ਕੌਣ ਬਲਵਾਨ ?

ਮੰਦਰ, ਮਸੀਤਾਂ, ਚਰਚ, ਦੁਆਰੇਜਾਂ ਕੋਈ ਪੀਰ-ਸਥਾਨ।ਭ੍ਰਿਸ਼ਟਾਚਾਰ ਵਿੱਚ ਇੱਕ-ਦੂਜੇ ਤੋਂਵਧ ਕੇ ਨੇ ਗੁਲਤਾਨ।ਰੋਕ ਰਿਹਾ ਨਾ ਖੁਦਾ, ਵਾਹਿਗੁਰੂ,ਗੋਡ ਜਾਂ ਫਿਰ ਭਗਵਾਨ।ਕਰਨ ਵਾਲ਼ੇ ਨਾ ਡਰਨ ਇਹਨਾਂ ਤੋਂਪਰ ਰੱਖਦੇ ਨੇ ਧਿਆਨਕਿ ਫੜ੍ਹੇ ਜਾਣ ਤੋਂ…
ਪੀ.ਏ.ਯੂ. ਨੇ ਝੋਨੇ ਦੇ ਬੌਣੇਪਣ ਦੇ ਰੋਗ ਬਾਰੇ ਰਾਜ ਪੱਧਰੀ ਆਨਲਾਈਨ ਸਿਖਲਾਈ ਦਿੱਤੀ

ਪੀ.ਏ.ਯੂ. ਨੇ ਝੋਨੇ ਦੇ ਬੌਣੇਪਣ ਦੇ ਰੋਗ ਬਾਰੇ ਰਾਜ ਪੱਧਰੀ ਆਨਲਾਈਨ ਸਿਖਲਾਈ ਦਿੱਤੀ

ਲੁਧਿਆਣਾ 29 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਨੇ ਪੌਦਾ ਰੋਗ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਬੀਤੇ ਦਿਨੀਂ ਇਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ| ਝੋਨੇ ਦੇ ਬੌਣੇਪਣ…
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

ਚੰਡੀਗੜ੍ਹ, 29 ਅਪ੍ਰੈਲ:(ਵਰਲਡ ਪੰਜਾਬੀ ਟਾਈਮਜ਼) ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਲੋਕ ਗਾਇਕ ਅਤੇ ਗੀਤਕਾਰ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਮਨਜੋਤ ਸਿੰਘ (35) ਦੇ…

ਕਦੇ ਕਦੇ ਜੀਅ ਕਰਦਾ

ਕਦੇ ਕਦੇ ਜੀਅ ਕਰਦਾ ਹੈਕਿ ਫਿਰ ਬਚਪਨ ਵਿੱਚ ਚਲੇ ਜਾਵਾਂ !ਮਾਂ ਦੀਆਂ ਪੱਕੀਆਂ ਖਾਵਾਂਮਾਂ ਦੇ ਗੱਲ ਲੱਗ ਜਾਵਾਂ ਤੇ ਕਹਾਂ !ਅੱਮੜੀਏ ਤੂੰ ਠੀਕ ਹੀ ਕਹਿੰਦੀ ਸੀਕਿ ਰੱਬਾ ਧੀ ਦੇਵੇ ਤੇ…

ਬਦਲਾਅ 😔😊😍

ਬਹੁਤ ਸਾਲ ਹੋ ਗੇ' ਇੱਦਾਂ ਲੱਗੇ ਨਹੀਉਂ ਕੱਟ ਸੀ।ਮੁੜਕੇ ਦੇ ਨਾਲ਼ ਐਸੇ ਨਿੱਕਲ਼ੇ ਨਾ ਵੱਟ ਸੀ।ਖੌਰੇ ਕਿਹੜੀ ਭੁੱਲਾਂ ਬਖਸ਼ਾਅ ਆ ਗਿਆ।ਸਾਂਭੋ ਸਾਂਭੋ ਸਾਂਭੋ ਬਦਲਾਅ ਆ ਗਿਆ। ਕਿੰਨਾ ਚਿਰ ਹੋਇਆ ਗੇੜੇ…
(ਸਿਰਜਣਾ ਦੇ ਆਰ ਪਾਰ: ਪ੍ਰੋਗਰਾਮ ਵਿੱਚ ਡਾ. ਸਰਬਜੀਤ ਸਿੰਘ ਨਾਲ ਰੂਬਰੂ ਸਾਹਿਤ, ਆਲੋਚਨਾ ਤੇ ਸਮਕਾਲੀ ਸੰਕਟਾਂ ਉੱਤੇ ਖੁੱਲ੍ਹੀ ਚਰਚਾ

