ਮੇਰਾ ਸੁਰਵੰਤਾ ਸੁਰਾਂਗਲਾ ਸੱਜਣ ਸੁਰਿੰਦਰ ਛਿੰਦਾ

ਮੇਰਾ ਸੁਰਵੰਤਾ ਸੁਰਾਂਗਲਾ ਸੱਜਣ ਸੁਰਿੰਦਰ ਛਿੰਦਾ

ਅੱਜ ਸੁਰਿੰਦਰ ਛਿੰਦਾ ਦਾ 73ਵਾ ਜਨਮ ਦਿਨ ਹੈ। ਜੇ ਉਹ ਦੋ ਸਾਲ ਪਹਿਲਾਂ ਨਾ ਵਿੱਛੜਦਾ ਤਾਂ ਹੁਣ ਤੀਕ ਤਿੰਨ ਚਾਰ ਫੋਨ ਆ ਜਾਣੇ ਸਨ।ਦੇਖ ਲਉ ਬਾਈ ਜੀ,18 ਦਿਨ ਵੱਡੇ ਹੋਣ…
“ਧੀਆਂ ਦੇ ਦਰਦ” — ਮਹਿੰਦਰ ਸਿੰਘ ਝੱਮਟ ਦੀ ਸੰਵੇਦਨਸ਼ੀਲ ਲੇਖਨੀ ਦਾ ਸਮਾਜਕ ਦਰਪਣ

“ਧੀਆਂ ਦੇ ਦਰਦ” — ਮਹਿੰਦਰ ਸਿੰਘ ਝੱਮਟ ਦੀ ਸੰਵੇਦਨਸ਼ੀਲ ਲੇਖਨੀ ਦਾ ਸਮਾਜਕ ਦਰਪਣ

ਪੰਜਾਬੀ ਸਾਹਿਤ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਸਮਾਜ ਦੀ ਆਤਮਾ ਦੀ ਆਵਾਜ਼ ਹੈ। ਸਮੇਂ-ਸਮੇਂ ‘ਤੇ ਸਾਹਿਤ ਨੇ ਮਨੁੱਖੀ ਦਰਦ, ਸਮਾਜਕ ਵਿਡੰਬਨਾਵਾਂ ਅਤੇ ਅਣਕਹੀਆਂ ਸੱਚਾਈਆਂ ਨੂੰ ਆਪਣੇ ਸ਼ਬਦਾਂ ਰਾਹੀਂ…
ਕਾਮਾਗਾਟਾ ਮਾਰੂ ਤੋਂ ‘ਗੁਰੂ ਨਾਨਕ ਜਹਾਜ਼’ ਤੱਕ: ਨਸਲਵਾਦੀ ਜਬਰ ਖ਼ਿਲਾਫ਼ ਮਾਨਵਵਾਦੀ ਸਬਰ ਦੀ ਇਤਿਹਾਸਿਕ ਜਿੱਤ

ਕਾਮਾਗਾਟਾ ਮਾਰੂ ਤੋਂ ‘ਗੁਰੂ ਨਾਨਕ ਜਹਾਜ਼’ ਤੱਕ: ਨਸਲਵਾਦੀ ਜਬਰ ਖ਼ਿਲਾਫ਼ ਮਾਨਵਵਾਦੀ ਸਬਰ ਦੀ ਇਤਿਹਾਸਿਕ ਜਿੱਤ

ਕੈਨੇਡਾ ਦਾ ਇਤਿਹਾਸ ਜਿੱਥੇ ਵਿਕਾਸ ਅਤੇ ਵਿਭਿੰਨਤਾ ਦੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ, ਉੱਥੇ ਹੀ ਇਸ ਦੇ ਅਤੀਤ ਵਿੱਚ ਨਸਲਵਾਦ ਅਤੇ ਵਿਤਕਰੇ ਦੇ ਕੁਝ ਅਜਿਹੇ ਕਾਲੇ ਪੰਨੇ ਵੀ ਦਰਜ ਹਨ,…

ਦ੍ਰੋਪਦੀ ਅੱਜ ਫਿਰ ਬੇਪੱਤ ਹੋਈ

ਸਾਹਿਤਕ ਕੌਰਵਾਂ ਦੀ ਮਹਿਫ਼ਲ ਲੱਗੀ ਸੀ,ਮਹਾਂ ਕੌਰਵ ਦ੍ਰੋਪਦੀ ਨੂੰ ਬੇਪੱਤ ਕਰ ਰਿਹਾ ਸੀ।ਬਾਕੀ ਕੌਰਵ ਬੁੱਤ ਬਣੇ ਬੈਠੇ,ਇਸ ਮੰਜ਼ਰ ਨੂੰ ਦੇਖ ਰਹੇ ਸਨ।ਮਹਾਂ ਕੌਰਵ ਨੂੰ ਬਚਾਉਣ ਲਈਦ੍ਰੋਪਦੀ ਤੇ ਇਲਜ਼ਾਮ ਲਗਾ,ਆਪਣੇ ਆਪ…
ਰਾਣੀ ਸਦਾ ਕੌਰ ਜੀ

