Posted inਸਾਹਿਤ ਸਭਿਆਚਾਰ ਗ਼ਜ਼ਲ ਦਰਦਾਂ ਦੇ ਦਰਿਆ ਵਿੱਚ ਮੈਨੂੰ ,ਜੇ ਨਾ ਦੇਂਦੇ ਸ਼ਬਦ ਸਹਾਰਾ।ਰੁੜ੍ਹ ਜਾਣਾ ਸੀ ਲਹਿੰਦੇ ਬੰਨੇ,ਬਚਿਆ ਹਾਂ ਸੁਣ ਕੇ ਲਲਕਾਰਾ। ਫ਼ਤਿਹ ਨਸੀਬ ਉਨ੍ਹਾਂ ਨੂੰ ਹੋਵੇ ਹਾਸ਼ਮ ਸ਼ਾਹ ਦੇ ਕਹਿਣ ਮੁਤਾਬਕ,ਹਿੰਮਤ ਯਾਰ ਬਣਾਉਂਦੇ… Posted by worldpunjabitimes April 8, 2026
Posted inਸਾਹਿਤ ਸਭਿਆਚਾਰ ਪੰਜਾਬੀ ਸ਼ਾਇਰ ਸੁਰਜੀਤ ਰਾਮਪੁਰੀ ਜੀ ਯਾਦ ਆਏ ਪਿਛਲੇ ਐਤਵਾਰ ਡਾ. ਲਖਵਿੰਦਰ ਸਿੰਘ ਜੌਹਲ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਪਹਿਲੀ ਪ੍ਰਬੰਧਕੀ ਬੋਰਡ ਮੀਟਿੰਗ ਵਿੱਚ ਮਿਲੇ।ਦੱਸਣ ਲੱਗੇ ਕਿ ਉਹ ਪੰਜਾਬੀ ਸ਼ਾਇਰ ਸੁਰਜੀਤ ਰਾਮਪੁਰੀ ਜੀ ਦੇ ਜਨਮ ਸ਼ਤਾਬਦੀ ਸਾਲ ਨੂੰ… Posted by worldpunjabitimes April 8, 2026
Posted inਸਾਹਿਤ ਸਭਿਆਚਾਰ 😎 ਬਾਬਿਆਂ ਦੀਆਂ ਮੌਜਾਂ 😎 *ਬਾਬਾ ਬਣਨ ਲਈ ਦੇਸ਼ ਦੇ ਅੰਦਰ,ਨਾ ਕਰਨਾ ਪੈਂਦਾ ਡਿਗਰੀ-ਡਿਪਲੋਮਾ ਏ,ਬਸ ਥੋੜੀ ਜਿਹੀ ਚਲਾਕੀ ਦੇ ਨਾਲ,ਸਰਕਾਰਾਂ ਦਾ ਬਣਨਾ ਪੈਂਦਾ ਗੋਲਾ ਏ-੨ਥੋੜੀ ਜਿਹੀ ਚਲਾਕੀ ਦੇ ਨਾਲ…… *ਧਰਮ-ਕਰਮ ਤੇ ਗਿਆਨ ਨਾ ਕੋਈ,ਬਸ ਚੋਲਾ… Posted by worldpunjabitimes April 7, 2026
Posted inਸਾਹਿਤ ਸਭਿਆਚਾਰ ਸਾਵਧਾਨ, ਹੋਸ਼ਿਆਰ! "ਸਾਵਧਾਨ… !" ਜਿਉਣ ਦਾ ਸਹਾਰਾ ਦੇ ਕੇ ਮਾਰੂਗਾ।ਮੱਛੀਉ ਮਛੇਰਾ ਥੋਨੂੰ ਚਾਰਾ ਦੇ ਕੇ ਮਾਰੂਗਾ। ਝੂੰਗਾ ਜਿਹਾ ਖਿੰਡਾਅ ਕੇ, ਕਰਕੇ ਇੱਕ ਥਾਂ 'ਕੱਠੀਆਂ,"ਅਜੇ ਹੋਰ ਬਹੁਤ ਹੈ.." ਦਾ ਲਾਰਾ ਦੇ ਕੇ ਮਾਰੂਗਾ।… Posted by worldpunjabitimes April 7, 2026
Posted inਸਾਹਿਤ ਸਭਿਆਚਾਰ ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ ।ਥੁੜਾਂ ਮਾਰੀ ਓਦਰੀ ਬਹਾਰ ਵੇਖ ਲੈ ।ਗੱਭਰੂ ਸੀ ਜਿੱਥੇ ਖੇਡਦੇ ਕਬੱਡੀਆਂ ।ਜ਼ਾਤਾਂ ਗੋਤਾਂ ਸਾਰਿਆਂ ਸੀ ਪਿੱਛੇ ਛੱਡੀਆਂ ।ਉੱਡ ਗਿਆ ਓਥੋਂ ਤੂੰ ਪਿਆਰ… Posted by worldpunjabitimes April 7, 2026
