ਆਓ ਆਪਣੇ ਕੋਲ ਖਲੋਈਏ

ਆਓ ਆਪਣੇ ਕੋਲ ਖਲੋਈਏ

ਜ਼ਿੰਦਗੀ ਤੋਂ ਉਪਰਾਮ ਕਿਉਂ ਹੋ ?ਚਲੋ ਕਿ ਮਰਨ ਮੁਲਤਵੀ ਕਰੀਏ ।ਜ਼ਿੰਦਗੀ ਦੇ ਦਰਬਾਰ 'ਚ ਜਾ ਕੇ ਦਸਤਕ ਦੇਈਏ । ਚਲੋ ਚਲੋ ਹੁਣਮੌਤ ਬਸਤੀਓਂ ਬਾਹਰ ਨਿਕਲੋ ।ਜਿਉਣ ਨਗਰ ਦੀ ਧਰਤੀ ਉੱਪਰ…
ਕੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੇਲ੍ਹੋਂ ਬਾਹਰ ਆਉਣਗੇ ?

ਕੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੇਲ੍ਹੋਂ ਬਾਹਰ ਆਉਣਗੇ ?

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਸ ਦਿਨ ਦੀ…
ਮੰਡ ਦੇ ਕੁਟਾਪੇ ਤੋਂ ਸਬਕ ਸਿੱਖਣ ਹਿੰਦੂਤਵੀਏ…

ਮੰਡ ਦੇ ਕੁਟਾਪੇ ਤੋਂ ਸਬਕ ਸਿੱਖਣ ਹਿੰਦੂਤਵੀਏ…

ਸਿਆਣੇ ਆਖਦੇ ਨੇ ਕਿ "ਜ਼ੁਬਾਨ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੁੜਵਾ ਦਿੰਦੀ ਹੈ।" ਤੇ 7 ਅਗਸਤ 2026 ਨੂੰ  ਸਿੱਖ ਨੌਜਵਾਨਾਂ ਦੇ ਹੱਥੋਂ ਗੁਰਸਿਮਰਨ ਮੰਡ ਨੇ ਆਪਣੀਆਂ ਹੱਡੀਆਂ ਤੁੜਵਾ ਹੀ…
ਸੰਤਾਲੀ ਦੀਆਂ ਵੰਡੀਆਂ, ਪੀੜਾਂ ਦੀ ਪੰਡ ਢੋਂਦਿਆਂ

ਸੰਤਾਲੀ ਦੀਆਂ ਵੰਡੀਆਂ, ਪੀੜਾਂ ਦੀ ਪੰਡ ਢੋਂਦਿਆਂ

ਮੇਰੀ ਦੇਸ਼ ਵੰਡ ਅਤੇ ਇਸ ਦੇ ਚੰਦਰੇ ਅਸਰ ਬਾਹੇ ਪੰਜਾਬੀ ਟ੍ਰਿਬਿਊਨ ਵਿੱਚ ਕੱਲ੍ਹ 9 ਅਗਸਤ ਨੂੰ ਸ, ਗੁਰਪ੍ਰੀਤ ਸਿੰਘ ਤੂਰ ਦਾ ਮਾਰਮਿਕ ਲੋਖ ਬਹੁਤ ਸਾਰੇ ਸਵਾਲਾਂ ਦੇ ਰੂਬਰੂ ਕਰ ਗਿਆ।…
ਸੁਖਬੀਰ ਸਿੰਘ ਸੰਧੂ ਦਾ ਇਕਲੌਤਾ ਗ਼ਜ਼ਲ ਸੰਗ੍ਰਹਿ 53ਸਾਲ ਬਾਅਦ ਛਪਣਾ

ਸੁਖਬੀਰ ਸਿੰਘ ਸੰਧੂ ਦਾ ਇਕਲੌਤਾ ਗ਼ਜ਼ਲ ਸੰਗ੍ਰਹਿ 53ਸਾਲ ਬਾਅਦ ਛਪਣਾ

ਇਹ ਉਸ ਸੁਪਨੇ ਦੀ ਪੂਰਤੀ ਹੈ ਜੇ ਕਦੇ ਮੈਂ ਇਸ ਰੂਪ ਵਿੱਚ ਸੋਚਿਆ ਵੀ ਨਹੀਂ ਸੀ।ਅੱਜ ਸਵੇਰੇ ਹੀ ਪਰਿੰਟਵੈੱਲ ਅੰਮ੍ਰਿਤਸਰ ਤੋਂ ਛਪ ਕੇ ਮੇਰੇ ਘਰ ਅਤੇ ਚੇਤਨਾ ਪ੍ਰਕਾਸ਼ਨ ਕੋਲ ਪੰਜਾਬੀ…
ਸਤਰੰਗੀ ਪੀਂਘ ਵਰਗੀ ਹੈ ਬਾਬੂ ਰਜਬ ਅਲੀ ਦੀ ਕਵੀਸ਼ਰੀ