(ਸਿਰਜਣਾ ਦੇ ਆਰ ਪਾਰ: ਪ੍ਰੋਗਰਾਮ ਵਿੱਚ ਡਾ. ਸਰਬਜੀਤ ਸਿੰਘ ਨਾਲ ਰੂਬਰੂ ਸਾਹਿਤ, ਆਲੋਚਨਾ ਤੇ ਸਮਕਾਲੀ ਸੰਕਟਾਂ ਉੱਤੇ ਖੁੱਲ੍ਹੀ ਚਰਚਾ

ਬਰੈਂਪਟਨ, 29 ਅਪ੍ਰੈਲ (ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫਾਊਂਡਰ ਸ੍ਰੀਮਤੀ ਰਮਿੰਦਰ ਰੰਮੀ ਵੱਲੋਂ 27 ਅਪ੍ਰੈਲ ਨੂੰ “ਸਿਰਜਣਾ ਦੇ ਆਰ ਪਾਰ” ਪ੍ਰੋਗਰਾਮ ਅਧੀਨ ਪ੍ਰੋ. ਕੁਲਜੀਤ ਕੌਰ ਜੀ ਦੁਆਰਾ…
ਸ਼੍ਰੋਮਣੀ ਲੋਕ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਮਨਜੋਤ ਸਿੰਘ ਦਾ ਦੇਹਾਂਤ

ਸ਼੍ਰੋਮਣੀ ਲੋਕ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਮਨਜੋਤ ਸਿੰਘ ਦਾ ਦੇਹਾਂਤ

ਹਜ਼ਾਰਾਂ ਪੰਜਾਬੀਆਂ ਵੱਲੋਂ ਅੱਜ ਪਿੰਡ ਦੇਵਤਵਾਲ(ਲੁਧਿਆਣਾ) ਦੇ ਸ਼ਮਸ਼ਾਨਘਾਟ ਵਿੱਚ ਸੇਜਲ ਅੱਖਾਂ ਨਾਲ ਵਿਦਾਇਗੀ ਲੁਧਿਆਣਾਃ 29 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਸ਼੍ਰੋਮਣੀ ਪੰਜਾਬੀ ਲੋਕ…
ਕਮਿਊਨਿਸਟ ਪਾਰਟੀ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਜੀ ਨੇ ਕੀਤੀ ਅਣ ਰਸਮੀ ਮੀਟਿੰਗ।

ਕਮਿਊਨਿਸਟ ਪਾਰਟੀ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਜੀ ਨੇ ਕੀਤੀ ਅਣ ਰਸਮੀ ਮੀਟਿੰਗ।

ਫ਼ਰੀਦਕੋਟ 29 ਅਪ੍ਰੈਲ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼) ਅੱਜ ਕਮਿਊਨਿਸਟ ਪਾਰਟੀ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਜੀ ਵੱਲੋ ਪਾਰਟੀ ਦੇ ਸੀਨੀਅਰ ਅਹੁਦੇਦਾਰ ਤੇ ਮੈਬਰ ਸਹਿਬਾਨ ਨਾਲ ਅਣ ਰਸਮੀ ਮੀਟਿੰਗ ਸ਼ਹੀਦ ਕਾਮਰੇਡ…
ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਵਿਖੇ ਹੋਇਆ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਵਿਖੇ ਹੋਇਆ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਸਰੀ, 29 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ। ਸੈਂਟਰ ਦੇ ਉਪਰਲੇ ਹਾਲ ਵਿੱਚ ਹੋਏ ਇਸ ਪ੍ਰਭਾਵਸ਼ਾਲੀ…