ਰੱਖੜੀ ਦੀ ਤੰਦ ਖ਼ਤਰੇ ਵਿੱਚ ਹੈ

ਰੱਖੜੀ ਦੀ ਤੰਦ ਖ਼ਤਰੇ ਵਿੱਚ ਹੈ

ਮਾਏ ਨੀ ਅਣਜੰਮੀ ਧੀ ਨੂੰ,ਆਪਣੇ ਨਾਲੋਂ ਵਿੱਛੜੇ ਜੀਅ ਨੂੰ,ਜਾਂਦੀ ਵਾਰੀ ਮਾਏ ਨੀ,ਇਕ ਲੋਰੀ ਦੇ ਦੇ।ਬਾਬਲ ਤੋਂ ਭਾਵੇਂ ਚੋਰੀਨੀ ਇਕ ਲੋਰੀ ਦੇ ਦੇ। ਮੰਨਿਆ ਤੇਰੇ ਘਰ ਵਿਚ ਵਧ ਗਏ,ਧੀਆਂ ਵਾਲੇ ਗੁੱਡੀ…
ਪੰਜਾਬੀ ਦੇ ਅਣਗੌਲੇ ਸ਼ਾਇਰ ਅਮਿਤੋਜ ਦੀ 28 ਅਗਸਤ ਨੂੰ 21ਵੀਂ ਬਰਸੀ ਤੇ

ਪੰਜਾਬੀ ਦੇ ਅਣਗੌਲੇ ਸ਼ਾਇਰ ਅਮਿਤੋਜ ਦੀ 28 ਅਗਸਤ ਨੂੰ 21ਵੀਂ ਬਰਸੀ ਤੇ

ਅਮਿਤੋਜ ਦੀ ਕਵਿਤਾ ਨਾਲ ਸੰਵਾਦ ਰਚਦਿਆਂ ਸਭ ਤੋਂ ਪਹਿਲਾਂ ਉਸ ਦੀ ਕਥਨ-ਵਿਧੀ ਆਪਣਾ ਧਿਆਨ ਖਿੱਚਦੀ ਹੈ। ਉਹ ਕਿਸੇ ਅਨੁਭਵ ਨੂੰ ਸਿਰਫ਼ ਸ਼ਬਦਾਂ ਵਿੱਚ ਬਿਆਨ ਨਹੀਂ ਕਰਦਾ, ਸਗੋਂ ਆਪਣੀ ਕਾਵਿ-ਭਾਸ਼ਾ ਰਾਹੀਂ…
ਰੱਖੜੀ — ਭੈਣ-ਭਰਾ ਦਾ ਅਟੁੱਟ ਪਿਆਰ

ਰੱਖੜੀ — ਭੈਣ-ਭਰਾ ਦਾ ਅਟੁੱਟ ਪਿਆਰ

ਰੱਖੜੀ ਦਾ ਤਿਉਹਾਰ ਆਇਆ,ਪਿਆਰ ਦਾ ਸੁਨੇਹਾ ਲਿਆਇਆ ।ਭੈਣ ਨੇ ਰੱਖੜੀ ਬੰਨ੍ਹੀ ਪਿਆਰ ਨਾਲ,ਵੀਰ ਨੇ ਰੱਖਿਆ ਕੀਤੀ ਸਤਿਕਾਰ ਨਾਲ । ਵੀਰ ਭਾਵੇਂ ਛੋਟਾ ਹੋਵੇ ਜਾਂ ਵੱਡਾ,ਭੈਣ ਲਈ ਹੁੰਦਾ ਬੜਾ ਹੀ ਪਿਆਰਾ…

ਰੱਖੜੀ ਆਈ

ਰੱਖੜੀ ਆਈ, ਰੱਖੜੀ ਆਈ,ਖੁਸ਼ੀਆਂ ਦੀ ਬਹਾਰ ਲਿਆਈ। ਭੈਣਾਂ ਨੇ ਰੱਖੜੀਆਂ ਲਈਆਂ,ਵੀਰਾਂ ਦੀ ਉਡੀਕ ਵਧਾਈ। ਸੂਟ ਨਵੇਂ ਸਿਵਾਏ ਨੇ,ਚੂੜੀਆਂ ਖਣਕਾਈਆਂ ਨੇ। ਗੁੱਟ ਸੁੰਨੇ ਵੀਰਾਂ ਦੇ,ਭੈਣਾਂ ਨੂੰ ਯਾਦ ਆਏ ਨੇ। ਇਹ ਰੇਸ਼ਮ…
ਰੱਖੜੀ ਦਾ ਪਵਿੱਤਰ ਤਿਉਹਾਰ

ਰੱਖੜੀ ਦਾ ਪਵਿੱਤਰ ਤਿਉਹਾਰ

ਰੱਖੜੀ ਦਾ ਪਵਿੱਤਰ ਤਿਉਹਾਰ ਹਰ ਸਾਲ ਭਾਦਰੋਂ ਮਹੀਨੇ ਦੀ ਪੂਰਨਮਾਸ਼ੀ ਨੂੰ ਪੂਰੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਭੈਣ-ਭਰਾ ਦੇ ਪਵਿੱਤਰ ਪ੍ਰੇਮ ਅਤੇ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਮੰਨਿਆ…
ਅਮਰਦੀਪ ਸਿੰਘ ਰਚਿਤ ਸਚਿੱਤਰ ਪੁਸਤਕ “ਵਿੱਸਰਿਆ ਵਿਰਸਾ”

