Posted inਸਾਹਿਤ ਸਭਿਆਚਾਰ ਸਰਕਾਰ ਨੇ ਸਿੱਖਾਂ ਨੂੰ ਚੈਨ ਨਾਲ ਬਹਿਣ ਦੇਣਾ ਕਿ ਨਹੀਂ ? ਇਸ ਸਮੇਂ ਸਿੱਖ ਨੌਜਵਾਨੀ ਭਾਰਤੀ ਹਕੂਮਤ ਦੇ ਨਿਸ਼ਾਨੇ 'ਤੇ ਹੈ। ਨੌਜਵਾਨਾਂ 'ਚ ਪੰਥ ਤੇ ਪੰਜਾਬ ਪ੍ਰਤੀ ਆਈ ਜਾਗ੍ਰਿਤੀ ਸਰਕਾਰ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਉਹ ਚਾਹੇ ਸੂਬਾ ਸਰਕਾਰ ਹੋਵੇ ਜਾਂ… Posted by worldpunjabitimes May 3, 2026
Posted inਸਾਹਿਤ ਸਭਿਆਚਾਰ ਸੌਣ ਤੋਂ ਪਹਿਲਾਂ ਸੌਣ ਤੋਂ ਪਹਿਲਾਂ ਉੱਠਦੀ ਹੈ ਉਹ ਕੱਪੜੇ ਬਦਲ , ਐਨਕ ਉਤਾਰਦਵਾਈ ਖਾ , ਪਾਠ ਕਰਫ਼ੋਨ ਨੂੰ ਚਾਰਜਿੰਗ ਤੇ ਲਗਾਅੱਖਾਂ ਬੰਦ ਕਰ ਸੌਣ ਦੀਕੋਸ਼ਿਸ਼ ਕਰਦੀ ਹੈਲੱਗਦਾ ਨੀਂਦ ਤੇ ਜਿਵੇਂਕੋਸੋਂ ਦੂਰ ਹੋਏ… Posted by worldpunjabitimes May 3, 2026
Posted inਸਾਹਿਤ ਸਭਿਆਚਾਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਹੁਣ ਤੱਕ ਦੇ ਹੋ ਚੁੱਕੇ ਪ੍ਰੋਗਰਾਮਾਂ ਦਾ ਵੇਰਵਾ ਸੱਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੂੰ ਬਣਿਆਂ 5 ਸਾਲ ਹੋ ਗਏ ਹਨ ਤੇ ਹੁਣ ਤੱਕ ਸਾਰੇ ਵਰਲਡ ਵਿੱਚੋਂ 800 ਤੋਂ ਉੱਪਰ ਕਵੀਜਨ ( ਕਾਵਿ… Posted by worldpunjabitimes May 3, 2026
Posted inਸਾਹਿਤ ਸਭਿਆਚਾਰ ਪੰਜਾਬੀ ਨਾਵਲ ਦਾ ਉੱਚਾ ਬੁਰਜ ਪ੍ਰੋ: ਨਰਿੰਜਨ ਤਸਨੀਮ ਪੌਣੀ ਸਦੀ ਪੰਜਾਬੀ ਨਾਵਲ ਸਿਰਜਣਾ ਦੇ ਖੇਤਰ ਵਿਚ ਕਰਮਸ਼ੀਲ ਰਹੇ ਸਾਡੇ ਵੱਡੇ ਵਡੇਰੇ ਪ੍ਰੋਫ਼ੈਸਰ ਨਿਰੰਜਨ ਤਸਨੀਮ ਦੇ ਦਸ ਨਾਵਲਾਂ ਕਸਕ, ਪਰਛਾਵੇਂ, ਤਰੇੜਾਂ ਤੇ ਰੂਪ, ਰੇਤ ਛਲ, ਹਨੇਰਾ ਹੋਣ ਤੱਕ, ਇੱਕ… Posted by worldpunjabitimes May 2, 2026
Posted inਸਾਹਿਤ ਸਭਿਆਚਾਰ ਮਜ਼ਦੂਰ ਦਿਵਸ*** ਨਾ ਕੁਰਸੀ ਹੈ, ਨਾ ਕਾਰ ਹੈਬਸ ਹੱਥਾਂ ਤੇ ਛਾਲੇ ਹਜ਼ਾਰ ਹੈ ।ਜਿਹੜਾ ਸਵੇਰੇ ਉੱਠ ਕੇ ਹਾਜ਼ਰੀ ਲਾਵੇਉਹੀ ਤਾਂ ਅਸਲ ਵਿਚ ਸਰਕਾਰ ਹੈ । ਲੀਡਰ ਕਹਿੰਦੇ ਮਜ਼ਦੂਰ ਦੇਸ਼ ਦੀ ਸ਼ਾਨਸਟੇਜਾਂ ਤੇ… Posted by worldpunjabitimes May 1, 2026