Posted inਸਾਹਿਤ ਸਭਿਆਚਾਰ ਇਸ਼ਕ ਖ਼ੁਦਾ ਦਾ ਸੋਹਣਾ ਮੰਦਿਰ ਇਸ਼ਕ ਖ਼ੁਦਾ ਦਾ ਸੋਹਣਾ ਮੰਦਿਰ ਤੂੰ ਹੀ ਤੂੰ , ਤੂੰ ਹੀ ਤੂੰ । ਜਿੱਧਰ ਦੇਖਾਂ ਤੂੰ ਹੀ ਤੂੰ । ਤੂੰ ਹੀ ਤੂੰ , ਤੂੰ ਹੀ ਤੂੰ । ਮੇਰੀ ਰੂਹ ਵਿੱਚ… Posted by worldpunjabitimes April 7, 2026
Posted inਸਾਹਿਤ ਸਭਿਆਚਾਰ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ… Posted by worldpunjabitimes April 7, 2026
Posted inਸਾਹਿਤ ਸਭਿਆਚਾਰ ਗ਼ਜ਼ਲ ਗਲ਼ੀ ਗਲ਼ੀ ਵਣਜਾਰਾ ਫਿਰਦਾ, ਹੋਕਾ ਦਏ ਹਥਿਆਰਾਂ ਦਾ । ਜ਼ਿੰਦਗੀ ਬਦਲੇ ਮੌਤ ਖ਼ਰੀਦੋ, ਸੌਦਾ ਗੁੱਝੀਆਂ ਮਾਰਾਂ ਦਾ । ਉੱਡਣ-ਖਟੋਲੇ, ਤੋਪਾਂ ਲੈ ਲਉ, ਅਮਨ ਚੈਨ ਤੋਂ ਸਾਵੇਂ ਤੋਲ, ਸ਼ਿਸਤਾਂ ਬੰਨ੍ਹ ਕੇ… Posted by worldpunjabitimes April 6, 2026
Posted inਸਾਹਿਤ ਸਭਿਆਚਾਰ *ਸਾਧੂਆਂ ਦੀ ਸੰਗਤ ਦਾ ਮਹੱਤਵ* ਸਾਧੂਆਂ ਦੀ ਸੰਗਤ ਦਾ ਮਤਲਬ ਹੈ ਕਿ ਸੰਤਾਂ, ਗੁਰੂਆਂ, ਜਾਂ ਪਵਿੱਤਰ ਲੋਕਾਂ ਦੀ ਸੰਗਤ ਵਿੱਚ ਰਹਿਣਾ। ਇਸਦਾ ਅਰਥ ਹੈ ਕਿ ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾਉਣਾ ਜੋ ਸੱਚ, ਦਇਆ, ਅਤੇ ਪਵਿੱਤਰਤਾ… Posted by worldpunjabitimes April 6, 2026
Posted inਸਾਹਿਤ ਸਭਿਆਚਾਰ ਜਜ਼ਬਾਤ**// ਔਰਤ ਦੀ ਕਹਾਣੀਕੀ ਬਚਪਨਕੀ ਜਵਾਨੀਹਰ ਕਦਮ ਮੁਸਿਬਤਹਰ ਕਦਮ ਨਿਗਰਾਨੀਜਜ਼ਬਾਤਾਂ ਦੇ ਕਤਲਚੌਖਟੇ ਦੀ ਗੁਲਾਮੀਸਦੀਆਂ ਪੁਰਾਣੀਇਕ ਕਹਾਣੀ ਦਰਦਬੁੱਲ੍ਹਿਆਂ ਵਿਚ ਹਾਸੇਪਰ ਨੈਣ ਪਾਣੀ ਪਾਣੀਬਿਖਰਦੇ ਸੁਪਨੇ ਟੁੱਟਦੀਆਂ ਆਸਾਂਡੁੱਬਦਾ ਸੂਰਜ ਚਲਦੀ ਜਵਾਨੀ।ਕਦ ਤਕ ਰਹੇਗੀ ਔਰਤ… Posted by worldpunjabitimes April 5, 2026