ਬੀਬੀ ਸ਼ਰਨ ਕੌਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ;

24 ਦਸੰਬਰ 1705 ਦੀ ਚਾਨਣੀ ਅਤੇ ਠੰਡੀ ਰਾਤ ਨੂੰ ਸ਼ਹੀਦ ਬੀਬੀ ਸ਼ਰਨ ਕੌਰ ਜੀ ਨੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਦੋ ਸਾਹਿਬਜ਼ਾਦਾ ਸਾਹਿਬਾਨਾਂ ਤਿੰਨ ਪਿਆਰਿਆਂ ਅਤੇ ਸ਼ਹੀਦ ਹੋਏ ਸਿੰਘਾਂ…

ਰੌਸ਼ਨ ਜ਼ੁਬਾਨ ਜਦੋਂ ਹੋਈ ਬੇ-ਲਗਾਮ

ਅੰਮ੍ਰਿਤਸਰ-24 ਦਸੰਬਰ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼) ਰਸ਼ਪਿੰਦਰ ਕੌਰ ਗਿੱਲ-ਸਿਆਸਤ ਵਿੱਚ ਰੌਸ਼ਨ ਜੁਬਾਨ ਹੋਈ। ਖੁਦ ਨੂੰ ਕੌਮ ਦਾ ਦਰਦੀ ਅਤੇ ਪੰਥ ਦਾ ਸੇਵਾਦਾਰ ਦੱਸਣ ਵਾਲਾ ਰੌਸ਼ਨ ਜੁਬਾਨ ਮਰਦ ਆਪਣੇ ਚਿੱਟੇ…

“ਵਾਹਿਗੁਰੂ ਵਾਹਿਗੁਰੂ ਵਾਹਿਗੁਰੂ*

ਕਾਲੀ ਬੋਲ੍ਹੀ ਰਾਤ , ਉੱਤੋਂਪੋਹ ਦਾ ਮਹੀਨਾ ਸੀ।ਠੰਡੀ ਠੰਡੀ ਸੀਤ ਹਵਾ,ਠਾਰੀ ਜਾਂਦੀ ਸੀਨਾ ਸੀ।ਵਾਹਿਗੁਰੂਨਿੱਕੀਆਂ ਮਾਸੂਮ ਜ਼ਿੰਦਾਂ ,ਨਾਲ ਦਾਦੀ ਮਾਂ ਸੀ।ਅਣਜਾਣੇ ਰਾਹ ਸੀ, ਨਾਸਰੁੱਖਿਅਤ ਕੋਈ ਥਾਂ ਸੀ।ਵਾਹਿਗੁਰੂਥੱਕ ਕੇ ਥਕੇਵੇਂ ਨਾਲ ,ਹੋਏ…

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ “ਜੋੜਾ ਲਾਲਾਂ ਦਾ” ਲੈ ਹਾਜ਼ਰ ਹੈ :- ਗੀਤਕਾਰ ਜਸਵੰਤ ਬੋਪਾਰਾਏ

ਹਰ ਵਰਗ ਦੀ ਪਹਿਲੀ ਪਸੰਦ ਬਣਿਆ ਹੋਇਆ ਗੀਤ " ਜੋੜਾ ਲਾਲਾਂ ਦਾ" :- ਗੀਤਕਾਰ ਚਮਕੌਰ ਥਾਂਦੇਵਾਲਪੰਜਾਬੀ ਸੰਗੀਤਕ ਖ਼ੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲ਼ੇ ਪੰਜਾਬੀ ਦੇ ਹਸਤਾਖਰ ਪ੍ਰਸਿੱਧ ਗੀਤਕਾਰ ਜਸਵੰਤ…

ਗੋਬਿੰਦ ਚੋਜ਼ੀ,ਪ੍ਰੀਤਮ ਮਾਹੀ

ਜਲ ਵਿੱਚ ਪਤਾਸੇ ਪਾ ਕੇ।ਅੰਮ੍ਰਿਤ ਦਿੱਤਾ ਬਣਾ ਕੇ।ਸਿੱਖਾਂ ਤਾਂਈ ਪਿਲਾ ਕੇ।ਇਹ ਹੁਕਮ ਸੁਣਾ ਦਿੱਤਾ……ਕਰਿਓ ਮਜ਼ਲੂਮਾਂ ਦੀ ਰਾਖੀ,ਥੋਨੂੰ ਸ਼ੇਰ ਬਣਾ ਦਿੱਤਾ।"" "" "" "" ""ਗੁਰੂ ਨੇ ਮੂਏ ਕਰੇ ਜੀਵਾਲੇ।ਜੋ ਸਨ ਗਿੱਦੜ,ਸ਼ੇਰ…

ਚਮਕੌਰ ਦੀ ਗੜ੍ਹੀ

ਕਿਲ੍ਹਾ ਆਨੰਦਪੁਰ ਦਾ ਜਦ ਦਸਮ ਪਾਤਸ਼ਾਹ ਛੱਡਿਆਪਹਾੜੀ ਰਾਜਿਆਂ ਨੇ ਖਾਧੀਆਂ ਸੋਹਾਂ ਦਾ ਗੱਲ ਵੱਢਿਆਂ। ਮੁਗਲ ਫੌਜਾਂ ਟਿੱਡੀ ਦਲ ਵਾਂਗ ਆਉਣ ਚੜ੍ਹੀਆਂਕੱਚੀ ਗੜ੍ਹੀ ਦੇ ਬਾਹਰ ਲੱਖਾਂ ਦੀ ਗਿਣਤੀ ਖੜ੍ਹੀਆਂ।। ਅੰਦਰ ਸਿੰਘਾਂ…

22 ਦਸੰਬਰ 2014 ਨੂੰ ਵਿੱਛੜੇ ਸੱਜਣ ਦੀ ਬਰਸੀ ਤੇ ਵਿਸ਼ੇਸ਼

ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਜਗਦੇਵ ਸਿੰਘ ਜੱਸੋਵਾਲ – ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਸ. ਜਗਦੇਵ ਸਿੰਘ ਜੱਸੋਵਾਲ। 22 ਦਸੰਬਰ…

ਕੁਰਬਾਨੀ, ਦੂਰਅੰਦੇਸ਼ੀ ਅਤੇ ਮਨੁੱਖਤਾ ਦੇ ਅਮਰ ਪ੍ਰਤੀਕ – ਗੁਰੂ ਗੋਬਿੰਦ ਸਿੰਘ

ਇਹਨਾਂ ਦਿਨਾਂ ਵਿਚ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆ ਵਿਚ ਸਿੱਖ ਸੰਗਤਾਂ ਵਲੋਂ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬਾਕੀ ਗੁਰਦੁਆਰਾ…