ਦੁਸਹਿਰੀ ਅੰਬ ਵਰਗਾ ਰਸਵੰਤਾ ਸੀ-ਸ. ਜਗਦੇਵ ਸਿੰਘ ਜੱਸੋਵਾਲ।

ਦੁਸਹਿਰੀ ਅੰਬ ਵਰਗਾ ਰਸਵੰਤਾ ਸੀ-ਸ. ਜਗਦੇਵ ਸਿੰਘ ਜੱਸੋਵਾਲ।

30 ਅਪ੍ਰੈਲ ਨੂੰ ਸ. ਜਗਦੇਵ ਸਿੰਘ ਜੱਸੋਵਾਲ ਜੀ ਦਾ ਜਨਮ ਦਿਨ ਹੁੰਦਾ ਹੈ ਤੇ ਪਹਿਲੀ ਮਈ ਨੂੰ ਪੰਜਾਬੀ ਨਾਵਲਕਾਰ ਪ੍ਰੋ. ਨਰਿੰਜਨ ਤਸਨੀਮ ਜੀ ਦਾ। ਦੋ ਮਈ ਨੂੰ ਮੇਰਾ ਜਨਮ ਦਿਨ…

ਡਰਦੀ ਹਾਂ ਹੁਣ

ਡਰਦੀ ਹਾਂ ਹੁਣ ਨੀਂਦ ਨਹੀਂ ਆਉਂਦੀ ਰਾਤ ਭਿਆਨਕ ਲੱਗਦੀ ਹੈਤਨਹਾਈ ਜੋ ਪਿਆਰੀ ਲੱਗਦੀ ਸੀ ਕਦੀ ਡਰ ਲੱਗਦਾ ਹੈ ਇਸ ਤਨਹਾਈ ਤੋਂ ਹੁਣਹਲਕੀ ਜਿਹੀ ਸਰਸਰਾਹਟ ਦੀ ਅਵਾਜ਼ ਸੁਣ ਡਰ ਜਾਂਦੀ ਹਾਂਬਾਹਰੋਂ…

ਕੌਣ ਬਲਵਾਨ ?

ਮੰਦਰ, ਮਸੀਤਾਂ, ਚਰਚ, ਦੁਆਰੇਜਾਂ ਕੋਈ ਪੀਰ-ਸਥਾਨ।ਭ੍ਰਿਸ਼ਟਾਚਾਰ ਵਿੱਚ ਇੱਕ-ਦੂਜੇ ਤੋਂਵਧ ਕੇ ਨੇ ਗੁਲਤਾਨ।ਰੋਕ ਰਿਹਾ ਨਾ ਖੁਦਾ, ਵਾਹਿਗੁਰੂ,ਗੋਡ ਜਾਂ ਫਿਰ ਭਗਵਾਨ।ਕਰਨ ਵਾਲ਼ੇ ਨਾ ਡਰਨ ਇਹਨਾਂ ਤੋਂਪਰ ਰੱਖਦੇ ਨੇ ਧਿਆਨਕਿ ਫੜ੍ਹੇ ਜਾਣ ਤੋਂ…

ਕਦੇ ਕਦੇ ਜੀਅ ਕਰਦਾ

ਕਦੇ ਕਦੇ ਜੀਅ ਕਰਦਾ ਹੈਕਿ ਫਿਰ ਬਚਪਨ ਵਿੱਚ ਚਲੇ ਜਾਵਾਂ !ਮਾਂ ਦੀਆਂ ਪੱਕੀਆਂ ਖਾਵਾਂਮਾਂ ਦੇ ਗੱਲ ਲੱਗ ਜਾਵਾਂ ਤੇ ਕਹਾਂ !ਅੱਮੜੀਏ ਤੂੰ ਠੀਕ ਹੀ ਕਹਿੰਦੀ ਸੀਕਿ ਰੱਬਾ ਧੀ ਦੇਵੇ ਤੇ…

ਬਦਲਾਅ 😔😊😍

ਬਹੁਤ ਸਾਲ ਹੋ ਗੇ' ਇੱਦਾਂ ਲੱਗੇ ਨਹੀਉਂ ਕੱਟ ਸੀ।ਮੁੜਕੇ ਦੇ ਨਾਲ਼ ਐਸੇ ਨਿੱਕਲ਼ੇ ਨਾ ਵੱਟ ਸੀ।ਖੌਰੇ ਕਿਹੜੀ ਭੁੱਲਾਂ ਬਖਸ਼ਾਅ ਆ ਗਿਆ।ਸਾਂਭੋ ਸਾਂਭੋ ਸਾਂਭੋ ਬਦਲਾਅ ਆ ਗਿਆ। ਕਿੰਨਾ ਚਿਰ ਹੋਇਆ ਗੇੜੇ…
ਖ਼ਾਲਿਸਤਾਨ ਦੇ ਐਲਾਨ ਤੋਂ ਭਾਰਤ ਸਰਕਾਰ ਅੱਜ ਵੀ ਚਿੰਤਤ

