ਪੰਜਾਬੀ ਲੋਕ ਗਾਇਕੀ ਦੇ ਮਾਣਮੱਤੇ ਲੋਕ ਗਾਇਕ ਮੀਤ ਸੰਧਵਾਂ ਜੀ ਦਾ ਸਿੰਗਲ ਟਰੈਕ ” ਵਾਇਪਨ ਮਰਚੈਂਟ” 8 ਫਰਵਰੀ ਨੂੰ ਹੋਵੇਗਾ ਵੱਡੇ ਪੱਧਰ ਤੇ ਰੀਲੀਜ਼।

ਪੰਜਾਬੀ ਲੋਕ ਗਾਇਕੀ ਦੇ ਮਾਣਮੱਤੇ ਲੋਕ ਗਾਇਕ ਮੀਤ ਸੰਧਵਾਂ ਜੀ ਦਾ ਸਿੰਗਲ ਟਰੈਕ ” ਵਾਇਪਨ ਮਰਚੈਂਟ” 8 ਫਰਵਰੀ ਨੂੰ ਹੋਵੇਗਾ ਵੱਡੇ ਪੱਧਰ ਤੇ ਰੀਲੀਜ਼।

ਪੰਜਾਬੀ ਦੇ ਮਾਣਮੱਤੇ ਚਰਚਿਤ ਲੋਕ ਮੀਤ ਸੰਧਵਾਂ ਜੀ ਜਿਨਾਂ ਦੇ ਡਿਊਟ ਗੀਤ ਤੇ ਓਨਾਂ ਦੀ ਦਮਦਾਰ ਬੁਲੰਦ ਆਵਾਜ ਨੂੰ ਦੇਖਦੇ ਹੋਏ ਸੰਗੀਤਕ ਪ੍ਰੇਮੀਆਂ ਵੱਲੋ ਓਨਾਂ ਨੂੰ ਬੇਹੱਦ ਪਿਆਰ ਮੁਹੱਬਤ ਬਖਸ਼ਿਆਂ…

ਗਿਆਨੀ ਕਰਤਾਰ ਸਿੰਘ ਜੀ*

ਗਿਆਨੀ ਕਰਤਾਰ ਸਿੰਘ ਇਕ ਸਿੱਖ ਨੇਤਾ ਸਨ। ਜਿਨ੍ਹਾਂ ਨੇ ਵੀਹਵੀਂ ਸਦੀ ਦੇ ਮੱਧ ਦੌਰਾਨ ਸਿੱਖ ਸਿਆਸਤ ਤੇ ਛਾਇਆ ਰਿਹਾ। ਉਹਨਾਂ ਦਾ ਜਨਮ 12ਦਸਬੰਰ, 1902 ਨੂੰ ਜ਼ਿਲ੍ਹਾਂ ਲਾਇਲਪੁਰ ਪਾਕਿਸਤਾਨ ਦੇ ਚੱਕ…
ਡਾਕਟਰ/ ਕਾਵਿ ਵਿਅੰਗ

ਡਾਕਟਰ/ ਕਾਵਿ ਵਿਅੰਗ

ਰੱਬਾ, ਕਿਸੇ ਨੂੰ ਵੱਸ ਨਾ ਪਾਈਂ ਡਾਕਟਰਾਂ ਦੇ,ਇਹ ਛੋਟੀ ਮਰਜ਼ ਨੂੰ ਵੱਡੀ ਕਰਕੇ ਦੱਸਦੇ ਨੇ।ਜਿੰਨਾ ਮਰਜ਼ੀ ਮਰੀਜ਼ ਭੱਜਣ ਦੀ ਕਰੇ ਕੋਸ਼ਿਸ਼,ਇਹ ਗੱਲਾਂ ਮਿੱਠੀਆਂ ਕਰਕੇ ਸ਼ਿਕੰਜਾ ਕੱਸਦੇ ਨੇ।ਕੀਤੀ ਹੁੰਦੀ ਹੈ ਪਹਿਲਾਂ…
ਬਿਜਲੀ/ ਕਾਵਿ ਵਿਅੰਗ

