ਅਜਾਦ ਉਮੀਦਵਾਰ ਸੁਰਿੰਦਰ ਕੌਰ ਬੰਗਾ ਨੇ ਵੋਟਰਾਂ ਤੋਂ ਮੰਗਿਆ ਸਹਿਯੋਗ

ਅਜਾਦ ਉਮੀਦਵਾਰ ਸੁਰਿੰਦਰ ਕੌਰ ਬੰਗਾ ਨੇ ਵੋਟਰਾਂ ਤੋਂ ਮੰਗਿਆ ਸਹਿਯੋਗ

ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਵਾਰਡ ਨੰਬਰ 25 ਦੇ ਅਜਾਦ ਉਮੀਦਵਾਰ ਸੁਰਿੰਦਰ ਕੌਰ ਬੰਗਾ ਧਰਮਪਤਨੀ ਸਾਬਕਾ ਕੌਂਸਲਰ ਦਰਸ਼ਨ ਸਿੰਘ ਬੰਗਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਹ…
ਕਾਂਗਰਸੀ ਉਮੀਦਵਾਰ ਬੰਟੀ ਗਰੋਵਰ ਦੀ ਦੁਕਾਨ ’ਤੇ ਜੀ.ਐਸ.ਟੀ. ਵਿਭਾਗ ਦੀ ਛਾਪੇਮਾਰੀ

ਕਾਂਗਰਸੀ ਉਮੀਦਵਾਰ ਬੰਟੀ ਗਰੋਵਰ ਦੀ ਦੁਕਾਨ ’ਤੇ ਜੀ.ਐਸ.ਟੀ. ਵਿਭਾਗ ਦੀ ਛਾਪੇਮਾਰੀ

ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੇ ਸੱਤਾਧਾਰੀ ਧਿਰ ’ਤੇ ਲਾਏ ਦੋਸ਼! ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਢੋਡਾ ਚੌਂਕ ਵਿੱਚ ਸਥਿੱਤ ਕਾਂਗਰਸ ਪਾਰਟੀ ਦੇ ਵਾਰਡ ਨੰਬਰ 14 ਤੋਂ…
ਅਗਾਮੀ ਚੋਣਾ ਦੇ ਮੱਦੇਨਜਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਜਿਲ੍ਹੇ ਭਰ ਅੰਦਰ ਭਾਰੀ ਫੋਰਸ ਬਲਾਂ ਨਾਲ ਫਲੈਗ ਮਾਰਚ

ਅਗਾਮੀ ਚੋਣਾ ਦੇ ਮੱਦੇਨਜਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਜਿਲ੍ਹੇ ਭਰ ਅੰਦਰ ਭਾਰੀ ਫੋਰਸ ਬਲਾਂ ਨਾਲ ਫਲੈਗ ਮਾਰਚ

ਚੱਪੇ-ਚੱਪੇ ’ਤੇ ਪੁਲਿਸ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਨਿਗਰਾਨੀ : ਐਸਐਸਪੀ ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅਗਾਮੀ ਨਗਰ ਕੌਸਲ ਚੋਣਾਂ ਚੌਣਾ ਦੇ ਮੱਦੇਨਜਰ ਫਰੀਦਕੋਟ ਪੁਲਿਸ ਵੱਲੋਂ ਡਾ. ਪ੍ਰਗਿਆ…
ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਧਰਮਪਾਲ ਪ੍ਰਜਾਪਤੀ ਦੇ ਚੋਣ ਦਫਤਰ ਦਾ ਉਦਘਾਟਨ

ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਧਰਮਪਾਲ ਪ੍ਰਜਾਪਤੀ ਦੇ ਚੋਣ ਦਫਤਰ ਦਾ ਉਦਘਾਟਨ

ਚੋਣ ਦਫਤਰ ਦੇ ਉਦਘਾਟਨ ਮਗਰੋਂ ਸਮਰਥਕਾਂ ਵਿੱਚ ਭਾਰੀ ਉਤਸ਼ਾਹ,ਧਰਮਪਾਲ ਪ੍ਰਜਾਪਤੀ ਦੇ ਹੱਕ ਵਿੱਚ ਬਣਿਆ ਮਾਹੌਲ ਸ੍ਰੀ ਮੁਕਤਸਰ ਸਾਹਿਬ, 21 ਮਈ ( ਵਰਲਡ ਪੰਜਾਬੀ ਟਾਈਮਜ਼ ) ਸਥਾਨਕ ਵਾਰਡ ਨੰਬਰ 3 ਤੋਂ ਨਗਰ ਕੌਸਲਰ…
ਗ਼ਜ਼ਲ ਮੰਚ ਸਰੀ ਵੱਲੋਂ 24 ਮਈ ਨੂੰ ਸਜਾਈ ਜਾਵੇਗੀ ਗ਼ਜ਼ਲ ਗਾਇਕੀ ਦੀ ‘ਸੁਰੀਲੀ ਸ਼ਾਮ’

ਗ਼ਜ਼ਲ ਮੰਚ ਸਰੀ ਵੱਲੋਂ 24 ਮਈ ਨੂੰ ਸਜਾਈ ਜਾਵੇਗੀ ਗ਼ਜ਼ਲ ਗਾਇਕੀ ਦੀ ‘ਸੁਰੀਲੀ ਸ਼ਾਮ’