ਰਾਣੀ ਸਦਾ ਕੌਰ ਜੀ

ਤੁਸੀਂ ਬਿਲਕੁਲ ਸਹੀ ਇਤਿਹਾਸ ਸਾਂਝਾ ਕੀਤਾ ਹੈ। ਰਾਣੀ ਸਦਾ ਕੌਰ ਜੀ ਸਿੱਖ ਰਾਜ ਦੀ ਨੀਂਹ ਰੱਖਣ ਵਾਲੀਆਂ ਮਹਾਨ ਸ਼ਖ਼ਸੀਅਤਾਂ 'ਚੋਂ ਇੱਕ ਹਨ। ਰਾਣੀ ਸਦਾ ਕੌਰ: ਰਾਜਨੀਤੀ ਦੀ ਚਾਣਕਿਆ ਤੁਹਾਡੇ ਵੱਲੋਂ…

ਗੀਤ: “ਤੇਰੇ ਬਾਝੋਂ”

(ਮੁੱਖੜਾ)ਤੂੰ ਮੇਰੇ ਨਾਲ ਰਹਿਣ ਦਾ ਵਾਅਦਾ ਕੀਤਾ ਸੀ,ਕਿਹਾ ਸੀ "ਸਾਰੀ ਉਮਰ ਮੇਰੇ ਨਾਲ ਰਹੇਗਾ"…ਵੇ ਦਿਲਦਾਰਾ, ਤੂੰ ਤਾਂ ਦਿਲ ਹੀ ਕੱਢ ਕੇ ਲੈ ਗਿਆ,ਤੇਰੇ ਬਾਝੋਂ ਮੇਰਾ ਸਾਰਾ ਸੰਸਾਰ ਸੁੰਨਾ ਹੋ ਗਿਆ।…

ਚਿੱੜੀ

ਚਿੱੜਾ ਚਿੱੜੀ ਦੀ ਲੱਗੀਦੋਸਤੀ, ਲੱਗੀ ਕਿੱਕਰ ਟੀਸੀ।ਚਿੱੜਾ ਵਿਚਾਰਾ ਚੀਂ ਚੀਂਕਰਦਾ, ਚਿੱੜੀ ਬੈਠੀ ਚੁੱਪ ਕੀਤੀ।ਬੋਲੋ ਵੇ ਚਿੱੜਿਓ, ਕਿਉਂ ਦੁਨੀਆਂਠਿੱਠ ਕੀਤੀ।ਸੁਣ ਨੀ ਚਿੱੜੀਏ, ਚੁੱਪ ਕੀਤੀਏਨੀ ਜਿਉਣ ਜੋਗੀਏ!ਸੁਣ ਕੇ ਗੱਲ ਨੂੰ ਜਾਈਏ।ਦੁਨੀਆਂ ਮਤੱਲਵ…

ਉਹ ਮੇਰੀ ਕਵਿਤਾ ਨਹੀਂ ਸੀ

ਜਿਸਨੂੰ ਪੜ੍ਹ ਸੁਣ ਕੇਤੁਸੀਂ ਵਾਹਵਾ ਕਿਹਾ,ਉਹ ਮੇਰੀ ਕਵਿਤਾ ਨਹੀਂ ਸੀ । ਵੈਣ ਸਨਅਣਵਗੇ ਅੱਥਰੂ ਸਨ ।ਕਾਲਜੇ ਚੋਂ ਉੱਠੇ ਅਲੰਬੇ ਸਨ ।ਕੀਰਨੇ ਸਨਦੁਹੱਥੜੀ ਪਿੱਟਦੀ ਧਰਤੀ ਮਾਂ ਦੇ ।ਧੀਆਂ ਦੇ ਸੁਹਾਗ ਗੁਆਚਣ…
ਅੱਜ ਸ਼ਹੀਦ ਸੁਖਦੇਵ ਜੀ ਦਾ 120ਵਾਂ ਜਨਮ ਦਿਨ ਹੈ ਪਿਆਰਿਉ

ਅੱਜ ਸ਼ਹੀਦ ਸੁਖਦੇਵ ਜੀ ਦਾ 120ਵਾਂ ਜਨਮ ਦਿਨ ਹੈ ਪਿਆਰਿਉ

ਲੁਧਿਆਣਾ ਵਿੱਚ ਜੰਮਿਆ, ਕਰਾਹ ਨਰਮੇ ਦੇ ਵੱਡੇ ਵਪਾਰੀ ਤਾਇਆ ਜੀ ਅਚਿੰਤ ਰਾਮ ਥਾਪਰ ਕੋਲ ਲਾਇਲਪੁਰ ਪਲ਼ਿਆ ਤੇ ਸ਼ਹੀਦ ਭਗਤ ਸਿੰਘ ਦਾ ਬਾਲ ਸਖਾ ਸਾਥੀ, ਇਕੱਠਿਆਂ ਪਹਿਲਾਂ ਡੀ ਏ ਵੀ ਸਕੂਲ…
🌞 ਜੇਠ ਮਹੀਨਾ ਸੰਗਰਾਂਦ 🌞

🌞 ਜੇਠ ਮਹੀਨਾ ਸੰਗਰਾਂਦ 🌞

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ 🙏 ਜੀ, ਕੱਲ੍ਹ ਜੇਠ ਦੀ ਸੰਗਰਾਂਦ ਹੈ। ਗਰਮੀ ਦਾ ਮਹੀਨਾ, ਪਰ ਗੁਰੂ ਦੀ ਠੰਢੀ ਛਾਂ ਵਾਲਾ ਮਹੀਨਾ।*ਇਸ ਮੌਕੇ 'ਤੇ ਸੰਗਤ ਲਈ ਸੁਨੇਹਾ…