Posted inਪੰਜਾਬ
ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਦਾ ਛੇਵਾਂ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ:- ਲੋਕ ਗਾਇਕ ਰਾਣਾ ਕੰਮੇਆਣਾ
ਫ਼ਰੀਦਕੋਟ 20 ਮਾਰਚ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼) ਅੱਜ ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਦਾ ਛੇਵਾਂ ਸੱਭਿਆਚਾਰਕ ਮੇਲਾ , ਜੋ ਕਿ ਨਵੀ ਦਾਣਾ ਮੰਡੀ ਫ਼ਰੀਦਕੋਟ ਵਿਖੇ ਯਾਦਗਾਰੀ ਹੋ ਨਿਬੜਿਆ। ਇਸ ਵਿੱਚ…