ਸਰੀ, 21 ਮਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਸਰੀ ਦੀ ਨਾਮਵਰ ਸੰਸਥਾ 'ਗ਼ਜ਼ਲ ਮੰਚ ਸਰੀ' ਵੱਲੋਂ ਗ਼ਜ਼ਲ ਪ੍ਰੇਮੀਆਂ ਲਈ ਇੱਕ ਬਹੁਤ ਹੀ ਸ਼ਾਨਦਾਰ ਗ਼ਜ਼ਲ ਗਾਇਕੀ ਦਾ ਪ੍ਰੋਗਰਾਮ 'ਸੁਰੀਲੀ ਸ਼ਾਮ-2026' ਕਰਵਾਇਆ ਜਾ…
ਮੇਰਾ ਸੁਰਵੰਤਾ ਸੁਰਾਂਗਲਾ ਸੱਜਣ ਸੁਰਿੰਦਰ ਛਿੰਦਾ

ਮੇਰਾ ਸੁਰਵੰਤਾ ਸੁਰਾਂਗਲਾ ਸੱਜਣ ਸੁਰਿੰਦਰ ਛਿੰਦਾ

ਅੱਜ ਸੁਰਿੰਦਰ ਛਿੰਦਾ ਦਾ 73ਵਾ ਜਨਮ ਦਿਨ ਹੈ। ਜੇ ਉਹ ਦੋ ਸਾਲ ਪਹਿਲਾਂ ਨਾ ਵਿੱਛੜਦਾ ਤਾਂ ਹੁਣ ਤੀਕ ਤਿੰਨ ਚਾਰ ਫੋਨ ਆ ਜਾਣੇ ਸਨ।ਦੇਖ ਲਉ ਬਾਈ ਜੀ,18 ਦਿਨ ਵੱਡੇ ਹੋਣ…
“ਧੀਆਂ ਦੇ ਦਰਦ” — ਮਹਿੰਦਰ ਸਿੰਘ ਝੱਮਟ ਦੀ ਸੰਵੇਦਨਸ਼ੀਲ ਲੇਖਨੀ ਦਾ ਸਮਾਜਕ ਦਰਪਣ

“ਧੀਆਂ ਦੇ ਦਰਦ” — ਮਹਿੰਦਰ ਸਿੰਘ ਝੱਮਟ ਦੀ ਸੰਵੇਦਨਸ਼ੀਲ ਲੇਖਨੀ ਦਾ ਸਮਾਜਕ ਦਰਪਣ

ਪੰਜਾਬੀ ਸਾਹਿਤ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਸਮਾਜ ਦੀ ਆਤਮਾ ਦੀ ਆਵਾਜ਼ ਹੈ। ਸਮੇਂ-ਸਮੇਂ ‘ਤੇ ਸਾਹਿਤ ਨੇ ਮਨੁੱਖੀ ਦਰਦ, ਸਮਾਜਕ ਵਿਡੰਬਨਾਵਾਂ ਅਤੇ ਅਣਕਹੀਆਂ ਸੱਚਾਈਆਂ ਨੂੰ ਆਪਣੇ ਸ਼ਬਦਾਂ ਰਾਹੀਂ…
ਜਨਗਣਨਾ ਦੀ ਡਿਊਟੀ ’ਤੇ ਤਾਇਨਾਤ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਫਾਰਗ ਕਰਨ ਦੀ ਮੰਗ

ਜਨਗਣਨਾ ਦੀ ਡਿਊਟੀ ’ਤੇ ਤਾਇਨਾਤ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਫਾਰਗ ਕਰਨ ਦੀ ਮੰਗ

ਕੋਟਕਪੂਰਾ, 20 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਜਨਗਣਨਾ ਕਰਨ ਵਾਸਤੇ ਪੰਜਾਬ ਸਰਕਾਰ ਅਧੀਨ ਸਿਵਲ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਨੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ…
ਪੀ.ਆਰ.ਟੀ.ਸੀ ਦੇ ਐਮ.ਡੀ ਮਨੀਸ਼ਾ ਰਾਣਾ ਵੱਲੋਂ ਪੀ.ਆਰ.ਟੀ.ਸੀ. ਨਵੇਂ ਬੱਸ ਸਟੈਂਡ ਤੇ ਵਰਕਸ਼ਾਪ ਦਾ ਦੌਰਾ

ਪੀ.ਆਰ.ਟੀ.ਸੀ ਦੇ ਐਮ.ਡੀ ਮਨੀਸ਼ਾ ਰਾਣਾ ਵੱਲੋਂ ਪੀ.ਆਰ.ਟੀ.ਸੀ. ਨਵੇਂ ਬੱਸ ਸਟੈਂਡ ਤੇ ਵਰਕਸ਼ਾਪ ਦਾ ਦੌਰਾ

-ਪੀ.ਆਰ.ਟੀ.ਸੀ ਦੀ ਮਾਲਕੀ ਵਾਲੀਆਂ ਮਿੰਨੀ ਤੇ ਵੱਡੀਆਂ ਬੱਸਾਂ ਛੇਤੀ ਹੀ ਪੀ.ਆਰ.ਟੀ.ਸੀ ਬੇੜੇ ‘ਚ ਸ਼ਾਮਿਲ ਹੋਣਗੀਆਂ- ਮਨੀਸ਼ਾ ਰਾਣਾ ਪਟਿਆਲਾ, 20 ਮਈ:(ਵਰਲਡ ਪੰਜਾਬੀ ਟਾਈਮਜ਼) ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਨੇ ਪਟਿਆਲਾ…