ਬਿਜਲੀ/ ਕਾਵਿ ਵਿਅੰਗ

ਇਕ ਪਾਸੇ ਗਰਮੀ ਵੱਟ ਕੱਢੀ ਜਾਵੇ,ਦੂਜੇ ਪਾਸੇ ਬਿਜਲੀ ਦੇ ਕੱਟ ਲੱਗੀ ਜਾਵਣ।ਇਕ ਪਾਸੇ ਮੀਂਹ ਪੈਣ ਦਾ ਨਾਂ ਲਵੇ ਨਾ,ਦੂਜੇ ਪਾਸੇ ਝੋਨਾ ਲਾਉਣ ਵਾਲੇ ਨਾ ਤਰਸ ਖਾਵਣ।ਸਾਨੂੰ ਉੱਪਰੋਂ ਹੁਕਮ ਆਵਣ ਕੱਟ…

ਪਹਿਲਾਂ ਧੀਆਂ-ਪੁੱਤ ਆਪਣੇ ਮਾਪਿਆਂ ਤੋਂ ਸਨ ਡਰਦੇ,ਪਰ ਅੱਜ਼ ਕੱਲ ਦੇ ਮਾਪਿਆਂ ਨੂੰ ਪੈਂਦਾ ਹੈ ਧੀਆਂ -ਪੁੱਤਰਾਂ ਤੋਂ ਡਰਨਾ।

ਕੋਈ ਸਮਾਂ ਸੀ ਜਦੋਂ ਧੀਆਂ- ਪੁੱਤ ਆਪਣੇ ਮਾਪਿਆਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸਨ। ਮਾਂ -ਬਾਪ ਜੋ ਵੀ ਫ਼ੈਸਲਾ ਕਰ ਲੈਂਦੇ ਸਨ ਉਹ ਫ਼ੈਸਲਾ ਧੀਆਂ- ਪੁੱਤਰਾਂ ਅਤੇ ਸਾਰੇ ਪਰਿਵਾਰ ਤੇ…
😊 ਸਬਰ, ਸੁਕਰ, ਅਤੇ ਅਰਦਾਸ ਤਿੰਨਾਂ ਦਾ ਮਹੱਤਵ ਸਾਡੀ ਜ਼ਿੰਦਗੀ ਵਿੱਚ ਬਹੁਤ ਹੈ। ਇਹ ਤਿੰਨਾਂ ਸਾਡੇ ਜੀਵਨ ਨੂੰ ਸੁਖੀ ਅਤੇ ਸਫਲ ਬਣਾਉਣ ਵਿੱਚ ਮਦਦ ਕਰਦੇ ਹਨ।

😊 ਸਬਰ, ਸੁਕਰ, ਅਤੇ ਅਰਦਾਸ ਤਿੰਨਾਂ ਦਾ ਮਹੱਤਵ ਸਾਡੀ ਜ਼ਿੰਦਗੀ ਵਿੱਚ ਬਹੁਤ ਹੈ। ਇਹ ਤਿੰਨਾਂ ਸਾਡੇ ਜੀਵਨ ਨੂੰ ਸੁਖੀ ਅਤੇ ਸਫਲ ਬਣਾਉਣ ਵਿੱਚ ਮਦਦ ਕਰਦੇ ਹਨ।

ਸਬਰ ਸਬਰ ਦਾ ਮਤਲਬ ਹੈ ਧੀਰਜਾ ਰੱਖਣਾ। ਜਦੋਂ ਸਾਡੇ ਜੀਵਨ ਵਿੱਚ ਕੋਈ ਮੁਸ਼ਕਿਲ ਆਵੇ, ਤਾਂ ਸਬਰ ਰੱਖਣਾ ਬਹੁਤ ਜ਼ਰੂਰੀ ਹੈ। ਇੱਕ ਉਦਾਹਰਣ ਦੇ ਤੌਰ 'ਤੇ, ਇੱਕ ਕਿਸਾਨ ਨੂੰ ਦੇਖੋ ਜੋ…

