Posted inਸਾਹਿਤ ਸਭਿਆਚਾਰ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ ਨੂੰ ਗੁਜਰਾਂਵਾਲਾ (ਹੁਣ ਪਾਕਿਸਤਾਨ) ਅੱਜ ਪਿਆਰੇ ਮਿੱਤਰ ਬ੍ਰਿਜ ਭੂਸ਼ਨ ਗੋਇਲ ਜੀ ਨੇ ਇਹ ਕਵਿਤਾ ਭੇਜੀ ਹੈ। ਕਦੇ ਨਾਗਮਣੀ ਵਿੱਚ ਛਪੀ ਸੀ। ਜਿਹੜੇ ਸਾਲ ਵਿਸਾਖੀ ਵਾਲੇ ਦਿਨ ਜੱਲਿਆਂ ਵਾਲਾ ਬਾਗ ਕਤਲੇਆਮ ਹੋਇਆ ਸੀ ਉਸੇ ਸਾਲ… Posted by worldpunjabitimes April 22, 2026
Posted inਸਾਹਿਤ ਸਭਿਆਚਾਰ ਨਾਮਧਾਰੀ-ਕੂਕਿਆਂ ਨੇ ਸ਼ਬਦ ਗੁਰੂ ‘ਤੇ ਕੀਤਾ ਮੁੜ ਹਮਲਾ, ਗੁਰਬਾਣੀ ਅਤੇ ਇਤਿਹਾਸਕ ਹਵਾਲਿਆਂ ਨਾਲ ਠੋਸ ਜਵਾਬ ਨਾਮਧਾਰੀ (ਕੂਕੇ) ਸੰਪਰਦਾ ਦੇ ਇੱਕ ਧੜੇ ਦੇ ਮੁਖੀ ਅਖਵਾਉਂਦੇ ਠਾਕੁਰ ਦਲੀਪ ਸਿਹੁੰ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਤੇ ਮੁੜ ਸਿਧਾਂਤਕ ਹਮਲੇ ਕੀਤੇ ਹਨ। ਇਸ ਬੂਬਨੇ ਵੱਲੋਂ… Posted by worldpunjabitimes April 22, 2026
Posted inਸਾਹਿਤ ਸਭਿਆਚਾਰ ਸੋਚ ਦੀ ਸਹੀ ਦਿਸ਼ਾ ਨਾਲ ਸਥਿਤੀ ਸਹੀ ਹੋ ਗਈ ਹੈ! ਮੈਨੂੰ ਆਪਣੇ ਕਾਰੋਬਾਰੀ ਸਥਾਨ 'ਤੇ ਗਾਹਕਾਂ ਨਾਲ ਪੇਸ਼ ਆਉਂਦੇ ਸਮੇਂ ਉਨ੍ਹਾਂ ਦੀ ਤੰਗ-ਦਿਮਾਗੀ ਸੋਚ ਦੇ ਹੱਥੋਂ ਕਈ ਵਾਰ ਗੁੱਸਾ ਆਉਂਦਾ ਸੀ। ਫਿਰ ਮੈਂ ਇਸਦੀ ਸਵੈ-ਤਰਸ ਨਾਲ ਜਾਂਚ ਕੀਤੀ ਅਤੇ ਇਸ… Posted by worldpunjabitimes April 22, 2026
Posted inਸਾਹਿਤ ਸਭਿਆਚਾਰ ਗਿਆਨੀ ਦਿੱਤ ਸਿੰਘ ਜੀ ਨੂੰ 21ਅਪ੍ਰੈਲ ਜਨਮ ਦਿਹਾੜੇ ਤੇ ਯਾਦ ਕਰਦਿਆਂ। ਕੱਚੀ ਕੁੱਲੀ ਦਾ ਚਿਰਾਗਲਟ ਲਟ ਬਲਿਆਹਨ੍ਹੇਰੇ ਰਾਹਾਂ ਤੇ ਲਾਟ ਬਣ ਤੁਰਿਆਮੋਮਬੱਤੀ ਵਾਂਗਸਿਰ ਤੋਂ ਪੈਰਾਂ ਤੀਕ ਪਿਘਲਿਆਨੰਦ ਪੁਰ ਕਲੌੜ ਦੀਮਿੱਟੀ ਦਾ ਜਾਇਆ।ਓਸ ਲਈ ਧਰਤੀ ਕਾਗਦਿ ਸੀਤੇ ਸਿਆਹੀ ਦੀ ਥਾਂਆਪਣੀ ਪਾਕ ਪਵਿੱਤਰ… Posted by worldpunjabitimes April 21, 2026
Posted inਸਾਹਿਤ ਸਭਿਆਚਾਰ ਲਾਹੌਰ ਵਿੱਚ ਅੱਠ ਸਾਲ ਪਹਿਲਾਂ ਤਾਹਿਰਾ ਸਰਾ ਤੇ ਸਾਬਰ ਅਲੀ ਸਾਬਰ ਨਾਲ ਕੁਝ ਲੋਕਾਂ ਦੇ ਬੋਲ ਤੁਹਾਡੇ ਕੋਲ ਪਹਿਲਾਂ ਪਹੁੰਚਦੇ ਨੇ ਤੇ ਵਿਅਕਤੀ ਬਾਅਦ ਵਿੱਚ। ਇਹ ਦੋਵੇਂ ਸ਼ਾਇਰ ਟਿਊਬ ਰਾਹੀਂ ਮੇਰੇ ਕੋਲ ਪਹਿਲਾਂ ਪਹੁੰਚੇ ਪਰ ਮਿਲੇ 2018 ਵਿੱਚ।ਫ਼ਖ਼ਰ ਜ਼ਮਾਂ ਸਾਹਿਬ ਦੀ ਅਗਵਾਈ… Posted by worldpunjabitimes April 21, 2026
