Posted inਸਾਹਿਤ ਸਭਿਆਚਾਰ ਮੌਤ ਤੋਂ ਵੀ ਖਤਰਨਾਕ ਕੀ ਹੈ* ਜ਼ਮੀਰ ਦਾ ਮਰ ਜਾਣਾਸਰੀਰ ਮਰ ਜਾਵੇ ਤਾਂ ਦਰਦ ਖਤਮ, ਪਰ ਜੇ ਇਨਸਾਨ ਦੇ ਅੰਦਰੋਂ ਸੱਚ-ਝੂਠ ਦੀ ਪਛਾਣ ਹੀ ਮੁੱਕ ਜਾਵੇ, ਤਾਂ ਉਹ ਜਿਉਂਦਾ ਰਹਿ ਕੇ ਵੀ ਮੁਰਦਾ ਹੋ ਜਾਂਦਾ ਹੈ।… Posted by worldpunjabitimes May 22, 2026
Posted inਸਾਹਿਤ ਸਭਿਆਚਾਰ ਲੰਗਰ ਮਰਯਾਦਾ ਦਾ ਅਪਮਾਨ ਇੱਕ ਝੋਲ਼ਾ ਚੁੱਕ ਹਰ ਰੋਜ਼ ਤੇ ਹਰ ਘੰਟੇ ਇੱਧਰ ਉੱਧਰ ਘੁੰਮਣ ਵਾਲੇ ਇੱਕ ਸਰਦਾਰ ਬੰਦੇ ਨੇ ਜਿਸ ਨੂੰ ਲੋਕ ਫੇਸਬੁੱਕ ਦੇ ਪੇਜ “punjabi travel couple” ਦੇ ਨਾਮ ਨਾਲ ਜਾਣਦੇ ਹਨ… Posted by worldpunjabitimes May 22, 2026
Posted inਸਾਹਿਤ ਸਭਿਆਚਾਰ ਮੇਰਾ ਸੁਰਵੰਤਾ ਸੁਰਾਂਗਲਾ ਸੱਜਣ ਸੁਰਿੰਦਰ ਛਿੰਦਾ ਅੱਜ ਸੁਰਿੰਦਰ ਛਿੰਦਾ ਦਾ 73ਵਾ ਜਨਮ ਦਿਨ ਹੈ। ਜੇ ਉਹ ਦੋ ਸਾਲ ਪਹਿਲਾਂ ਨਾ ਵਿੱਛੜਦਾ ਤਾਂ ਹੁਣ ਤੀਕ ਤਿੰਨ ਚਾਰ ਫੋਨ ਆ ਜਾਣੇ ਸਨ।ਦੇਖ ਲਉ ਬਾਈ ਜੀ,18 ਦਿਨ ਵੱਡੇ ਹੋਣ… Posted by worldpunjabitimes May 20, 2026
Posted inਸਾਹਿਤ ਸਭਿਆਚਾਰ “ਧੀਆਂ ਦੇ ਦਰਦ” — ਮਹਿੰਦਰ ਸਿੰਘ ਝੱਮਟ ਦੀ ਸੰਵੇਦਨਸ਼ੀਲ ਲੇਖਨੀ ਦਾ ਸਮਾਜਕ ਦਰਪਣ ਪੰਜਾਬੀ ਸਾਹਿਤ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਸਮਾਜ ਦੀ ਆਤਮਾ ਦੀ ਆਵਾਜ਼ ਹੈ। ਸਮੇਂ-ਸਮੇਂ ‘ਤੇ ਸਾਹਿਤ ਨੇ ਮਨੁੱਖੀ ਦਰਦ, ਸਮਾਜਕ ਵਿਡੰਬਨਾਵਾਂ ਅਤੇ ਅਣਕਹੀਆਂ ਸੱਚਾਈਆਂ ਨੂੰ ਆਪਣੇ ਸ਼ਬਦਾਂ ਰਾਹੀਂ… Posted by worldpunjabitimes May 20, 2026
Posted inਸਾਹਿਤ ਸਭਿਆਚਾਰ ਦੇਸ਼ ਵਿਦੇਸ਼ ਤੋਂ ਕਾਮਾਗਾਟਾ ਮਾਰੂ ਤੋਂ ‘ਗੁਰੂ ਨਾਨਕ ਜਹਾਜ਼’ ਤੱਕ: ਨਸਲਵਾਦੀ ਜਬਰ ਖ਼ਿਲਾਫ਼ ਮਾਨਵਵਾਦੀ ਸਬਰ ਦੀ ਇਤਿਹਾਸਿਕ ਜਿੱਤ ਕੈਨੇਡਾ ਦਾ ਇਤਿਹਾਸ ਜਿੱਥੇ ਵਿਕਾਸ ਅਤੇ ਵਿਭਿੰਨਤਾ ਦੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ, ਉੱਥੇ ਹੀ ਇਸ ਦੇ ਅਤੀਤ ਵਿੱਚ ਨਸਲਵਾਦ ਅਤੇ ਵਿਤਕਰੇ ਦੇ ਕੁਝ ਅਜਿਹੇ ਕਾਲੇ ਪੰਨੇ ਵੀ ਦਰਜ ਹਨ,… Posted by worldpunjabitimes May 19, 2026
