ਬਾਬਾ ਫ਼ਰੀਦ ਦਾ ਗਿਰਾਈਂ ਜ਼ਹੂਰ ਹੁਸੈਨ ਜ਼ਹੂਰ

ਬਾਬਾ ਫ਼ਰੀਦ ਦਾ ਗਿਰਾਈਂ ਜ਼ਹੂਰ ਹੁਸੈਨ ਜ਼ਹੂਰ

ਜ਼ਹੂਰ ਹੁਸੈਨ ਜ਼ਹੂਰ ਨਾਲ ਮੇਰੀ ਪਹਿਲੀ ਮੁਲਾਕਾਤ ਹੀ ਅਖੀਰੀ ਹੋ ਗਈ । ਪਹਿਲੀ ਵਾਰ 1997 ਵਿਚ ਪਾਕਿਸਤਾਨ ਜਾਣ ਦਾ ਵਸੀਲਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ । ਇਕ ਸ਼ਰਧਾਲੂ…

ਸੁਣ ਨੀ ਕਲਮੇਂ ਮੇਰੀਏ

ਸੁਣ ਨੀ ਕਲਮੇਂ ਮੇਰੀਏਤੂੰ ਕਿਉਂ ਹੁਣ ਲਿਖਣਾ ਛੱਡ ਤਾਤੇਰੀ ਕਲਮ ਕਿਉਂ ਰੁੱਕ ਗਈ ਹੈ ਹੁਣਕੀ ਤੇਰੇ ਕੋਲ ਸ਼ਬਦ ਨੇ ਮੁੱਕ ਗਏਹੈਰਾਨ ਹੋ ਉਸ ਤੱਕਿਆ ਮੇਰੇ ਵੱਲਲੰਬਾ ਹੌਕਾ ਭਰ ਉਹ ਬੋਲੀਮੈਂ…
ਨਿਊਜ਼-18 ਚੈਨਲ ਤੇ ਸ਼ਮਸ਼ੇਰ ਸਿੰਘ ਸੰਧੂ ਦੀ ਮੁਲਾਕਾਤ ਉਪਰੰਤ ਸਨਮਾਨ

ਨਿਊਜ਼-18 ਚੈਨਲ ਤੇ ਸ਼ਮਸ਼ੇਰ ਸਿੰਘ ਸੰਧੂ ਦੀ ਮੁਲਾਕਾਤ ਉਪਰੰਤ ਸਨਮਾਨ

ਇਸ ਵੇਲੇ ਪੰਜਾਬੀ ਟੈਲੀਕਾਸਟਿੰਗ ਖੇਤਰ ਵਿੱਚ ਮਹੱਤਵ ਪੂਰਨ ਚੈਨਲ ਨਿਊਜ਼ -18 ਤੇ ਮੇਰੇ 1971 ਵੇਲੇ ਦੇ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਦੀ ਮੁਲਾਕਾਤ ਪੇਸ਼ ਹੋ ਰਹੀ ਸੀ।ਸਾਡੀ ਦੋਸਤੀ ਉਦੋਂ ਦੀ ਹੈ…
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ

ਚੰਡੀਗੜ੍ਹ 26 ਅਪ੍ਰੈਲ ( ਗੁਰਦਰਸ਼ਨ ਸਿੰਘ ਮਾਵੀ/ ਵਰਲਡ ਪੰਜਾਬੀ ਟਾਈਮਜ਼) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਰੋਟਰੀ ਭਵਨ ਮੋਹਾਲੀ ਵਿਖੇ ਹੋਈ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਡਾ: ਰਜਿੰਦਰ ਰੇਨੂੰ,…
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ: ਸਪੀਕਰ ਸੰਧਵਾਂ

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ: ਸਪੀਕਰ ਸੰਧਵਾਂ

ਕੋਟਕਪੂਰਾ, 26 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਆਮ ਲੋਕਾਂ ਲਈ ਇਕ…
ਗਠੀਆ ਸਬੰਧੀ ਜਾਗਰੂਕਤਾ ਲਈ ਪੈਦਲ ਮੈਰਾਥਨ ਦਾ ਆਯੋਜਨ