Posted inਸਾਹਿਤ ਸਭਿਆਚਾਰ ਬਚਿਆਂ ਨੂੰ ਗੁਰਦੁਆਰੇ ਲੈਣ ਜਾਣਾਂ ਕਿਉਂ ਜ਼ਰੂਰੀ ਹੈ? ਬਹੁਤ ਸੋਹਣਾ ਸਵਾਲ ਪੁੱਛਿਆ ਜੀ। ਅੱਜ-ਕੱਲ੍ਹ ਹਰ ਮਾਂ-ਬਾਪ ਦੇ ਮਨ ਵਿੱਚ ਇਹ ਆਉਂਦਾ ਹੈ। ਸਿੱਧਾ ਜਵਾਬ: ਬੱਚਿਆਂ ਨੂੰ ਗੁਰਦੁਆਰੇ ਲੈ ਕੇ ਜਾਣਾ ਜ਼ਰੂਰੀ ਨਹੀਂ, ਫਰਜ਼ ਹੈ। ਕਿਉਂਕਿ ਜੋ ਨੀਂਹ ਅਸੀਂ… Posted by worldpunjabitimes April 21, 2026
Posted inਸਾਹਿਤ ਸਭਿਆਚਾਰ ਡਾ. ਦੀਵਾਨ ਸਿੰਘ ਕਾਲ਼ੇਪਾਣੀ ਬਾਰੇ ਡਾ. ਆਤਮਜੀਤ ਦਾ ਨਵਾਂ ਨਾਟਕ” ਕਿਸ਼ਤੀਆਂ ਵਿੱਚ ਜਹਾਜ਼” ਕੱਲ੍ਰ ਉਸ ਦੇ ਮੂੰਹੋਂ ਸੁਣਿਆ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਡਾ. ਆਤਮਜੀਤ ਦੇ ਸੱਜਰੇ ਨਾਟਕ “ਕਿਸ਼ਤੀਆਂ ਵਿੱਚ ਜਹਾਜ਼” ਦਾ ਨਾਟ-ਪਾਠ 19 ਅਪ੍ਰੈਲ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਸੁਣਿਆ।ਲਗਪਗ ਸਵਾ ਡੇਢ ਘੰਟਾ ਸਾਰੇ ਸਰੋਤਿਆਂ ਨੇ… Posted by worldpunjabitimes April 20, 2026
Posted inਸਾਹਿਤ ਸਭਿਆਚਾਰ ਡਾ. ਅਮਰਜੀਤ ਕੌਂਕੇ ਦੀ ਪਾਠਕ ਦੇ ਮਨ ਨੂੰ ਹਲੂਣਦੀ ਕਾਵਿ-ਪੁਸਤਕ , “ਇਸ ਧਰਤੀ ਤੇ ਰਹਿੰਦਿਆਂ” ਂ ਡਾ. ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ “ਇਸ ਧਰਤੀ ‘ਤੇ ਰਹਿੰਦਿਆਂ” ਮੇਰੇ ਕੋਲ ਹੈ। ਇਸ ਪੁਸਤਕ ਦੀਆਂ ਗਹਿਰ ਗੰਭੀਰ ਕਵਿਤਾਵਾਂ ਮੇਰੇ ਸਨਮੁੱਖ ਹਨ।ਉਨ੍ਹਾਂ ਦਾ ਪਠਨ ਕਰਨ ਤੋਂ ਬਾਅਦ ਮੈਂ ਕਹਿ ਸਕਦੀ… Posted by worldpunjabitimes April 20, 2026
Posted inਸਾਹਿਤ ਸਭਿਆਚਾਰ ਠੋਕਰਾਂ ਮੰਜ਼ਿਲਾਂ ਸਰ ਕਰਨ ਲਈ ਠੋਕਰਾਂ ਜ਼ਰੂਰੀਤੱਖਤੀ ਕਾਮਯਾਬੀ ਲੋੜੇਂ ਹਿੰਮਤ ਪੂਰੀ। ਟੀਚਾ ਮਿੱਥ ਸਿੰਨ੍ਹ ਨਿਸ਼ਾਨਾ ਜੋ ਲਗਾਉਂਦੇਸਫਲਤਾ ਦੀ ਬਰੂਹਾਂ ਟੱਪ ਫ਼ਤਿਹ ਪਾਉਂਦੇ।। ਉਦੇਸ਼ ਅਤੇ ਮਕਸਦ ਵੀ ਹੋਣ ਪਾਕ ਪਵਿੱਤਰਸ਼ੰਕੇ ਵੀ ਖੰਭ… Posted by worldpunjabitimes April 20, 2026
Posted inਸਾਹਿਤ ਸਭਿਆਚਾਰ ਧੀਆਂ ਅਤੇ ਧਰੇਕਾਂ ਧੀਆਂ ਅਤੇ ਧਰੇਕਾਂਕੀ ਕਹਿਣ ਕਿਸੇ ਨੂੰ ਇਹੇ, ਵੱਸਦੀਆਂ ਨੇ।ਮਾਸੂਮ ਤੇ ਕੋਮਲ ਇਹਕੀ ਕਹਿਣਾ,ਮਰਜਾਣੀਆਂ ਜਦੋਂ ਹੱਸਦੀਆਂ ਨੇ।ਕਿਉਂ ਮਾਰੋ, ਜ਼ੁਲਮ ਕਮਾਵੋਇਹ ਤਾਂ ਲੋਕਾਂ ਨੂੰ ਜੀਣਾ ਲੋਕੋ ਦੱਸਦੀਆਂ ਨੇ।ਧੀ ਕਿਸੇ ਦੀ ਔਖੀ ਨਾ… Posted by worldpunjabitimes April 20, 2026