ਫੀਸ ਦੇਣੀ ਜਾਂ ਸੀਸ ਚੁੱਕਣਾ ਸੀਸ ਹਾਜ਼ਰ ਹੈ ਮੇਰੇ ਸ਼ੇਰ ਪੁਤਰਾਂਇਸ… Posted by worldpunjabitimes September 2, 2026
Posted inਸਾਹਿਤ ਸਭਿਆਚਾਰ ਪੰਜਾਬ ਫੇਰ ਸਹਿਮ ਦੇ ਪਰਛਾਵੇਂ ਹੇਠ ਅਗਲੇ ਸਾਲ ਪੰਜਾਬ ਨੂੰ ਨਵੀਂ ਵਿਧਾਨ ਸਭਾ ਮਿਲੇਗੀ। ਵਿਧਾਨਕਾਰ ਬਣਨ ਦੇ ਚਾਹਵਾਨ ਜਿਵੇਂ ਸਹਿਜ ਦੀ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਝੱਗੇ ਝੱਗ, ਅੱਗੋ ਅੱਗ ਹੋਏ ਉਹ ਉਦਾਸ ਕਰਨ ਵਾਲਾ ਸੀ… Posted by worldpunjabitimes September 1, 2026
Posted inਸਾਹਿਤ ਸਭਿਆਚਾਰ ਗ਼ਜ਼ਲ ਹੁਸਨ ਕਿਸੇ ਦੀਆਂ ਰੁੱਤਾਂ ਕਦ ਤੱਕ ਠਹਿਰਦੀਆਂ।ਟੁੱਟ ਗਈਆਂ ਜ਼ੰਜੀਰਾਂ ਸ਼ਿਖ਼ਰ ਦੁਪਹਿਰ ਦੀਆਂ। ਉਸ ਦੀਆਂ ਯਾਦਾਂ ਦੇ ਰੁੱਖ ਮੁੜ ਕੇ ਪੁੰਗਰ ਪਏ,ਅੱਜਕੱਲ੍ਹ ਸਾਡੇ ਵਿਹੜੇ ਛਾਵਾਂ ਠਹਿਰਦੀਆਂ। ਖੁੱਲ੍ਹੀ ਕਵਿਤਾ ਵਾਲੇ ਬਾਲਮ ਕੀ… Posted by worldpunjabitimes September 1, 2026
Posted inਸਾਹਿਤ ਸਭਿਆਚਾਰ ਕਿਹੜੀ ਗੱਲੋਂ ਆਪਣਾ ਖਿਆਲ ਰੱਖ ,ਦਿਲ ਨੂੰ ਸੰਭਾਲ ਰੱਖ ।ਟੁੱਟ ਨਾ ਜਾਵੇ ਕਿਤੇ ਸਧਰਾਂ ਦੀ ਲੜੀ ,ਕਿਹੜੀ ਗੱਲੋਂ ਕਰੀ ਬੈਠਾ ਦੱਸਦੇ ਤੂੰ ਅੜੀ ।ਝਾਕਦਾ ਨਾ ਹੁਣ ਸਾਡੇ ਵੱਲ ਨੂੰ ,ਦਿਲ ਉੱਤੇ ਲੈ… Posted by worldpunjabitimes September 1, 2026
Posted inਸਾਹਿਤ ਸਭਿਆਚਾਰ ਪੰਜਾਬ ਦਾ ਅਨਮੋਲ ਰਤਨ-ਡਾ, ਸੁਰਿੰਦਰ ਸਿੰਘ ਗਿੱਲ ਡਾ ਸੁਰਿੰਦਰ ਸਿੰਘ ਗਿੱਲ ਸਿੱਖਿਆ ਦੇ ਖੇਤਰ ਦੇ ਚਮਕਦੇ ਸਿਤਾਰੇ ਹਨ ਉਹਨਾਂ ਦੇ ਜੀਵਨ ਦਾ ਬਹੁਤਾ ਸਮਾਂ ਅਧਿਆਪਨ ਕਾਰਜ ਨਾਲ ਜੁੜਿਆ ਰਿਹਾ ਹੈ। ਉਹ ਲਗਭਗ ਦੋ ਦਹਾਕੇ ਦਸ਼ਮੇਸ਼ ਸੀਨੀਅਰ ਸਕੈਂਡਰੀ… Posted by worldpunjabitimes August 30, 2026
Posted inਸਾਹਿਤ ਸਭਿਆਚਾਰ ਰੱਖੜੀ ਦੀ ਤੰਦ ਖ਼ਤਰੇ ਵਿੱਚ ਹੈ ਮਾਏ ਨੀ ਅਣਜੰਮੀ ਧੀ ਨੂੰ,ਆਪਣੇ ਨਾਲੋਂ ਵਿੱਛੜੇ ਜੀਅ ਨੂੰ,ਜਾਂਦੀ ਵਾਰੀ ਮਾਏ ਨੀ,ਇਕ ਲੋਰੀ ਦੇ ਦੇ।ਬਾਬਲ ਤੋਂ ਭਾਵੇਂ ਚੋਰੀਨੀ ਇਕ ਲੋਰੀ ਦੇ ਦੇ। ਮੰਨਿਆ ਤੇਰੇ ਘਰ ਵਿਚ ਵਧ ਗਏ,ਧੀਆਂ ਵਾਲੇ ਗੁੱਡੀ… Posted by worldpunjabitimes August 28, 2026
Posted inਸਾਹਿਤ ਸਭਿਆਚਾਰ ਪੰਜਾਬੀ ਦੇ ਅਣਗੌਲੇ ਸ਼ਾਇਰ ਅਮਿਤੋਜ ਦੀ 28 ਅਗਸਤ ਨੂੰ 21ਵੀਂ ਬਰਸੀ ਤੇ ਅਮਿਤੋਜ ਦੀ ਕਵਿਤਾ ਨਾਲ ਸੰਵਾਦ ਰਚਦਿਆਂ ਸਭ ਤੋਂ ਪਹਿਲਾਂ ਉਸ ਦੀ ਕਥਨ-ਵਿਧੀ ਆਪਣਾ ਧਿਆਨ ਖਿੱਚਦੀ ਹੈ। ਉਹ ਕਿਸੇ ਅਨੁਭਵ ਨੂੰ ਸਿਰਫ਼ ਸ਼ਬਦਾਂ ਵਿੱਚ ਬਿਆਨ ਨਹੀਂ ਕਰਦਾ, ਸਗੋਂ ਆਪਣੀ ਕਾਵਿ-ਭਾਸ਼ਾ ਰਾਹੀਂ… Posted by worldpunjabitimes August 28, 2026