Posted inਸਾਹਿਤ ਸਭਿਆਚਾਰ
ਰਾਜਿਸਥਾਨੀ ਲੋਕ ਸਾਜ਼ “ਰਾਵਣ ਹੱਥਾ “ ਦੇ ਬਹਾਨੇ ਰਾਮ ਸਰੂਪ ਯਾਦ ਆਇਆ।
ਮੈਂ ਇਹ ਲੋਕ ਸਾਜ਼ ਪਹਿਲੀ ਵਾਰ 1988 ਵਿੱਚ ਸੁਣਿਆ ਸੀ ਜਦ ਇੱਕ ਝੁੱਗੀ ਵਿੱਚ ਰਹਿੰਦਾ ਲੋਕ ਫ਼ਨਕਾਰ ਰਾਮ ਸਰੂਪ ਰਾਜਿਸਥਾਨੀ ਸਾਨੂੰ ਪ੍ਰੋ. ਮੋਹਨ ਸਿੰਘ ਮੇਲੇ ਤੇ ਮਿਲਿਆ। ਉਹ ਅਜਿਹੇ ਵਜਦ…






