Posted inਸਾਹਿਤ ਸਭਿਆਚਾਰ ਸੁਣ ਲਉ ਕੁੜੀਓ ਮੇਰਾ ਮਾਹੀ ਇੱਕ ਘਾਗ ਦਾਰੂਦਾਸੀਏ ਨੂੰ ਮੈਂ ਕਿਹਾ, “ਮਰ ਜਾਵੇਂਗਾ, ਨਾ ਪੀਆ ਕਰ”।ਉਸ ਕਿਹਾ, “ਅਸੀਂ ਕਿਹੜਾ ਸੁਖ ਨੂੰ ਪੀਵੇ ਆਂ?ਸ਼ਾਮ ਨੂੰ ਜਦ ਸੂਰਜ ਡੁੱਬਦਾ ਹੈ ਤਾਂ ਸਾਥੋਂ ਜਰਿਆ ਨਹੀਂ ਜਾਂਦਾ। ਇਹੀ ਸੋਚ… Posted by worldpunjabitimes May 26, 2026
Posted inਸਾਹਿਤ ਸਭਿਆਚਾਰ ਗੁਰੂ ਅਰਜਨ ਦੇਵ ਜੀ ਬਾਰੇ ਰੋਜ਼ ਇੱਕ ਪੋਸਟ ਲਈ ਲੜੀ ਸ਼ੁਰੂ ਕਰਦੇ ਹਾਂ। ਇਹ ਪਹਿਲਾ ਦਿਨ ਹੈ: ਪੋਸਟ 1 – ਜਨਮ ਅਤੇ ਬਚਪਨ "ਸ਼ਹੀਦਾਂ ਦੇ ਸਿਰਤਾਜ, ਪੰਜਵੇਂ ਪਾਤਸ਼ਾਹ" ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ।ਪਿਤਾ ਸਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ… Posted by worldpunjabitimes May 26, 2026
Posted inਸਾਹਿਤ ਸਭਿਆਚਾਰ ਮਹਿੰਦਰ ਸਿੰਘ ਝੱਮਟ — ਪੰਜਾਬੀ ਸਾਹਿਤ ਅਤੇ ਸੰਗੀਤ ਦਾ ਰੂਹਾਨੀ ਚਿਹਰਾ ਪੰਜਾਬੀ ਸਾਹਿਤ, ਲੋਕ ਗਾਇਕੀ ਅਤੇ ਸਭਿਆਚਾਰ ਦੀ ਦੁਨੀਆ ਵਿੱਚ ਕੁਝ ਅਜਿਹੀਆਂ ਸ਼ਖਸੀਅਤਾਂ ਹੁੰਦੀਆਂ ਹਨ ਜੋ ਆਪਣੇ ਫਨ ਨਾਲ ਹੀ ਨਹੀਂ, ਸਗੋਂ ਆਪਣੇ ਨਿਮਰ ਸੁਭਾਉ ਅਤੇ ਇਨਸਾਨੀਅਤ ਨਾਲ ਵੀ ਲੋਕਾਂ ਦੇ… Posted by worldpunjabitimes May 25, 2026
Posted inਸਾਹਿਤ ਸਭਿਆਚਾਰ ਠੀਕ ਐ ਜੀ, ਬੀਬੀ ਤਰਵਿੰਦਰ ਕੌਰ ਖਾਲਸਾ ਜੀ ਦੀ ਗੱਲ ਦਾ ਜਵਾਬ ਤੁਹਾਡੇ ਅੰਦਾਜ਼ ‘ਚ ਇਸ ਤਰ੍ਹਾਂ ਦਿੱਤਾ ਜਾ ਸਕਦਾ ਐ – ਸਿੱਧਾ, ਸਪੱਸ਼ਟ ਤੇ ਸਿੱਖ ਇਤਿਹਾਸ ਦੇ ਹਵਾਲੇ ਨਾਲ: ਬੀਬੀ ਤਰਵਿੰਦਰ ਕੌਰ ਖਾਲਸਾ ਜੀ, ਤੁਸੀਂ ਬਿਲਕੁਲ ਸੱਚ ਕਿਹਾ। ਕੌਮਾਂ ਤੋਪਾਂ ਨਾਲ ਨਹੀਂ, ਤਲਵਾਰਾਂ ਨਾਲ ਨਹੀਂ - ਆਰਾਮ, ਲਾਲਚ ਤੇ ਸਮਝੌਤਿਆਂ ਨਾਲ ਮਰਦੀਆਂ ਨੇ। ਜਦੋਂ ਕੋਈ ਕੌਮ ਆਪਣੇ ਮੂਲ ਮਕਸਦ… Posted by worldpunjabitimes May 25, 2026
Posted inਸਾਹਿਤ ਸਭਿਆਚਾਰ ਅਹਿਸਾਸ ਕੀ ਹੋਇਆ ਜੇ ਤੂੰ ਮੈਨੂੰ ਭੁਲਾ ਦਿੱਤਾਪਰ ਮੈਂ ਤੇ ਤੈਨੂੰ ਨਹੀਂ ਭੁਲਾਇਆਤੂੰ ਤੇ ਅਜੇ ਵੀ ਮੇਰੇ ਅੰਦਰ ਹੈਮੇਰੇ ਸਾਹਾਂ ਵਿੱਚ ਮੇਰੇ ਖ਼ੁਆਬਾਂ ਵਿੱਚਮੈਂ ਤੈਨੂੰ ਨਹੀਂ ਭੁਲਾਇਆਜਦ ਮੈਂ ਲਿਖਦੀ ਹਾਂਤੂੰ ਮੇਰੇ… Posted by worldpunjabitimes May 23, 2026
