ਡਾ. ਦੀਵਾਨ ਸਿੰਘ ਕਾਲ਼ੇਪਾਣੀ ਬਾਰੇ ਡਾ. ਆਤਮਜੀਤ ਦਾ ਨਵਾਂ ਨਾਟਕ” ਕਿਸ਼ਤੀਆਂ ਵਿੱਚ ਜਹਾਜ਼” ਕੱਲ੍ਰ ਉਸ ਦੇ ਮੂੰਹੋਂ ਸੁਣਿਆ।

ਡਾ. ਦੀਵਾਨ ਸਿੰਘ ਕਾਲ਼ੇਪਾਣੀ ਬਾਰੇ ਡਾ. ਆਤਮਜੀਤ ਦਾ ਨਵਾਂ ਨਾਟਕ” ਕਿਸ਼ਤੀਆਂ ਵਿੱਚ ਜਹਾਜ਼” ਕੱਲ੍ਰ ਉਸ ਦੇ ਮੂੰਹੋਂ ਸੁਣਿਆ।

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਡਾ. ਆਤਮਜੀਤ ਦੇ ਸੱਜਰੇ ਨਾਟਕ “ਕਿਸ਼ਤੀਆਂ ਵਿੱਚ ਜਹਾਜ਼” ਦਾ ਨਾਟ-ਪਾਠ 19 ਅਪ੍ਰੈਲ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਸੁਣਿਆ।ਲਗਪਗ ਸਵਾ ਡੇਢ ਘੰਟਾ ਸਾਰੇ ਸਰੋਤਿਆਂ ਨੇ…
ਡਾ. ਅਮਰਜੀਤ ਕੌਂਕੇ ਦੀ ਪਾਠਕ ਦੇ ਮਨ ਨੂੰ ਹਲੂਣਦੀ ਕਾਵਿ-ਪੁਸਤਕ , “ਇਸ ਧਰਤੀ ਤੇ ਰਹਿੰਦਿਆਂ”

ਡਾ. ਅਮਰਜੀਤ ਕੌਂਕੇ ਦੀ ਪਾਠਕ ਦੇ ਮਨ ਨੂੰ ਹਲੂਣਦੀ ਕਾਵਿ-ਪੁਸਤਕ , “ਇਸ ਧਰਤੀ ਤੇ ਰਹਿੰਦਿਆਂ”

ਂ ਡਾ. ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ “ਇਸ ਧਰਤੀ ‘ਤੇ ਰਹਿੰਦਿਆਂ” ਮੇਰੇ ਕੋਲ ਹੈ। ਇਸ ਪੁਸਤਕ ਦੀਆਂ ਗਹਿਰ ਗੰਭੀਰ ਕਵਿਤਾਵਾਂ ਮੇਰੇ ਸਨਮੁੱਖ ਹਨ।ਉਨ੍ਹਾਂ ਦਾ ਪਠਨ ਕਰਨ ਤੋਂ ਬਾਅਦ ਮੈਂ ਕਹਿ ਸਕਦੀ…

ਠੋਕਰਾਂ

ਮੰਜ਼ਿਲਾਂ ਸਰ ਕਰਨ ਲਈ ਠੋਕਰਾਂ ਜ਼ਰੂਰੀਤੱਖਤੀ ਕਾਮਯਾਬੀ ਲੋੜੇਂ ਹਿੰਮਤ ਪੂਰੀ। ਟੀਚਾ ਮਿੱਥ ਸਿੰਨ੍ਹ ਨਿਸ਼ਾਨਾ ਜੋ ਲਗਾਉਂਦੇਸਫਲਤਾ ਦੀ ਬਰੂਹਾਂ ਟੱਪ ਫ਼ਤਿਹ ਪਾਉਂਦੇ।। ਉਦੇਸ਼ ਅਤੇ ਮਕਸਦ ਵੀ ਹੋਣ ਪਾਕ ਪਵਿੱਤਰਸ਼ੰਕੇ ਵੀ ਖੰਭ…

ਧੀਆਂ ਅਤੇ ਧਰੇਕਾਂ

ਧੀਆਂ ਅਤੇ ਧਰੇਕਾਂਕੀ ਕਹਿਣ ਕਿਸੇ ਨੂੰ ਇਹੇ, ਵੱਸਦੀਆਂ ਨੇ।ਮਾਸੂਮ ਤੇ ਕੋਮਲ ਇਹਕੀ ਕਹਿਣਾ,ਮਰਜਾਣੀਆਂ ਜਦੋਂ ਹੱਸਦੀਆਂ ਨੇ।ਕਿਉਂ ਮਾਰੋ, ਜ਼ੁਲਮ ਕਮਾਵੋਇਹ ਤਾਂ ਲੋਕਾਂ ਨੂੰ ਜੀਣਾ ਲੋਕੋ ਦੱਸਦੀਆਂ ਨੇ।ਧੀ ਕਿਸੇ ਦੀ ਔਖੀ ਨਾ…
ਗਿਆਨਦੀਪ ਮੰਚ ਵੱਲੋਂ ਉੱਘੇ ਸ਼ਾਇਰ ਅਤੇ ਬਹੁਪੱਖੀ ਲੇਖਕ ਧਰਮ ਕੰਮੇਆਣਾ ਦੀ ਪੁਸਤਕ “ਡੂੰਘੇ ਦਰਦ “ ਲੋਕ ਅਰਪਣ