Posted inਸਾਹਿਤ ਸਭਿਆਚਾਰ ਦ੍ਰੋਪਦੀ ਅੱਜ ਫਿਰ ਬੇਪੱਤ ਹੋਈ ਸਾਹਿਤਕ ਕੌਰਵਾਂ ਦੀ ਮਹਿਫ਼ਲ ਲੱਗੀ ਸੀ,ਮਹਾਂ ਕੌਰਵ ਦ੍ਰੋਪਦੀ ਨੂੰ ਬੇਪੱਤ ਕਰ ਰਿਹਾ ਸੀ।ਬਾਕੀ ਕੌਰਵ ਬੁੱਤ ਬਣੇ ਬੈਠੇ,ਇਸ ਮੰਜ਼ਰ ਨੂੰ ਦੇਖ ਰਹੇ ਸਨ।ਮਹਾਂ ਕੌਰਵ ਨੂੰ ਬਚਾਉਣ ਲਈਦ੍ਰੋਪਦੀ ਤੇ ਇਲਜ਼ਾਮ ਲਗਾ,ਆਪਣੇ ਆਪ… Posted by worldpunjabitimes May 17, 2026
Posted inਸਾਹਿਤ ਸਭਿਆਚਾਰ ਰਾਣੀ ਸਦਾ ਕੌਰ ਜੀ ਤੁਸੀਂ ਬਿਲਕੁਲ ਸਹੀ ਇਤਿਹਾਸ ਸਾਂਝਾ ਕੀਤਾ ਹੈ। ਰਾਣੀ ਸਦਾ ਕੌਰ ਜੀ ਸਿੱਖ ਰਾਜ ਦੀ ਨੀਂਹ ਰੱਖਣ ਵਾਲੀਆਂ ਮਹਾਨ ਸ਼ਖ਼ਸੀਅਤਾਂ 'ਚੋਂ ਇੱਕ ਹਨ। ਰਾਣੀ ਸਦਾ ਕੌਰ: ਰਾਜਨੀਤੀ ਦੀ ਚਾਣਕਿਆ ਤੁਹਾਡੇ ਵੱਲੋਂ… Posted by worldpunjabitimes May 17, 2026
Posted inਸਾਹਿਤ ਸਭਿਆਚਾਰ ਗੀਤ: “ਤੇਰੇ ਬਾਝੋਂ” (ਮੁੱਖੜਾ)ਤੂੰ ਮੇਰੇ ਨਾਲ ਰਹਿਣ ਦਾ ਵਾਅਦਾ ਕੀਤਾ ਸੀ,ਕਿਹਾ ਸੀ "ਸਾਰੀ ਉਮਰ ਮੇਰੇ ਨਾਲ ਰਹੇਗਾ"…ਵੇ ਦਿਲਦਾਰਾ, ਤੂੰ ਤਾਂ ਦਿਲ ਹੀ ਕੱਢ ਕੇ ਲੈ ਗਿਆ,ਤੇਰੇ ਬਾਝੋਂ ਮੇਰਾ ਸਾਰਾ ਸੰਸਾਰ ਸੁੰਨਾ ਹੋ ਗਿਆ।… Posted by worldpunjabitimes May 16, 2026
Posted inਸਾਹਿਤ ਸਭਿਆਚਾਰ ਚਿੱੜੀ ਚਿੱੜਾ ਚਿੱੜੀ ਦੀ ਲੱਗੀਦੋਸਤੀ, ਲੱਗੀ ਕਿੱਕਰ ਟੀਸੀ।ਚਿੱੜਾ ਵਿਚਾਰਾ ਚੀਂ ਚੀਂਕਰਦਾ, ਚਿੱੜੀ ਬੈਠੀ ਚੁੱਪ ਕੀਤੀ।ਬੋਲੋ ਵੇ ਚਿੱੜਿਓ, ਕਿਉਂ ਦੁਨੀਆਂਠਿੱਠ ਕੀਤੀ।ਸੁਣ ਨੀ ਚਿੱੜੀਏ, ਚੁੱਪ ਕੀਤੀਏਨੀ ਜਿਉਣ ਜੋਗੀਏ!ਸੁਣ ਕੇ ਗੱਲ ਨੂੰ ਜਾਈਏ।ਦੁਨੀਆਂ ਮਤੱਲਵ… Posted by worldpunjabitimes May 16, 2026
Posted inਸਾਹਿਤ ਸਭਿਆਚਾਰ ਉਹ ਮੇਰੀ ਕਵਿਤਾ ਨਹੀਂ ਸੀ ਜਿਸਨੂੰ ਪੜ੍ਹ ਸੁਣ ਕੇਤੁਸੀਂ ਵਾਹਵਾ ਕਿਹਾ,ਉਹ ਮੇਰੀ ਕਵਿਤਾ ਨਹੀਂ ਸੀ । ਵੈਣ ਸਨਅਣਵਗੇ ਅੱਥਰੂ ਸਨ ।ਕਾਲਜੇ ਚੋਂ ਉੱਠੇ ਅਲੰਬੇ ਸਨ ।ਕੀਰਨੇ ਸਨਦੁਹੱਥੜੀ ਪਿੱਟਦੀ ਧਰਤੀ ਮਾਂ ਦੇ ।ਧੀਆਂ ਦੇ ਸੁਹਾਗ ਗੁਆਚਣ… Posted by worldpunjabitimes May 16, 2026