Posted inਸਾਹਿਤ ਸਭਿਆਚਾਰ ਬੁਰਸ਼ ਤੇ ਬੰਦੂਕ ਬਾਲ ਕਹਾਣੀ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਪਹਾੜਾਂ ਦੀ ਗੋਦ ਵਿੱਚ ਇੱਕ ਬਹੁਤ ਹੀ ਖੂਬਸੂਰਤ ਪਿੰਡ ਵੱਸਿਆ ਹੋਇਆ ਸੀ, ਜਿਸਦਾ ਨਾਂ ਸੀ ‘ਰੰਗਪੁਰ’। ਇਸ ਪਿੰਡ ਦੀ ਖ਼ਾਸੀਅਤ ਇਹ ਸੀ ਕਿ ਇੱਥੇ… Posted by worldpunjabitimes May 23, 2026
Posted inਸਾਹਿਤ ਸਭਿਆਚਾਰ ਸਿੱਦਕੀ ਤੇ ਸੰਘਰਸ਼ੀ ਕਿਤਾਬ ਭਾਰਤ ਸਟੇਟ ਅਤੇ ਪੁਲਿਸ ਮਹਿਕਮੇ ਲਈ ਬਣੀ ਚਰਚਾ ਦਾ ਵਿਸ਼ਾ ਕਿ ਸਰਕਾਰ ਅਤੇ ਮਹਿਕਮੇ ਨੂੰ ਸੰਘਰਸ਼ੀਆਂ ਦੀ ਕਲਮ ਤੋਂ ਵੀ ਖ਼ਤਰਾ ਮਹਿਸੂਸ ਹੁੰਦਾ ਹੈ 4226 ਅੰਮ੍ਰਿਤਸਰ-23 ਮਈ (ਵਰਲਡ ਪੰਜਾਬੀ ਟਾਈਮਜ਼) ਇੱਕ ਨਾਮੀ ਖਾੜਕੂ ਲਵਸ਼ਿੰਦਰ ਸਿੰਘ ਡੱਲੇਵਾਲ ਜੋ ਕਿ ਇਸ ਸਮੇਂ… Posted by worldpunjabitimes May 23, 2026
Posted inਸਾਹਿਤ ਸਭਿਆਚਾਰ ਮੌਤ ਤੋਂ ਵੀ ਖਤਰਨਾਕ ਕੀ ਹੈ* ਜ਼ਮੀਰ ਦਾ ਮਰ ਜਾਣਾਸਰੀਰ ਮਰ ਜਾਵੇ ਤਾਂ ਦਰਦ ਖਤਮ, ਪਰ ਜੇ ਇਨਸਾਨ ਦੇ ਅੰਦਰੋਂ ਸੱਚ-ਝੂਠ ਦੀ ਪਛਾਣ ਹੀ ਮੁੱਕ ਜਾਵੇ, ਤਾਂ ਉਹ ਜਿਉਂਦਾ ਰਹਿ ਕੇ ਵੀ ਮੁਰਦਾ ਹੋ ਜਾਂਦਾ ਹੈ।… Posted by worldpunjabitimes May 22, 2026
Posted inਸਾਹਿਤ ਸਭਿਆਚਾਰ ਲੰਗਰ ਮਰਯਾਦਾ ਦਾ ਅਪਮਾਨ ਇੱਕ ਝੋਲ਼ਾ ਚੁੱਕ ਹਰ ਰੋਜ਼ ਤੇ ਹਰ ਘੰਟੇ ਇੱਧਰ ਉੱਧਰ ਘੁੰਮਣ ਵਾਲੇ ਇੱਕ ਸਰਦਾਰ ਬੰਦੇ ਨੇ ਜਿਸ ਨੂੰ ਲੋਕ ਫੇਸਬੁੱਕ ਦੇ ਪੇਜ “punjabi travel couple” ਦੇ ਨਾਮ ਨਾਲ ਜਾਣਦੇ ਹਨ… Posted by worldpunjabitimes May 22, 2026
Posted inਸਾਹਿਤ ਸਭਿਆਚਾਰ ਮੇਰਾ ਸੁਰਵੰਤਾ ਸੁਰਾਂਗਲਾ ਸੱਜਣ ਸੁਰਿੰਦਰ ਛਿੰਦਾ ਅੱਜ ਸੁਰਿੰਦਰ ਛਿੰਦਾ ਦਾ 73ਵਾ ਜਨਮ ਦਿਨ ਹੈ। ਜੇ ਉਹ ਦੋ ਸਾਲ ਪਹਿਲਾਂ ਨਾ ਵਿੱਛੜਦਾ ਤਾਂ ਹੁਣ ਤੀਕ ਤਿੰਨ ਚਾਰ ਫੋਨ ਆ ਜਾਣੇ ਸਨ।ਦੇਖ ਲਉ ਬਾਈ ਜੀ,18 ਦਿਨ ਵੱਡੇ ਹੋਣ… Posted by worldpunjabitimes May 20, 2026