ਗਠੀਆ ਸਬੰਧੀ ਜਾਗਰੂਕਤਾ ਲਈ ਪੈਦਲ ਮੈਰਾਥਨ ਦਾ ਆਯੋਜਨ

-ਸਪੀਕਰ ਸੰਧਵਾਂ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਕੋਟਕਪੂਰਾ 26 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਰੋਟਰੀ ਕਲੱਬ ਕੋਟਕਪੂਰਾ ਵੱਲੋਂ ਅਸਿਸਟੈਂਟ ਗਵਰਨਰ ਜੈਪਾਲ ਸ਼ਰਮਾ ਅਤੇ ਪ੍ਰਧਾਨ ਹਰੀਸ਼ ਗਾਂਧੀ ਦੀ ਰਹਿਨੁਮਾਈ ਹੇਠ…
ਐਸ ਐਸ ਪੀ ਵੱਲੋਂ ਨਸ਼ਿਆਂ ਵਿਰੁੱਧ ਪੁਲਿਸ-ਜਨਤਾ ਦੀ ਸਾਂਝੀ ਮੁਹਿੰਮ ‘ਤੇ ਜ਼ੋਰ

ਐਸ ਐਸ ਪੀ ਵੱਲੋਂ ਨਸ਼ਿਆਂ ਵਿਰੁੱਧ ਪੁਲਿਸ-ਜਨਤਾ ਦੀ ਸਾਂਝੀ ਮੁਹਿੰਮ ‘ਤੇ ਜ਼ੋਰ

ਪਟਿਆਲਾ ਪੁਲਿਸ ਵੱਲੋਂ ਇੱਕ ਸਾਲ ਵਿੱਚ 1600 ਤੋਂ ਵੱਧ ਐੱਫਆਈਆਰ ਦਰਜ - ਵਰੁਣ ਸ਼ਰਮਾ ਨਸ਼ਾ ਤਸਕਰੀ ਦੀ ਸਪਲਾਈ ਚੈਨ ਤੋੜਣ ‘ਚ ਪਟਿਆਲਾ ਪੁਲਿਸ ਅੱਗੇ - ਐਸ ਐਸ ਪੀ ਐਸਐਚਓ ਕਾਹਲੋ…
ਭਾਸ਼ਾ ਵਿਭਾਗ ਪੰਜਾਬ ਦੀ ‘ਪ੍ਰੀਤ ਨਗਰ ਯਾਤਰਾ’ ਰਵਾਨਾ

ਭਾਸ਼ਾ ਵਿਭਾਗ ਪੰਜਾਬ ਦੀ ‘ਪ੍ਰੀਤ ਨਗਰ ਯਾਤਰਾ’ ਰਵਾਨਾ

ਵੱਡੀ ਗਿਣਤੀ ’ਚ ਸਾਹਿਤਕਾਰ ਤੇ ਸਾਹਿਤ ਰਸੀਏ ਸ਼ਾਮਲ ਹੋਏ ਪਟਿਆਲਾ 26 ਅਪ੍ਰੈਲ:(ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਦੀ ਸਰਪ੍ਰਸਤੀ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਉੱਘੇ ਸਰਬਾਂਗੀ ਸਾਹਿਤਕਾਰ ਸ. ਗੁਰਬਖਸ਼ ਸਿੰਘ ਪ੍ਰੀਤਲੜੀ…
ਵਿਧਾਇਕਾਂ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਵਾਰਡ ਨੰਬਰ 90 ਵਿੱਚ 98 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਵਿਧਾਇਕਾਂ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਵਾਰਡ ਨੰਬਰ 90 ਵਿੱਚ 98 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਲੁਧਿਆਣਾ, 26 ਅਪ੍ਰੈਲ:(ਵਰਲਡ ਪੰਜਾਬੀ ਟਾਈਮਜ਼) ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਜਨਤਾ ਦੀ ਸਹੂਲਤ ਲਈ ਅੱਗੇ ਵਧਦੇ ਹੋਏ, ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ, ਲੁਧਿਆਣਾ ਕੇਂਦਰੀ ਦੇ…