ਬੱਤੀ ਦੀ ਥਾਂ ਆਂਦਰ ਬਲਦੀ

ਬੱਤੀ ਦੀ ਥਾਂ ਆਂਦਰ ਬਲਦੀ

ਬੱਤੀ ਦੀ ਥਾਂ ਆਂਦਰ ਬਲਦੀ,ਤੇਲ ਦੀ ਥਾਂ ਮੇਰੀ ਚਰਬੀ ਢਲਦੀ।ਇਸ ਦੀਵੇ ਦੇ ਨਾਲ ਭਲਾ ਦੱਸ,ਕਿਹੜਾ ਜੱਗ ਰੁਸ਼ਨਾਓਗੇ?ਜਬਰ ਜ਼ੁਲਮ ਦੀ ਮੂਰਤ ਬਣਕੇ,ਤੁਸੀਂ ਹੀ ਚੇਤੇ ਆਉਗੇ। ਬਲਦੀਆਂ ਸੜਕਾਂ ਸਿਖ਼ਰ ਦੁਪਹਿਰੇ।ਮੀਟ ਗਏ ਅੱਖਾਂ…

ਪੰਜਾਬੀ ਸੂਬੇ ਦਾ ਜਨਮ: 1 ਨਵੰਬਰ 1966 ਦਾ ਇਤਿਹਾਸਕ ਦਿਨ

ਪੰਜਾਬੀ ਸੂਬੇ ਦੀ ਸਥਾਪਨਾ 1 ਨਵੰਬਰ 1966 ਨੂੰ ਹੋਈ ਸੀ ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਕ ਦਿਨ ਹੈ। ਇਸ ਦਿਨ ਭਾਸ਼ਾ ਦੇ ਆਧਾਰ 'ਤੇ…

ਕਿੰਨਾ ਗੰਦਾ ਤੇਰਾ ਸਰੀਰ ਹੈ

ਕਿੰਨਾ ਗੰਦਾ ਤੇਰਾ ਸਰੀਰ ਹੈ,ਖੁਸ਼ਬੂ ਨੂੰ ਵੀ ਬਦਬੂ ਬਣਾ ਦਿੰਦਾ ਹੈ।ਪਰ ਸੋਚ ਕੇ ਵੇਖ, ਇਹ ਸਰੀਰ ਕੀ ਹੈ?ਇੱਕ ਮਿੱਟੀ ਦਾ ਪੁਤਲਾ, ਜੋ ਇੱਕ ਦਿਨ ਮਿੱਟੀ ਹੋ ਜਾਂਦਾ ਹੈ। ਇਸ ਸਰੀਰ…
ਸਮਰੱਥ ਸਾਹਿੱਤਕ ਮੈਗਜ਼ੀਨ ਸ਼ਬਦ ਦਾ ਗਿਆਨੀ ਸੋਹਣ ਸਿੰਘ ਸੀਤਲ ਵਿਸ਼ੇਸ਼ ਅੰਕ

ਸਮਰੱਥ ਸਾਹਿੱਤਕ ਮੈਗਜ਼ੀਨ ਸ਼ਬਦ ਦਾ ਗਿਆਨੀ ਸੋਹਣ ਸਿੰਘ ਸੀਤਲ ਵਿਸ਼ੇਸ਼ ਅੰਕ

ਸਾਹਿੱਤਕ ਮੈਗਜ਼ੀਨ “ਸ਼ਬਦ” ਦਾ ਕਮਾਲ ਇਹ ਹੈ ਕਿ ਇਹ ਸਾਲ ਵਿੱਚ ਦੇ ਤਿੰਨ ਵਿਸ਼ੇਸ਼ ਸਪਲੀਮੈਟ ਵੀ ਛਾਪਦਾ ਹੈ। ਪਿੱਛੇ ਜਹੇ ਨੰਦ ਲਾਲ ਨੂਰਪੁਰੀ ਜੀ ਬਾਰੇ ਸਪਲੀਮੈਂਟ ਨੇ ਮੈਨੂੰ ਇਸ ਦੇ…
ਹਾਕਮਾਂ ਦੀ ਭੁੱਖ ਮਨੁੱਖਾਂ ਨੂੰ ਭੋਜਨ ਵਿੱਚ ਬਦਲ ਰਹੀ ਹੈ!

ਹਾਕਮਾਂ ਦੀ ਭੁੱਖ ਮਨੁੱਖਾਂ ਨੂੰ ਭੋਜਨ ਵਿੱਚ ਬਦਲ ਰਹੀ ਹੈ!