ਸਤਰੰਗੀ ਪੀਂਘ ਵਰਗੀ ਹੈ ਬਾਬੂ ਰਜਬ ਅਲੀ ਦੀ ਕਵੀਸ਼ਰੀ

ਮਾਲਵਾ ਦੇਸ਼ ਸ਼ਬਦ ਤੁਹਾਨੂੰ ਭਾਵੇਂ ਓਪਰਾ ਲੱਗੇ, ਪਰ ਇਸ ਖਿੱਤੇ ਦੀ ਨਿਵੇਕਲੀ ਕਾਵਿ ਪਰੰਪਰਾ ਦੇ ਇਤਿਹਾਸ ਵਿੱਚ ਇਸ ਧਰਤੀ ਨੂੰ ਦੇਸ਼ ਦਾ ਨਾਮ ਹੀ ਪੁਰਖਿਆ ਨੇ ਦਿੱਤਾ ਹੈ। ‘ਜੰਗਲ ਦੇਸ਼…
ਰਾਜ ਦੇ ਕ੍ਰਿਸ਼ਮੇ ਨੂੰ ਕਦੋਂ ਸਮਝਣਗੇ ਸਿੱਖ…?

ਰਾਜ ਦੇ ਕ੍ਰਿਸ਼ਮੇ ਨੂੰ ਕਦੋਂ ਸਮਝਣਗੇ ਸਿੱਖ…?

ਪਤਾ ਨਹੀਂ ਸਾਡੇ ਸਿੱਖ ਜੋ ਰਾਜ ਦੀ ਤਾਕਤ, ਸ਼ਕਤੀ ਅਤੇ ਕ੍ਰਿਸ਼ਮੇ ਨੂੰ ਕਦੋਂ ਸਮਝਣਗੇ! ਜਿਹੜੇ ਸਮੇਂ 'ਚ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ, ਓਦੋਂ ਕੁ ਹੀ ਆਰ ਐਸ ਐਸ ਬਣੀ ਸੀ।…
“ਬਾਲਾ ਪ੍ਰੀਤਮ”

“ਬਾਲਾ ਪ੍ਰੀਤਮ”

ਅੱਠ ਵਰ੍ਹੇ ਦੀ ਛੋਟੀ ਉਮਰ,ਪਰ ਗਿਆਨ ਦਾ ਸਾਗਰ ਅਥਾਹ।"ਬਾਲਾ ਪ੍ਰੀਤਮ" ਆਖੇ ਦੁਨੀਆਂ,ਤੇਰੇ ਨਾਮ ਦੀ ਮਹਿਮਾ ਅਪਾਰ। ਦਿੱਲੀ ਦੀ ਧਰਤੀ 'ਤੇ ਆਏ,ਮਹਾਂਮਾਰੀ ਦਾ ਦੁੱਖ ਮਿਟਾਉਣ।ਛੋਟੇ-ਛੋਟੇ ਹੱਥਾਂ ਨਾਲ,ਬੀਮਾਰਾਂ ਨੂੰ ਸ਼ਿਫਾ ਦੇਣ। "ਬਾਬਾ…

ਗ਼ਜ਼ਲ

ਮਨ ਪਰਦੇਸੀ ਕਰਿਆ ਨਾ ਕਰ ਆ ਜਾ ਮਿਲੀਏ ਅੱਜ ਉਸ ਥਾਵੇਂ।ਰੰਗੋਂ ਨਸਲੋਂ ਜਾਤ-ਵਿਹੂਣੇ, ਜਿੱਥੇ ਸਾਰੇ ਰਹਿਣ ਨਿਥਾਵੇਂ। ਜਿਸ ਧਰਤੀ ਤੇ ਬੰਦਾ ਆਪਣੀ ਹਸਤੀ ਮੇਟੇ ਤੇ ਫਿਰ ਉਗਮੇਂ,ਅੱਗੇ ਪਿੱਛੇ ਖ਼ੁਦ ਹੀ…

ਗ਼ਜ਼ਲ

ਜ਼ੁਲਮ, ਜਬਰ ਦਾ ਕਹਿਰੀ ਚਿਹਰਾ ਜਰਿਆ ਜਾਂਦਾ ਨਹੀਂ।ਰੋਜ਼ ਦਿਹਾੜੀ ਹੁਣ ਤਾਂ ਏਦਾਂ ਮਰਿਆ ਜਾਂਦਾ ਨਹੀਂ। ਸੱਤ ਪੱਤਣਾਂ ਦੇ ਤਾਰੂ ਏਥੇ ਆ ਕੇ ਹਾਰ ਗਏ,ਰੇਤ-ਛਲਾਵੇ ਅੰਦਰ ਤਾਂ ਹੁਣ ਤਰਿਆ ਜਾਂਦਾ ਨਹੀਂ।…