ਟੱਪੇ

ਬੇਰ ਬੇਰੀਆਂ ਨੂੰ ਲੱਗੇ ਹੋਏ ਨੇ,ਆਪਣੇ ਪੁੱਤ ਨੂੰ ਬਦੇਸ਼ ਭੇਜ ਕੇਮਾਂ-ਪਿਉ ਘਰ ਕੱਲੇ ਬੈਠੇ ਹੋਏ ਨੇ।ਅੱਗ ਨਾੜ ਨੂੰ ਲਾਈ ਹੋਈ ਏ,ਆਪਣੇ ਮਿੱਤਰ ਜੀਵਾਂ ਨੂੰ ਮਾਰ ਕੇ ਵੀਬੰਦੇ ਦੀ ਤਸੱਲੀ ਨਹੀਂ…
ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਭੁਲੱਕੜ ਦੇਸ਼ ਭਗਤ ਕਹਿਣ’ ਤੇ ਭਾਈ ਜਗਤ ਸਿੰਘ ਉਰਫ ਭਾਈ ਤਜਿੰਦਰ ਸਿੰਘ ਨੇ ਭਰੀ ਸਭਾ ਦੇ ਵਿੱਚ ਮਹਾਤਮਾ ਗਾਂਧੀ ਨੂੰ ਥੱਪੜ ਕਢ ਮਾਰਿਆ

ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਭੁਲੱਕੜ ਦੇਸ਼ ਭਗਤ ਕਹਿਣ’ ਤੇ ਭਾਈ ਜਗਤ ਸਿੰਘ ਉਰਫ ਭਾਈ ਤਜਿੰਦਰ ਸਿੰਘ ਨੇ ਭਰੀ ਸਭਾ ਦੇ ਵਿੱਚ ਮਹਾਤਮਾ ਗਾਂਧੀ ਨੂੰ ਥੱਪੜ ਕਢ ਮਾਰਿਆ

ਮਹਾਤਮਾ ਅਖਵਾਉਂਦੇ ਮੋਹਨਦਾਸ ਕਰਮ ਚੰਦ ਗਾਂਧੀ ਵੱਲੋਂ ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਭੁਲੱਕੜ ਦੇਸ਼ ਭਗਤ ਕਿਹਾ ਗਿਆ ਤਾਂ ਏਅਰਫੋਰਸ ਦੇ ਇਕ ਆਲਾ ਅਫਸਰ ਭਾਈ ਜਗਤ…
ਬੱਚਿਆਂ ਦੀ ਸਿਖਲਾਈ ਅਤੇ ਸਿੱਖਿਆ ਪ੍ਰਣਾਲੀ ਦੀ ਭੂਮਿਕਾ!

ਬੱਚਿਆਂ ਦੀ ਸਿਖਲਾਈ ਅਤੇ ਸਿੱਖਿਆ ਪ੍ਰਣਾਲੀ ਦੀ ਭੂਮਿਕਾ!

ਹਰੇਕ ਵਿਕਸਤ ਦੇਸ਼ ਦੇ ਪਿੱਛੇ ਇੱਕ ਸ਼ਾਨਦਾਰ ਸਿੱਖਿਆ ਪ੍ਰਣਾਲੀ ਹੁੰਦੀ ਹੈ, ਜੋ ਸਿਖਲਾਈ ਰਾਹੀਂ ਆਪਣੀ ਰਾਸ਼ਟਰੀ ਭਾਸ਼ਾ ਦੇ ਵਿਕਾਸ ਵਿੱਚ ਇੱਕ ਵਿਲੱਖਣ ਸਥਾਨ ਪ੍ਰਾਪਤ ਕਰਦੀ ਹੈ। ਜੇ ਅਸੀਂ ਜਾਪਾਨ ਦੀ…

ਮਨੁੱਖਤਾ

ਸ਼ਹਿਰ ਅਸਾਂ ਦੇ ਸਰਕਸ ਆਇਆ, ਇੱਕ ਬਾਲੜੀ ਛੋਟੀ ਨਾਲ, ਜਵਾਨ ਹੈ ਆਇਆ। ਜਵਾਨ ਬੱਚੀ ਦਾ ਪਿਤਾ ਹੈ ਜਾਪੇ, ਜਿਸਨੇ ਇਹ ਸਭ ਖੇਡ ਰਚਾਇਆ। ਤਮਾਸ਼ਾ ਬਣਨ ਨੂੰ ਜੀਅ ਕੀਹਦਾ ਕਰਦਾ, ਪੇਟ…