ਗਿਆਨਦੀਪ ਮੰਚ ਵੱਲੋਂ ਉੱਘੇ ਸ਼ਾਇਰ ਅਤੇ ਬਹੁਪੱਖੀ ਲੇਖਕ ਧਰਮ ਕੰਮੇਆਣਾ ਦੀ ਪੁਸਤਕ “ਡੂੰਘੇ ਦਰਦ “ ਲੋਕ ਅਰਪਣ

ਪਟਿਆਲਾ 20 ਅਪ੍ਰੈਲ (ਗੁਰਚਰਨ ਸਿੰਘ ਚੰਨ ਪਟਿਆਲਵੀ/ਵਰਲਡ ਪੰਜਾਬੀ ਟਾਈਮਜ਼) ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ…

ਕਾਨੂੰਨ ਤਾਂ ਬਣ ਗਿਆ ਪਰ ਕੀ ਹੁਣ ਬੇਅਦਬੀਆਂ ਰੁਕਣਗੀਆਂ ?

ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ (2008) ਵਿੱਚ ਸੋਧ ਕਰਕੇ ਬਿੱਲ (2026) ਪਾਸ ਕੀਤਾ ਗਿਆ…

ਪੰਜਾਬਣ*

"ਪੰਜਾਬਣ" — ਇਹ ਸਿਰਫ਼ ਲਫ਼ਜ਼ ਨਹੀਂ ਸ਼ੇਰਨੀ, ਇਹ ਤਾਂ ਇਕ ਪਛਾਣ ਹੈ, ਇਕ ਸ਼ਾਨ ਹੈ, ਇਕ ਜ਼ਿੰਮੇਵਾਰੀ ਹੈ ਸ਼ਬਦੀ ਅਰਥ: ਪੰਜਾਬਣ = ਪੰਜਾਬ + ਣਪੰਜਾਬ = ਪੰਜ + ਆਬ =…
ਪੀ.ਏ.ਯੂ. ਦੇ 22 ਵਿਦਿਆਰਥੀਆਂ ਨੇ ਵੱਕਾਰੀ ਕੰਪਨੀਆਂ ਵਿਚ ਨੌਕਰੀ ਲਈ ਪਾਤਰਤਾ ਹਾਸਲ ਕੀਤੀ

ਪੀ.ਏ.ਯੂ. ਦੇ 22 ਵਿਦਿਆਰਥੀਆਂ ਨੇ ਵੱਕਾਰੀ ਕੰਪਨੀਆਂ ਵਿਚ ਨੌਕਰੀ ਲਈ ਪਾਤਰਤਾ ਹਾਸਲ ਕੀਤੀ

ਲੁਧਿਆਣਾ 20 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਖੁੱਲੀ ਕੈਂਪਸ ਪਲੇਸਮੈਂਟ ਮੁਹਿੰਮ ਦੌਰਾਨ ਪੀ.ਏ.ਯੂ. ਦੇ 22 ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਨੇ ਨੌਕਰੀਆਂ ਲਈ ਚੁਣ ਲਿਆ ਹੈ| ਇਹਨਾਂ ਵਿੱਚੋਂ 16 ਵਿਦਿਆਰਥੀਆਂ…
ਕੌਮਾਂਤਰੀ ਕਾਨਫਰੰਸ ਵਿਚ ਪੀ.ਏ.ਯੂ. ਦੇ ਮੌਸਮ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ਆਪਣੀ ਛਾਪ ਛੱਡੀ

ਕੌਮਾਂਤਰੀ ਕਾਨਫਰੰਸ ਵਿਚ ਪੀ.ਏ.ਯੂ. ਦੇ ਮੌਸਮ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ਆਪਣੀ ਛਾਪ ਛੱਡੀ

ਬਠਿੰਡਾ 20 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਪੀ.ਏ.ਯੂ. ਦੇ ਜਲਵਾਯੂ ਬਦਲਾਅ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਹਰਲੀਨ ਕੌਰ ਅਤੇ ਡਾ. ਰਾਜ ਕੁਮਾਰ ਪਾਲ ਨੂੰ ਬੀਤੇ ਦਿਨੀਂ ਮਹਾਰਾਜਾ…
ਸਖ਼ਤ ਕਾਨੂੰਨ ਬਨਣ ਕਰਕੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੌਰ ਖ਼ਤਮ ਹੋਇਆ-ਹਰਪਾਲ ਸਿੰਘ ਚੀਮਾ

ਸਖ਼ਤ ਕਾਨੂੰਨ ਬਨਣ ਕਰਕੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੌਰ ਖ਼ਤਮ ਹੋਇਆ-ਹਰਪਾਲ ਸਿੰਘ ਚੀਮਾ

-ਪੰਥ ਦੇ ਨਾਮ 'ਤੇ ਰਾਜ ਕਰਨ ਵਾਲਿਆਂ ਦੇ ਇਕਲੌਤੇ ਵਿਧਾਇਕ ਨੇ ਵੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਲਈ ਸਹਿਮਤੀ ਵੀ ਨਹੀਂ ਦਿੱਤੀ-ਚੀਮਾ -'ਪੰਥ ਦੇ ਨਾਮ 'ਤੇ ਬਣੀਆਂ ਸਰਕਾਰਾਂ ਸਮੇਂ ਹੀ…