Posted inਸਾਹਿਤ ਸਭਿਆਚਾਰ ਸਾਡਾ ਸਮਰੱਥ ਸ਼ਾਇਰ ਸੀ ਅਜਮੇਰ ਗਿੱਲ ਅਜਮੇਰ ਗਿੱਲ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਸੀ। ਉਸ ਕਮਾਲ ਦੀ ਗ਼ਜ਼ਲ ਤੇ ਆਜ਼ਾਦ ਨਜ਼ਮ ਲਿਖੀ। ਕੁੱਲ ਚਾਰ ਕਿਤਾਬਾਂ ਨੇ ਅਜਮੇਰ ਦੀਆਂ। ਪਹਿਲੀ "ਪੱਤਝੜ ਦੀ ਬੰਸਰੀ"ਤੇ ਦੂਸਰੀ "ਬਲ਼ਦੀਆਂ ਮਸ਼ਾਲਾਂ ਤੇ… Posted by worldpunjabitimes June 20, 2026
Posted inਸਾਹਿਤ ਸਭਿਆਚਾਰ ” ਦੋਹਿਤਾ ਬਾਣੀ ਕਾ ਬੋਹਿਥਾ”ਵਰ ਪ੍ਰਾਪਤ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ। ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸਨ। ਉਨ੍ਹਾਂ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ… Posted by worldpunjabitimes June 18, 2026
Posted inਸਾਹਿਤ ਸਭਿਆਚਾਰ ਇਜ਼ਹਾਰ ਬਸ ਮੇਰੇ ਨਾਲ ਓ੍ਹ ਪਿਆਰ ਕਰੇਦਿਲ ਮੇਰੇ ਤੇ ਨਾ ਪਰਹਾਰ ਕਰੇ ਹੱਥਾਂ ਵਿੱਚ ਹੱਥ ਫੜਕੇ ਮੇਰਾ ਓ੍ਹਅੱਜ ਪੱਕੇ ਕੌਲ ਇਕਰਾਰ ਕਰੇ ਦਿਲ ਦੇ ਤਖ਼ਤ ਬਿਠਾਕੇ ਮੈਨੂੰਆਪਣੀ ਮੁਹੱਬਤ ਦਾ ਇਜ਼ਹਾਰ ਕਰੇ… Posted by worldpunjabitimes June 18, 2026
Posted inਸਾਹਿਤ ਸਭਿਆਚਾਰ ਸ਼ਹਿਦੀ ਗੁਰੂ ਅਰਜਨ ਦੇਵ ਜੀ ਲਾਲ ਲੋਹ ਉਤੇ ਪਿਆ ਨੂਰ ਦਿਸਦਾ।ਭਠ ਅੱਗ ਦਾ ਮੂਸੈ ਵਾਲਾ ਤੂਰ ਦਿਸਦਾ।ਤਤਾ ਜੇਠ ਦਾ ਮਹਿਨਾ।ਸਾੜੋ ਸਭ ਦਾ ਸੀਨਾ।ਸਾਰਾ ਜਗ ਮਾਨੋ ਭਖਦਾ ਤਦੂਰ ਦਿਸਦਾ ਲਾਲ।ਚੰਦੂ ਚੰਦਰੇ ਕਸਾਈ ਲੋਹ ਭਠ ਤੇਤਪਾਈ।।ਉਤੇ ਪੈਂਦੀ… Posted by worldpunjabitimes June 18, 2026
Posted inਸਾਹਿਤ ਸਭਿਆਚਾਰ ਸ਼ੀਸ਼ਾ ਸਵਾਲ ਕਰਦਾ ਹੈ ਲਾਹੌਰ ਸ਼ਹਿਰ 'ਚ,ਸ਼ਾਹੀ ਕਿਲ੍ਹੇ ਸਾਹਮਣੇ,ਗੁਰੂਦੁਆਰਾ ਡੇਰਾ ਸਾਹਿਬ ਵਿੱਚ,ਵੱਡਾ ਸਾਰਾ,ਅੰਬਰ ਜੇਡਾ ਸ਼ੀਸ਼ਾ ਲੱਗਾ ਹੈ ।ਜਿਸ 'ਚ ਜਹਾਂਗੀਰ ਹਰ ਰੋਜ਼,ਆਪਣਾ ਚਿਹਰਾ ਨਿਹਾਰਦਾ ।ਖ਼ੁਦ ਨੂੰ ਫਿਟਕਾਰਦਾ,ਕੁਝ ਏਦਾਂ ਮੂੰਹੋਂ ਉਚਾਰਦਾ ਹੈ । ਜਿਸ ਸ਼ਬਦ… Posted by worldpunjabitimes June 18, 2026
