ਬਾਬਾ ਫ਼ਰੀਦ ਦਾ ਗਿਰਾਈਂ ਜ਼ਹੂਰ ਹੁਸੈਨ ਜ਼ਹੂਰ

ਬਾਬਾ ਫ਼ਰੀਦ ਦਾ ਗਿਰਾਈਂ ਜ਼ਹੂਰ ਹੁਸੈਨ ਜ਼ਹੂਰ

ਜ਼ਹੂਰ ਹੁਸੈਨ ਜ਼ਹੂਰ ਨਾਲ ਮੇਰੀ ਪਹਿਲੀ ਮੁਲਾਕਾਤ ਹੀ ਅਖੀਰੀ ਹੋ ਗਈ । ਪਹਿਲੀ ਵਾਰ 1997 ਵਿਚ ਪਾਕਿਸਤਾਨ ਜਾਣ ਦਾ ਵਸੀਲਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ । ਇਕ ਸ਼ਰਧਾਲੂ…

ਸੁਣ ਨੀ ਕਲਮੇਂ ਮੇਰੀਏ

ਸੁਣ ਨੀ ਕਲਮੇਂ ਮੇਰੀਏਤੂੰ ਕਿਉਂ ਹੁਣ ਲਿਖਣਾ ਛੱਡ ਤਾਤੇਰੀ ਕਲਮ ਕਿਉਂ ਰੁੱਕ ਗਈ ਹੈ ਹੁਣਕੀ ਤੇਰੇ ਕੋਲ ਸ਼ਬਦ ਨੇ ਮੁੱਕ ਗਏਹੈਰਾਨ ਹੋ ਉਸ ਤੱਕਿਆ ਮੇਰੇ ਵੱਲਲੰਬਾ ਹੌਕਾ ਭਰ ਉਹ ਬੋਲੀਮੈਂ…
ਨਿਊਜ਼-18 ਚੈਨਲ ਤੇ ਸ਼ਮਸ਼ੇਰ ਸਿੰਘ ਸੰਧੂ ਦੀ ਮੁਲਾਕਾਤ ਉਪਰੰਤ ਸਨਮਾਨ

ਨਿਊਜ਼-18 ਚੈਨਲ ਤੇ ਸ਼ਮਸ਼ੇਰ ਸਿੰਘ ਸੰਧੂ ਦੀ ਮੁਲਾਕਾਤ ਉਪਰੰਤ ਸਨਮਾਨ

ਇਸ ਵੇਲੇ ਪੰਜਾਬੀ ਟੈਲੀਕਾਸਟਿੰਗ ਖੇਤਰ ਵਿੱਚ ਮਹੱਤਵ ਪੂਰਨ ਚੈਨਲ ਨਿਊਜ਼ -18 ਤੇ ਮੇਰੇ 1971 ਵੇਲੇ ਦੇ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਦੀ ਮੁਲਾਕਾਤ ਪੇਸ਼ ਹੋ ਰਹੀ ਸੀ।ਸਾਡੀ ਦੋਸਤੀ ਉਦੋਂ ਦੀ ਹੈ…

ਤੂੰ ਵੀ ਕੋਈ ਕਵਿਤਾ ਲਿੱਖ

ਏ ਦੋਸਤ !ਜੀਅ ਕਰਦਾ ਹੈਤੂੰ ਵੀ ਕੋਈ ਕਵਿਤਾ ਲਿਖ !! ਮੈਨੂੰ ਪਤਾ ਹੈਤੈਨੂੰ ਕਵਿਤਾ ਲਿਖਣੀ ਆਂਉਦੀ ਹੈਤੂੰ ਲਿਖੇਂਗਾ ਵੀ ਜ਼ਰੂਰ !! ਮੈਂ ਚਾਹੁੰਦੀ ਹਾਂਤੂੰ ਮੇਰੇ ਮਰਨ ਤੋਂ ਪਹਿਲਾਂਕੋਈ ਕਵਿਤਾ ਲਿਖ…

“ਇੱਕ ਕਿਤਾਬ ਸੰਪਾਦਕ”

ਇੱਕ ਕਿਤਾਬ ਸੰਪਾਦਕ ਹੱਥ-ਲਿਖਤਾਂ ਨੂੰ ਸੋਧਣ ਅਤੇ ਇਹ ਯਕੀਨੀ ਬਣਾਉਣ ਲਈ ਜਿੰਮੇਵਾਰ ਹੁੰਦਾ ਹੈ ਕਿ ਅੰਤਮ ਕਿਤਾਬ ਪਾਲਿਸ਼, ਇਕਸਾਰ, ਅਤੇ ਪ੍ਰਕਾਸ਼ਨ ਲਈ ਤਿਆਰ ਹੈ। ਮੁੱਖ ਜ਼ਿੰਮੇਵਾਰੀਆਂ- ਖਰੜੇ ਦੀ ਸਮੀਖਿਆ ਅਤੇ…