ਅਮਰਦੀਪ ਸਿੰਘ ਰਚਿਤ ਸਚਿੱਤਰ ਪੁਸਤਕ “ਵਿੱਸਰਿਆ ਵਿਰਸਾ”

ਪਾਕਿਸਤਾਨ ਵਿੱਚ ਸਿੱਖ ਵਿਰਾਸਤ ਸਿੰਗਾਪੁਰ ਵੱਸਦੇ ਲੇਖਕ ਸ. ਅਮਰਦੀਪ ਸਿੰਘ ਦੀ ਅੰਗਰੇਜ਼ੀ ਪੁਸਤਕ ਦਾ ਪੰਜਾਬੀ ਸਰੂਪ ਹੈ।1947 ਵਿੱਚ ਹੋਈ ਦੇਸ਼ ਵੰਡ ਵੇਲੇ ਪਾਕਿਸਤਾਨ ਵਿੱਚ ਰਹਿ ਗਈ ਸਿੱਖ ਵਿਰਾਸਤ ਦੀ ਭਾਲ…
ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ

ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ

ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੈ ਜੀਵਨ | ਅਗਰ ਸਮਾਜ ਵਿਚ ਤਿਉਹਾਰ (ਉਤਸਵ) ਨਾ ਹੋਣ ਮਾਨਵ ਦਾ ਜੀਵਨ ਜੜ੍ਹਹੀਣ, ਉਦਾਸੀਨ, ਨਿਰਾਸ਼ਾਜਨਕ ਹੋ ਕੇ ਰਹਿ ਜਾਏ | ਤਿਉਹਾਰ ਸਭ ਨੂੰ ਚੰਗੇ ਲੱਗਦੇ…
ਗ਼ਜ਼ਲ ਦਾ ਸਮਰੱਥ ਸ਼ਾਇਰ ਅਜਮੇਰ ਗਿੱਲ

ਗ਼ਜ਼ਲ ਦਾ ਸਮਰੱਥ ਸ਼ਾਇਰ ਅਜਮੇਰ ਗਿੱਲ

ਅਜਮੇਰ ਗਿੱਲ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਸੀ। ਉਸ ਕਮਾਲ ਦੀ ਗ਼ਜ਼ਲ ਤੇ ਆਜ਼ਾਦ ਨਜ਼ਮ ਲਿਖੀ। ਕੁੱਲ ਚਾਰ ਕਿਤਾਬਾਂ ਨੇ ਅਜਮੇਰ ਦੀਆਂ। ਪਹਿਲੀ ਪੱਤਝੜ ਦੀ ਬੰਸਰੀ ਤੇ ਦੂਸਰੀ ਬਲ਼ਦੀਆਂ ਮਸ਼ਾਲਾਂ…
ਕਰੋਨਾ ਕਾਲ ਦੀ ਦਹਿਸ਼ਤ ਵਿੱਚੋਂ ਪੁਣੀ ਕਵਿਤਾ-ਅੰਨ੍ਹਾ ਖ਼ੂਹ

ਕਰੋਨਾ ਕਾਲ ਦੀ ਦਹਿਸ਼ਤ ਵਿੱਚੋਂ ਪੁਣੀ ਕਵਿਤਾ-ਅੰਨ੍ਹਾ ਖ਼ੂਹ

ਹੁਣੇ ਹੁਣੇ ਇੱਕ ਮਹਿਕ ਦਾ ਬੁੱਲਾ,ਮੈਨੂੰ ਖਹਿ ਕੇ ਲੰਘ ਗਿਆ ਹੈ ।ਮੂੰਹ ਨੱਕ ਪੱਟੀ, ਅੱਖੀਂ ਐਨਕ ।ਕਿਹੜਾ ਮੌਸਮ ਘੇਰੀ ਬੈਠਾ ।ਖ਼ੁਸ਼ਬੂ ਜਿਵੇ ਬੇਗਾਨੀ ਕੋਈ ।ਨਾ ਮਾਨਣ ਨਾ ਜਾਨਣ ਦਾ ਅਹਿਸਾਸ…

ਇਨਸਾਨ ਬਣੋ ਇਨਸਾਨ

ਏ ਇਨਸਾਨ ਕੀ ਕਹਿੰਦਾ ਹੈ ਤੂੰ ਆਪਣੇ ਆਪ ਨੂੰ ਇਨਸਾਨਕਹਾਉਂਦਾ ਹੈਂਕੀ ਤੇਰੇ ਅੰਦਰ ਇਨਸਾਨੀਅਤਵੀ ਹੈ ਕਿ ਨਹੀਂਕਿ ਤੇਰੀ ਜ਼ਮੀਰ ਵੀ ਮਰੀ ਪਈ ਹੈਸੁਣਿਆ ! ਪਤਾ ਹੈ ਤੈਨੂੰ ਕਿਜੱਗਦੀ ਜ਼ਮੀਰ ਵਾਲੇ…