Posted inਸਾਹਿਤ ਸਭਿਆਚਾਰ “ਕਿਸੇ ਕੰਮ ਨਾ ਸਿਆਣਪ ਘੋਟੀ”…ਦੇਵ ਥਰੀਕੇ ਵਾਲਾ ਕੱਲ ਸਾਬਕਾ ਪੁਲਿਸ ਅਧਿਕਾਰੀ ਬਲਜੀਤ ਸਿੱਧੂ ਤੇ ਵਿਰਕ ਬਾਈ ਹੁਰਾਂ ਦਾ ਪੌਡਕਾਸਟ ਦੇਖ ਰਿਹਾ ਸੀ। ਉਹਦੇ ਵਿੱਚ ਉਹ ਇੱਕ ਸੱਚੀ ਘਟਨਾ ਦਾ ਜਿਕਰ ਕਰਦੇ ਦੱਸਦੇ ਹਨ ਕਿ ਇੱਕ ਵਾਰ ਕਿਸੇ… Posted by worldpunjabitimes June 17, 2026
Posted inਸਾਹਿਤ ਸਭਿਆਚਾਰ ਮੌਤ ਤੋਂ ਬਾਅਦ ਲਾਭਦਾਇਕ ਹੋਣਾ ਹੈ – ਤਾਂ ਦੇਹ ਦਾਨ ਕਰੋ ਕੁਝ ਮਹੀਨੇ ਪਹਿਲਾਂ ਮੈਂ ਦੇਹ ਦਾਨ ਦਾ ਫੈਸਲਾ ਲਿਆ ਅਤੇ ਮੁੰਬਈ ਦੇ ਕੇਈਐਮ ਹਸਪਤਾਲ ਜਾ ਕੇ ਉਸ ਦੀ ਰਸਮੀ ਪ੍ਰਕਿਰਿਆ ਪੂਰੀ ਕੀਤੀ। ਸਮਾਜ ਵਿੱਚ ਮੌਤ ਸਬੰਧੀ ਅੰਧਵਿਸ਼ਵਾਸ, ਰੂੜ੍ਹੀਆਂ ਅਤੇ ਗਲਤ… Posted by worldpunjabitimes June 17, 2026
Posted inਸਾਹਿਤ ਸਭਿਆਚਾਰ ਗ਼ਜ਼ਲ ਰੀਝ ਕਦੇ ਵੀ ਦਿਲ ਤੇ ਉੱਤੇ ਭਾਰ ਨਹੀਂ ਹੁੰਦੀ ।ਇਸ ਦੀ ਕੀਮਤ ਕਮਦਿਲਿਆਂ ਤੋਂ ਤਾਰ ਨਹੀਂ ਹੁੰਦੀ । ਐਸੀ ਕਾਵਿ-ਕਿਤਾਬ ਬੇਅਰਥਾ ਸ਼ਬਦੀ ਜੰਗਲ ਹੈ,ਜਿਸ ਨੂੰ ਪੜ੍ਹ ਕੇ ਦਿਲ ਵਿਚ ਹਾਹਾਕਾਰ… Posted by worldpunjabitimes June 16, 2026
Posted inਸਾਹਿਤ ਸਭਿਆਚਾਰ ਲਾਸਾਨੀ ਸ਼ਹੀਦ: ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ15 ਅਪ੍ਰੈਲ, 1563 ਈ. ਨੂੰ ਮਾਤਾ ਭਾਨੀ ਦੀ ਕੁੱਖੋਂ ਹੋਇਆ। ਉਹ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ। ਆਪ ਜੀ ਤਿੰਨ… Posted by worldpunjabitimes June 16, 2026
Posted inਸਾਹਿਤ ਸਭਿਆਚਾਰ “ਦਰਦ ਨਾਮਾ” ਤਿੰਨਾਂ ਲਿਖਤਾਂ ਨੂੰ ਇਕੱਠਾ ਕਰਕੇ ਇੱਕ ਕਿਤਾਬ ਬਣ ਗਈ। ਨਾਂ ਰੱਖਿਆ ਏ - "ਦਰਦ ਨਾਮਾ: ਤਿੰਨ ਪੜਾਅ" ਹਕੀਕਤਤੂੰ ਸਾਡਾ ਫ਼ਿਕਰ ਨਾ ਕਰਦਿਲ ਸਾਡੇ ਨੂੰ ਤੂੰ ਡੰਗ ਕੇਸਾਡੇ ਹਾਸੇ ਖੋਹ ਦਿਤੇਫਿਰ… Posted by worldpunjabitimes June 16, 2026