ਭਾਰਤੀ ਹਾਕਮੋ! ਭਾਈ ਖਾਲੜਾ ਦੀ ਫ਼ਿਲਮ ਬੰਦ ਕਰਾ ਕੇ ਸੱਚ ਨਹੀਂ ਛੁਪਣਾ

ਭਾਰਤੀ ਹਾਕਮੋ! ਭਾਈ ਖਾਲੜਾ ਦੀ ਫ਼ਿਲਮ ਬੰਦ ਕਰਾ ਕੇ ਸੱਚ ਨਹੀਂ ਛੁਪਣਾ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਫ਼ਿਲਮ 'ਤੇ ਲੱਗੀ ਮੁੜ ਪਾਬੰਦੀ ਉੱਤੇ ਸਿੱਖਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਾਂਗਰਸ ਅਤੇ ਭਾਜਪਾ ਦੀਆਂ ਸਿੱਖ ਵਿਰੋਧੀ ਨੀਤੀਆਂ ਇੱਕੋ ਜਿਹੀਆਂ ਹਨ। ਕਾਂਗਰਸ…

ਮਖੌਟੇ ਲੈ ਲਉ

ਮਖੌਟੇ ਲੈ ਲਉਮਖੌਟੇ ਲੈ ਲਉਗਲੀ ਵਿਚੋੰ ਫੇਰੀ ਵਾਲਾਜਾ ਰਿਹਾ ਸੀ ਤੇ ਨਾਲ ਹੀਉੱਚੀ ਉੱਚੀ ਹੋਕਾ ਦਿੰਦਾ ਹੋਇਆਮਖੌਟੇ ਲੈ ਲਉਮਖੌਟੇ ਲੈ ਲਉ । ਅਵਾਜ਼ ਸੁਣ ਬਾਹਰ ਨਿਕਲ ਦੇਖਿਆਫੇਰੀ ਵਾਲਾ ਹੋਕਾ ਦਿੰਦਾ…

ਜੂਨ ਚੁਰਾਸੀ

ਜੂਨ ਚੁਰਾਸੀ ਦੀ ਅਸਾਵੀਂ ਜੰਗ ਵਿਚੋਂ ਜਿਉਂਦੇ ਬਚ ਗਏ ਇੱਕ ਸਿੰਘ ਜੀ ਦੱਸ ਰਹੇ ਸਨ..ਸਾਨੂੰ ਕਾਠੀਆਂ ਵਾਲੇ ਬਜਾਰ ਦੀ ਇੱਕ ਭੀੜੀ ਜਿਹੀ ਗਲੀ ਵਿਚ ਢਾਈ ਸੌ ਦੇ ਕਰੀਬ ਲੋਕਾਂ ਨਾਲ…

ਹੌਕਿਆਂ ਭਰੀ ਰਾਤ

ਹੌਕਿਆਂ ਭਰੀ ਏ ਰਾਤ, ਤੇ ਦਰਦਾਂ ਦੀ ਸੌਗਾਤ,ਭੈਣ ਦੇ ਗੁੱਟਾਂ ਤੋਂ ਟੁੱਟਦੇ ਚੂੜੇ ਤੇ ਕਲੀਰੇ ਦੇਖ ਕੇ।ਵਗਦਾ ਜਾਵੇ ਨੀਰ, ਮਾਪਿਆਂ ਦੀਆਂ ਅੱਖਾਂ ਵਿੱਚੋਂ,ਧੀ ਦੀ ਉੱਜੜੀ ਹੋਈ ਤਕਦੀਰ ਦੇਖ ਕੇ। ਭੈਣ…

ਮੈਂ ਤੇ ਮੇਰੀ ਤਨਹਾਈ

ਮੈਂ ਤੇ ਮੇਰੀ ਤਨਹਾਈਮੈਨੂੰ ਬਹੁਤ ਪਿਆਰੀ ਲਗਦੀ ਹੈ । ਅਕਸਰ ਅਸੀਂ ਦੋਵੇਂਦੇਰ ਰਾਤ ਤੀਕਰਇਕ ਦੂਸਰੇ ਨਾਲਗੱਲਾਂ ਕਰਦੀਆਂ ਰਹਿੰਦੀਆਂ ਹਾਂ । ਮੈਂ ਉਸਨੂੰ ਕਹਿੰਦੀ ਹਾਂਇਹ ਦੁਨੀਆਂ ਐਨੀ ਬੁਰੀ ਕਿਉਂ ਹੈਕਿਸੇ ਨਾਲ…

ਗ਼ਜ਼ਲ

ਮਨ ਪਰਦੇਸੀ ਕਰਿਆ ਨਾ ਕਰ ਆ ਜਾ ਮਿਲੀਏ ਅੱਜ ਉਸ ਥਾਵੇਂ।ਰੰਗੋਂ ਨਸਲੋਂ ਜਾਤ-ਵਿਹੂਣੇ, ਜਿੱਥੇ ਸਾਰੇ ਰਹਿਣ ਨਿਥਾਵੇਂ। ਜਿਸ ਧਰਤੀ ਤੇ ਬੰਦਾ ਆਪਣੀ ਹਸਤੀ ਮੇਟੇ ਤੇ ਫਿਰ ਉਗਮੇਂ,ਅੱਗੇ ਪਿੱਛੇ ਖ਼ੁਦ ਹੀ…
4 ਜੁਲਾਈ 1955 : ਭਾਰਤੀ/ਹਿੰਦੂਤਵੀ ਹਕੂਮਤ ਦਾ ਦਰਬਾਰ ਸਾਹਿਬ ‘ਤੇ ਪਹਿਲਾ ਹਮਲਾ

4 ਜੁਲਾਈ 1955 : ਭਾਰਤੀ/ਹਿੰਦੂਤਵੀ ਹਕੂਮਤ ਦਾ ਦਰਬਾਰ ਸਾਹਿਬ ‘ਤੇ ਪਹਿਲਾ ਹਮਲਾ

ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਭਾਵੇਂ ਮੁਗਲ ਹਾਕਮਾਂ ਨੇ ਕੀਤਾ ਹੋਵੇ ਜਾਂ ਹਿੰਦੂ ਹਾਕਮਾਂ ਨੇ ਇਹ ਭੁਲਾਇਆ ਨਹੀਂ ਜਾ ਸਕਦਾ। ਅਹਿਮਦ ਸ਼ਾਹ ਅਬਦਾਲੀ, ਮੱਸਾ ਰੰਘੜ ਅਤੇ ਇੰਦਰਾ ਗਾਂਧੀ ਦੇ ਹਮਲਿਆਂ…
ਸਿੱਖ ਵਿਰੋਧੀ ਕਾਨੂੰਨ ਅਤੇ ਸਿੱਖ ਵਿਰੋਧੀ ਸਰਕਾਰਾਂ…

ਸਿੱਖ ਵਿਰੋਧੀ ਕਾਨੂੰਨ ਅਤੇ ਸਿੱਖ ਵਿਰੋਧੀ ਸਰਕਾਰਾਂ…

1947 ਤੋਂ ਪਹਿਲਾਂ ਹਿੰਦੂ ਹਾਕਮ ਆਖਦੇ ਸਨ ਕਿ 'ਦੇਸ਼ ਦੀ ਅਜ਼ਾਦੀ ਤੋਂ ਬਾਅਦ ਕੋਈ ਵੀ ਅਜਿਹਾ ਕਾਨੂੰਨ ਪਾਸ ਨਹੀਂ ਕਰਾਂਗੇ ਜੋ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਏਗਾ' ਪਰ ਇਹ ਵਾਅਦੇ ਵਫ਼ਾ…