Posted inਸਾਹਿਤ ਸਭਿਆਚਾਰ ਵਿਸ਼ਵ ਪੱਧਰ ਤੇ ਮਜ਼ਦੂਰ ਦਿਵਸ। ਅੱਜ ਪਹਿਲੀ ਮਈ ਹੈ। ਵਿਸ਼ਵ ਪੱਧਰ ਤੇ ਮਜ਼ਦੂਰ ਦਿਵਸ। ਪਰ ਮਜ਼ਦੂਰ ਦਾ ਕੋਈ ਦਿਹਾੜਾ ਨਹੀਂ ਹੁੰਦਾ, ਦਿਹਾੜੀ ਹੁੰਦੀ ਹੈ। ਦਿਹਾੜੀ ਟੁੱਟ ਜਾਵੇ ਤਾਂ ਓਦਣ ਚੁੱਲ੍ਹਾ ਠੰਢਾ ਰਹਿੰਦਾ ਹੈ।ਪੰਜਾਬੀ ਭਵਨ ਲੁਧਿਆਣਾ… Posted by worldpunjabitimes May 1, 2026
Posted inਸਾਹਿਤ ਸਭਿਆਚਾਰ ਖਾਲਿਸਤਾਨ ਐਲਾਨਾਮਾ ਦਿਵਸ ਨੂੰ ਸਮਰਪਿਤ ਕਿਤਾਬ “ਸਿੱਦਕੀ ਤੇ ਸੰਘਰਸ਼ੀ” ਰਿਲੀਜ਼ ਜਲੰਧਰ: 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਸਰਬੱਤ ਖਾਲਸਾ ਹੋਇਆ ਸੀ। ਸਰਬੱਤ ਖਾਲਸਾ ਵੱਲੋਂ ਬਣਾਈ ਗਈ ਪੰਜ ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਵਾਲੇ ਦਿਨ ਆਜ਼ਾਦ… Posted by worldpunjabitimes May 1, 2026
Posted inਸਾਹਿਤ ਸਭਿਆਚਾਰ ਦੇਸ਼ ਦੇ ਮਜ਼ਦੂਰਾਂ ਦੇ ਨਾਮ ਕਵਿਤਾ ⭐ ਮਜ਼ਦੂਰ ਜਿਹਾ ਏ ⭐ *ਹੱਡ ਬੀਤੀ ਕੀ ਦਸਾਂ ਲੋਕੋ! ਨਾ ਕੋਈ ਮੇਰੇ ਵਰਗਾ ਮਜਬੂਰ ਜਿਹਾ ਏ,ਕੱਖੋਂ ਹੌਲੀ ਜ਼ਿੰਦਗੀ ਮੇਰੀ, ਕਹਿੰਦੇ ਨੇ ਮਜ਼ਦੂਰ ਜਿਹਾ ਏ। *ਧੁੱਪਾਂ ਵਿੱਚ ਰੰਗ ਉੱਡ ਜਾਂਦਾ ਏ,ਨਾ ਮੁੱਖੜੇ ਤੇ ਬਹੁਤਾ ਨੂਰ… Posted by worldpunjabitimes May 1, 2026
Posted inਸਾਹਿਤ ਸਭਿਆਚਾਰ ਮਈ ਦਿਵਸ (ਮਜ਼ਦੂਰ ਦਿਵਸ) ਤੇ ਵਿਸ਼ੇਸ਼:-ਲੇਖਕ ਧਰਮ ਪ੍ਰਵਾਨਾਂ ਕਿੰਨੀ ਦੇਰ ਤੱਕ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਰਹਿਣਗੇ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਕਾਮੇ। ਕੀ ਲੇਬਰ ਕੋਰਟ ਐਕਟ 2026 ਆਮ ਛੋਟੇ ਅਦਾਰਿਆਂ ਵਿੱਚ ਕੰਮ ਕਰਦੇ ਕਾਮਿਆਂ ਤੇ… Posted by worldpunjabitimes May 1, 2026
Posted inਸਾਹਿਤ ਸਭਿਆਚਾਰ ਮਜ਼ਦੂਰ ਦਾ ਜ਼ਬਰਦਸਤੀ ਦਿਵਸ ਸਾਰਾ ਸਾਲ ਰਹਿੰਦਾ ਹੈ! ਇੱਕ ਮਜ਼ਦੂਰ ਲਈ, ਮਜ਼ਦੂਰ ਹੋਣਾ ਮਜਬੂਰ ਹੋਣ ਜਿੰਨਾ ਕੌੜਾ ਅਹਿਸਾਸ ਨਹੀਂ ਹੈ। ਮਹਿੰਗਾਈ, ਬੇਰੁਜ਼ਗਾਰੀ ਅਤੇ ਰਾਜਨੀਤਿਕ ਅੱਤਵਾਦ ਉਹ ਹਨ ਜੋ ਇੱਕ ਮਜ਼ਦੂਰ ਨੂੰ ਆਪਣੇ ਹੱਥੋਂ ਮਰਨ ਲਈ ਮਜਬੂਰ ਕਰਦੇ ਹਨ।… Posted by worldpunjabitimes May 1, 2026