ਚੰਗਾਈ ਅਤੇ ਬੁਰਾਈ ਵਿਚਕਾਰ ਸਿਰਫ਼ ਇੱਕ ਕਦਮ ਹੈ, ਜੇ ਉਹ ਪਿੱਛੇ ਹਟਦੇ ਹਨ ਤਾਂ ਉਨ੍ਹਾਂ ਨੂੰ ਬ੍ਰਹਿਮੰਡ ਵਿੱਚ ਇੱਕ ਨੁਕਸ ਮੰਨਿਆ ਜਾਂਦਾ ਹੈ, ਜੇ ਉਹ ਅੱਗੇ ਵਧਦੇ ਹਨ ਤਾਂ ਉਨ੍ਹਾਂ…
ਰਾਜਿਸਥਾਨੀ ਲੋਕ ਸਾਜ਼ “ਰਾਵਣ ਹੱਥਾ “ ਦੇ ਬਹਾਨੇ ਰਾਮ ਸਰੂਪ ਯਾਦ ਆਇਆ।

ਰਾਜਿਸਥਾਨੀ ਲੋਕ ਸਾਜ਼ “ਰਾਵਣ ਹੱਥਾ “ ਦੇ ਬਹਾਨੇ ਰਾਮ ਸਰੂਪ ਯਾਦ ਆਇਆ।

ਮੈਂ ਇਹ ਲੋਕ ਸਾਜ਼ ਪਹਿਲੀ ਵਾਰ 1988 ਵਿੱਚ ਸੁਣਿਆ ਸੀ ਜਦ ਇੱਕ ਝੁੱਗੀ ਵਿੱਚ ਰਹਿੰਦਾ ਲੋਕ ਫ਼ਨਕਾਰ ਰਾਮ ਸਰੂਪ ਰਾਜਿਸਥਾਨੀ ਸਾਨੂੰ ਪ੍ਰੋ. ਮੋਹਨ ਸਿੰਘ ਮੇਲੇ ਤੇ ਮਿਲਿਆ। ਉਹ ਅਜਿਹੇ ਵਜਦ…
ਧੰਨ ਗੁਰੂ ਰਾਮਦਾਸ ਜੀ

ਧੰਨ ਗੁਰੂ ਰਾਮਦਾਸ ਜੀ

ਜਿੱਥੇ ਨਿਮਰਤਾ ਉੱਚ ਮਹਾਨ ਬਣੀ,ਜਿੱਥੇ ਸੇਵਾ ਜੀਵਨ ਦੀ ਸ਼ਾਨ ਬਣੀ,ਜਿੱਥੇ ਹਰ ਦਿਲ ਨੂੰ ਮਿਲਿਆ ਆਸਰਾ,ਉੱਥੇ ਗੁਰੂ ਰਾਮਦਾਸ ਜੀ ਦੀ ਪਹਿਚਾਣ ਬਣੀ। ਦੁਖੀਆਂ ਦੇ ਦੁੱਖ ਆਪਣੇ ਕਰ ਲਏ,ਭਟਕਿਆਂ ਨੂੰ ਸੱਚੇ ਰਾਹ…
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ।

ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ।

ਧੰਨ ਧੰਨ ਰਾਮ ਦਾਸ ਗੁਰੂ ਜਿਿਨ ਸਿਿਰਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪ ਸਿਰਜਣਹਾਰੈ ਧਾਰਿਆ ॥ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥ ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤ ਨ ਪਾਰਾਵਾਰਿਆ ॥ਪੰਨਾ…
ਸੂਰਜ ਦੀ ਜ਼ਾਤ ਨਹੀਂ ਹੁੰਦੀ

ਸੂਰਜ ਦੀ ਜ਼ਾਤ ਨਹੀਂ ਹੁੰਦੀ

ਸੂਰਜ ਦੀ ਜ਼ਾਤ ਨਹੀਂ ਹੁੰਦੀ ।ਉਸ ਦੇ ਹੱਥ ਵਿੱਚ,ਮੋਰਪੰਖ ਸੀ ਪੱਤਰਿਆਂ ਤੇ ਨੱਚਦਾ ।ਸ਼ਬਦਾਂ ਸੰਗ ਪੈਲਾਂ ਪਾਉਂਦਾ ।ਇਤਿਹਾਸ ਰਚਦਾ,ਪਹਿਲੇ ਮਹਾਂਕਾਵਿ ਦਾਸਿਰਜਣਹਾਰ ।ਕਿਸੇ ਲਈ ਰਿਸ਼ੀ,ਕਿਸੇ ਵਾਸਤੇ ਮਹਾਂਰਿਸ਼ੀ ।ਲਿੱਸਿਆਂ ਨਿਤਾਣਿਆਂ ਲਈ,ਸਗਵਾਂ ਭਗਵਾਨ…

ਮਾਂ ਦਾ ਦਰਦ, ਮਾਵਾਂ ਕਿੱਧਰ ਜਾਣ?

ਇਹ ਸਵਾਲ ਹੀ ਰੋਂਦਾ ਹੈ ਜੀ... ਮਾਂ... ਜਿਸ ਨੇ ਨੌਂ ਮਹੀਨੇ ਢਿੱਡ ਵਿੱਚ ਰੱਖਿਆ, ਆਪਣਾ ਖੂਨ ਦੁੱਧ ਬਣਾ ਕੇ ਪਿਆਇਆ, ਰਾਤਾਂ ਨੂੰ ਗਿੱਲੇ ਵਿੱਚ ਪੈ ਕੇ ਬੱਚੇ ਨੂੰ ਸੁੱਕੇ ਵਿੱਚ…