ਪਾਣੀਆਂ ਦਾ ਮੋਰਚਾ ਤੇ ਅਕਾਲੀਆਂ ਦੀ ਗ਼ੱਦਾਰੀ…

ਸੰਨ 1990 'ਚ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਾਮਲਾ ਦੁਬਾਰਾ ਭਖ਼ ਗਿਆ ਸੀ ਜੋ ਸਿੱਖ ਕੌਮ ਲਈ ਇੱਕ ਵੱਡੀ ਚੁਣੌਤੀ ਸੀ। ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਪਾਣੀਆਂ ਦੀ ਲੁੱਟ ਕਰ ਰਹੀ…

ਭਾਜਪਾ ਦੇ ਸੋਹਿਲੇ ਗਾਉਣ ਵਾਲੇ ਧਾਰਮਿਕ ਤੇ ਸਿਆਸੀ ਆਗੂ ਹੁਣ ਚੁੱਪ ਕਿਉਂ ?

ਅਖੇ ਬੰਦੀ ਸਿੰਘ ਮਾਫ਼ੀ ਮੰਗਣ, ਫਿਰ ਰਿਹਾਈ ਦਾ ਸੋਚਾਂਗੇ… ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਸਿੱਖ ਕੌਮ ਲੰਬੇ ਸਮੇਂ ਤੋਂ ਆਵਾਜ਼…

ਸੁਰਜੀਤ ਸ਼ੇਰਨੀ, ਬੀਬੀ ਜਗੀਰ ਕੌਰ ਜੀ ਦਾ ਇਹ ਬਿਆਨ ਬਹੁਤ ਡੂੰਘਾ ਹੈ।

"ਸੁੱਕੀ ਸਿਆਹੀ" ਨਾਲ ਚੀਰਦੇ ਹਾਂ ਇਸ ਨੂੰ — ਨਾ ਕਿ "ਭਾਵਨਾ" ਨਾਲ, "ਗੁਰਮਤਿ" ਨਾਲ। "ਬੇਅਦਬੀ" — ਕਿਸ ਦੀ? ਗੁਰੂ ਦੀ ਜਾਂ ਸਾਡੀ? ਬੀਬੀ ਜੀ ਕਹਿੰਦੇ ਹਨ: "ਗੁਰੂ ਸਾਹਿਬ ਨੂੰ ਕੀ…

ਇਕ ਤੂੰ ਹੋਵੇਂ ਇਕ ਮੈਂ ਹੋਵਾਂ

ਸੱਜਣਾਂ ਵੇ ਇਕ ਤੂੰ ਹੋਵੇਂ ਇਕ ਮੈਂ ਹੋਵਾਂਸੱਜਣਾਂ ਵੇ ਚੱਲ ਓਥੇ ਚੱਲੀਏਜਿੱਥੇ ਬੰਦਾ ਨਾ ਬੰਦੇ ਦੀ ਜਾਤ ਹੋਵੇਇਕ ਨਿਵੇਕਲੀ ਜਿਹੀ ਥਾਂ ਹੋਵੇਬੱਸ ਇਕ ਤੂੰ ਹੋਵੇਂ ਇਕ ਮੈਂ ਹੋਵਾਂ ਚੰਨ ਚਾਨਣੀ…
ਆਉ ਇੰਨਾਂ ਨੌਜਵਾਨਾਂ ਨੂੰ ਮਿਲਿਏ, ਇੰਨਾਂ ਦੀ ਸੁਣਿਏ ਅਤੇ ਕਦੇ ਇੰਨਾਂ ਦੀ ਵੀ ਮੰਨ ਕੇ ਦੇਖ ਲਇਏ। 

ਆਉ ਇੰਨਾਂ ਨੌਜਵਾਨਾਂ ਨੂੰ ਮਿਲਿਏ, ਇੰਨਾਂ ਦੀ ਸੁਣਿਏ ਅਤੇ ਕਦੇ ਇੰਨਾਂ ਦੀ ਵੀ ਮੰਨ ਕੇ ਦੇਖ ਲਇਏ। 

ਪੰਜਾਬ ਦੇ ਪਾਣੀਆਂ 'ਤੇ ਯੂਨਾਇਟੇਡ ਸਿੱਖ ਸਟੂਡੈਂਟਸ ਫਡਰੇਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿਖੇ ਕਰਵਾਈ ਗਈ ਵਿਚਾਰ ਚਰਚਾ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਨੌਜਵਾਨ ਬਾਖੂਬੀ ਸਿਆਸੀ ਸਮਝ ਰੱਖਦੇ ਹਨ। ਉਹ…