ਖ਼ਾਲਿਸਤਾਨ ਦੇ ਐਲਾਨ ਤੋਂ ਭਾਰਤ ਸਰਕਾਰ ਅੱਜ ਵੀ ਚਿੰਤਤ

ਸਰਬੱਤ ਖ਼ਾਲਸਾ ਵੱਲੋਂ ਥਾਪੀ ਪੰਥਕ ਕਮੇਟੀ ਨੇ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਸਮੂਹ 'ਚੋਂ ਖ਼ਾਲਿਸਤਾਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ…
ਕੈਨੇਡਾ ਮਰਦਮਸ਼ੁਮਾਰੀ 2026: ਪੰਜਾਬੀ ਬੋਲੀ ਦੀ ਹੋਂਦ ਅਤੇ ਸਾਡੀ ਨਾਗਰਿਕ ਜ਼ਿੰਮੇਵਾਰੀ

ਕੈਨੇਡਾ ਮਰਦਮਸ਼ੁਮਾਰੀ 2026: ਪੰਜਾਬੀ ਬੋਲੀ ਦੀ ਹੋਂਦ ਅਤੇ ਸਾਡੀ ਨਾਗਰਿਕ ਜ਼ਿੰਮੇਵਾਰੀ

ਕੈਨੇਡਾ ਇੱਕ ਅਜਿਹਾ ਦੇਸ਼ ਹੈ ਜੋ ਆਪਣੀ ਵਿਭਿੰਨਤਾ ਅਤੇ ਬਹੁ-ਸੱਭਿਆਚਾਰਵਾਦ ਲਈ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਵਿਭਿੰਨਤਾ ਨੂੰ ਸਮਝਣ ਅਤੇ ਦੇਸ਼ ਦੇ ਸੁਚੱਜੇ ਵਿਕਾਸ ਲਈ 'ਸਟੈਟਿਸਟਿਕਸ ਕੈਨੇਡਾ' ਵੱਲੋਂ…
ਕਿੱਸਾ ਰੰਗੀਲ ਕਾਵਿ ਕਿਤਾ ਬਪੱਤੇ ਪੱਤੇ ਲਿਖੀ ਇਬਾਰਤ..ਨੂੰ ਲਿਖਣ ਤੇ ਛਾਪਣ ਦਾ

ਕਿੱਸਾ ਰੰਗੀਲ ਕਾਵਿ ਕਿਤਾ ਬਪੱਤੇ ਪੱਤੇ ਲਿਖੀ ਇਬਾਰਤ..ਨੂੰ ਲਿਖਣ ਤੇ ਛਾਪਣ ਦਾ

ਤੇਜ਼ ਰਫ਼ਤਾਰੀ ਨੇ ਸਾਡਾ ਸਹਿਜ ਖੋਹ ਲਿਆ ਹੈ। ਵਾਹੋਦਾਹੀ ਭੱਜਦੇ ਫਿਰਦੇ ਮਨ ਨੂੰ ਆਪਣੇ ਚਾਰ ਚੁਫ਼ੇਰੇ ਬਲਿਹਾਰੀ ਦੀ ਸਿਰਜੀ ਕਾਇਨਾਤ ਦੇ ਦਰਸ਼ਨ ਹੀ ਨਹੀਂ ਹੁੰਦੇ। ਰੰਗ ਬਰੰਗੇ ਨੋਟਾਂ ਦੀਆਂ ਵੰਨ…

❤️ ਮਾਵਾਂ ਨਹੀਂ ਭੁੱਲਦੀਆਂ ❤️

*ਬਚਪਨ ਗੁਜਾਰਿਆ ਹੋਵੇ ਜਿੱਥੇ,ਉਹ ਥਾਵਾਂ ਨਹੀਂ ਭੁੱਲਦੀਆਂ,ਬਚਪਨ ਦੀਆਂ ਖੇਡਾਂ ਤੇ ਬੋਹੜਾਂ ਦੀਆਂ,ਛਾਵਾਂ ਨਹੀਂ ਭੁੱਲਦੀਆਂ,ਆਪਣੇ ਘਰਾਂ ਨੂੰ ਜਾਂਦੀਆਂ ਹੋਈਆਂ,ਰਾਹਵਾਂ ਨਹੀਂ ਭੁੱਲਦੀਆਂ,ਕੋਲ ਹੋਣ ਭਾਵੇਂ ਦੂਰ ਰੱਬਾ!ਪਰ ਮਾਵਾਂ ਨਹੀਂ ਭੁੱਲਦੀਆਂ….. *ਮਿਰਚਾਂ ਵਾਰ ਕੇ…
ਗ਼ਜ਼ਲ

ਗ਼ਜ਼ਲ

ਯਾਰ ਪੁਰਾਣੇ ਛੱਡ ਗਏ ਜਿਹੜੇ, ਕਦੇ ਨਹੀਂ ਉਹ ਭੁੱਲੇ।ਅੰਦਰ ਵੱਲ ਨੂੰ ਵਹਿੰਦੇ ਅੱਥਰੂ, ਬਾਹਰ ਕਦੇ ਨਹੀਂ ਡੁੱਲੇ। ਰਮਜ਼ਾਂ ਵਿੱਚ ਬਾਪੂ ਜੀ ਦੱਸਦੇ,ਜਦ ਹੈ ਗੁੰਝਲ ਪੈਂਦੀ,ਕਦੇ ਪੁਰਾਣੇ ਜੰਦਰੇ ਨਵੀਆਂ ਕੁੰਜੀਆਂ ਨਾਲ…